JALANDHAR WEATHER

ਲੋਕ ਸਭਾ ਚੋਣਾਂ 2024 : ਕੇਂਦਰੀ ਮੰਤਰੀ ਅਤੇ ਭਾਜਪਾ ਉਮੀਦਵਾਰ ਰਾਓਸਾਹਿਬ ਪਾਟਿਲ ਦਾਨਵੇ ਨੇ ਪਾਈ ਵੋਟ

 ਜਾਲਨਾ (ਮਹਾਰਾਸ਼ਟਰ), 13 ਮਈ - ਕੇਂਦਰੀ ਮੰਤਰੀ ਅਤੇ ਜਾਲਨਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਾਓਸਾਹਿਬ ਪਾਟਿਲ ਦਾਨਵੇ ਨੇ ਜਾਲਨਾ, ਮਹਾਰਾਸ਼ਟਰ ਵਿਚ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ