JALANDHAR WEATHER

ਡਾ. ਸੁਰਜੀਤ ਪਾਤਰ ਦੇ ਸਸਕਾਰ ਦੇ ਚੱਲਦਿਆਂ ਵੜਿੰਗ ਵਲੋਂ ਰੋਡ ਸ਼ੋਅ ਰੱਦ

 ਲੁਧਿਆਣਾ, 12 ਮਈ - ਪੰਜਾਬ ਸਾਹਿਤ ਦੇ ਬਾਬਾ ਬੋਹੜ ਡਾ. ਸੁਰਜੀਤ ਪਾਤਰ ਦਾ ਕੱਲ੍ਹ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 13 ਮਈ ਨੂੰ ਹੋਵੇਗਾ। ਇਸ ਦੇ ਚੱਲਦਿਆਂ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਨੂੰ ਲੈ ਕੇ ਕੀਤਾ ਜਾਣ ਵਾਲਾ ਰੋਡ ਸ਼ੋਅ ਰੱਦ ਕਰ ਦਿੱਤਾ ਹੈ। ਵੜਿੰਗ ਬਿਨ੍ਹਾਂ ਰੋਡ ਸ਼ੋਅ ਕੀਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ