ਵਾਰਾਣਸੀ ਮਾਂ ਵਰਗੀ ਹੈ-ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 6 ਮਈ (ਏਜੰਸੀ) : ਵਾਰਾਣਸੀ ਨੂੰ ਆਪਣੀ ‘ਮਾਂ’ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਇੰਟਰਵਿਊ ‘ਚ ਜ਼ੋਰ ਦੇ ਕੇ ਕਿਹਾ ਕਿ ਕਾਸ਼ੀ ਨਾਲ ਉਨ੍ਹਾਂ ਦਾ ਰਿਸ਼ਤਾ ਇਕ ਹਲਕੇ ਅਤੇ ਉਸ ਦੇ ਪ੍ਰਤੀਨਿਧੀ ਵਰਗਾ ਨਹੀਂ ਹੈ, ਇਹ ਮਾਂ ਵਰਗਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਾਸ਼ੀ ਨੂੰ ਲੈ ਕੇ "ਥੋੜ੍ਹੇ ਭਾਵੁਕ" ਹਨ।