ਹੱਜ ਯਾਤਰਾ 2024 ਲਈ ਸ਼ਰਧਾਲੂਆਂ ਦਾ ਇਕ ਜਥਾ ਰਵਾਨਾ
ਨਵੀਂ ਦਿੱਲੀ, 11 ਮਈ- ਹੱਜ ਯਾਤਰਾ 2024 ਲਈ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਸ਼ਰਧਾਲੂਆਂ ਦਾ ਇਕ ਜੱਥਾ ਰਵਾਨਾ ਹੋਇਆ।