JALANDHAR WEATHER

ਕੇਜਰੀਵਾਲ ਦੀਆਂ 10 ਗਾਰੰਟੀਆਂ ਉਨ੍ਹਾਂ ਦੇ ਪਹਿਲੇ ਕੰਮਾਂ ਵਾਂਗ ਫਰਜ਼ੀ ਹਨ - ਅਨੁਰਾਗ ਠਾਕੁਰ

ਹਮੀਰਪੁਰ, (ਹਿਮਾਚਲ ਪ੍ਰਦੇਸ਼), 12 ਮਈ-ਲੋਕ ਸਭਾ ਚੋਣਾਂ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ 10 ਗਾਰੰਟੀਆਂ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਉਨ੍ਹਾਂ ਦੀਆਂ ਗਾਰੰਟੀਆਂ ਉਨ੍ਹਾਂ ਦੇ ਪਹਿਲੇ ਕੰਮਾਂ ਵਾਂਗ ਹੀ ਫਰਜ਼ੀ ਹਨ। ਉਹ ਚੋਣ ਹਾਰਨ ਦੀ ਤਿਆਰੀ ਕਰ ਰਹੇ ਹਨ। ਉਹ ਜੋ ਵੀ ਐਲਾਨ ਕਰਦੇ ਹਨ, ਲੋਕ ਉਸ 'ਤੇ ਭਰੋਸਾ ਨਹੀਂ ਕਰਦੇ। ਇਹ ਉਹ ਲੋਕ ਹਨ ਜੋ ਭ੍ਰਿਸ਼ਟਾਚਾਰ ਖਿਲਾਫ ਬੋਲਦੇ ਸਨ ਅਤੇ ਹੁਣ ਖੁਦ ਭ੍ਰਿਸ਼ਟਾਚਾਰ ਕਰ ਰਹੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ