8ਭਾਜਪਾ ਨੇ ਔਰਤਾਂ ਦੇ ਸਸ਼ਕਤੀਕਰਨ ਲਈ ਉੱਜਵਲਾ ਯੋਜਨਾ ਸਕੀਮ ਲਿਆਂਦੀ - ਜੇ.ਪੀ. ਨੱਢਾ
ਫਰੀਦਾਬਾਦ (ਹਰਿਆਣਾ), 19 ਮਈ-ਅੱਜ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ 'ਮਹਿਲਾ ਮੋਰਚਾ ਕਾਨਫਰੰਸ' 'ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਵਧੀਆ ਨੀਤੀਆਂ ਬਣਾਈਆਂ ਹਨ, ਜਿਸ ਵਿਚ ਉਨ੍ਹਾਂ ਵਲੋਂ ਔਰਤਾਂ...
... 2 hours 36 minutes ago