JALANDHAR WEATHER

ਉਤਰਾਖ਼ੰਡ: ਭਾਰੀ ਮੀਂਹ ਕਾਰਨ ਬਦਰੀਨਾਥ ਰਿਸ਼ੀਕੇਸ਼ ਹਾਈਵੇਅ ਬੰਦ

ਦੇਹਰਾਦੂਨ, 11 ਮਈ- ਭਾਰੀ ਮੀਂਹ ਕਾਰਨ ਬਦਰੀਨਾਥ-ਰਿਸ਼ੀਕੇਸ਼ ਹਾਈਵੇਅ ਸਿਰੋਬਾਗੜ੍ਹ ਨੇੜੇ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਬਦਰੀਨਾਥ ਅਤੇ ਕੇਦਾਰਨਾਥ ਜਾਣ ਵਾਲੇ ਯਾਤਰੀਆਂ ਨੂੰ ਸ੍ਰੀਕੋਟ-ਸ੍ਰੀਨਗਰ ਅਤੇ ਕਾਲੀਆਸੋਦ ’ਤੇ ਰੋਕ ਦਿੱਤਾ ਗਿਆ ਹੈ। ਸ੍ਰੀਨਗਰ ਕੋਤਵਾਲ ਹੁਸ਼ਿਆਰ ਸਿੰਘ ਪੰਜੋਲੀ ਨੇ ਦੱਸਿਆ ਕਿ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਸਿਰੋਬਾਗੜ੍ਹ ’ਚ ਲਗਾਤਾਰ ਡਿੱਗ ਰਹੇ ਮਲਬੇ ਕਾਰਨ ਸੜਕ ਨੂੰ ਅਜੇ ਤੱਕ ਖੋਲ੍ਹਿਆ ਨਹੀਂ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ