JALANDHAR WEATHER

ਹਨੇਰੀ ਦੌਰਾਨ ਦੋ ਟਰੈਕਟਰਾਂ ਨੂੰ ਲੱਗੀ ਅੱਗ, ਸੜ ਕੇ ਸਵਾਹ

ਮਹਿਮਾ ਸਰਜਾ, 11 ਮਈ (ਬਲਦੇਵ ਸੰਧੂ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਵਾਈ ਵਿਖੇ ਬੀਤੀ ਰਾਤ ਹਰਬੰਸ ਸਿੰਘ ਦੇ ਘਰ ਹਨੇਰੀ ਦੌਰਾਨ ਅੱਗ ਲੱਗਣ ਕਾਰਨ ਦੋ ਟਰੈਕਟਰ ਸੜ੍ਹ ਕੇ ਸੁਆਹ ਹੋ ਗਏ ਹਨ। ਪਰਿਵਾਰ ਦਾ ਭਾਵੇਂ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਹਰਬੰਸ ਸਿੰਘ ਦੇ ਪੁੱਤਰ ਲਵਦੀਪ ਸਿੰਘ ਨੇ ਦੱਸਿਆ ਕਿ ਦੋ ਟਰੈਕਟਰਾਂ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਇਆ ਦਾ ਨੁਕਸਾਨ ਹੋ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ