JALANDHAR WEATHER

ਭਾਜਪਾ ਸਰਕਾਰ ਗਰੀਬਾਂ ਲਈ ਕਰ ਰਹੀ ਦਿਨ-ਰਾਤ ਕੰਮ - ਯੋਗੀ ਆਦਿਤਿਆਨਾਥ

ਉੱਤਰ ਪ੍ਰਦੇਸ਼, 14 ਮਈ-ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜਨਸਭਾ ਦੌਰਾਨ ਕਿਹਾ ਕਿ ਸਾਡੀ ਸਰਕਾਰ ਗਰੀਬਾਂ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਦੂਜੇ ਪਾਸੇ ਸਪਾ ਅਤੇ ਕਾਂਗਰਸ ਸਰਕਾਰ ਹੈ, ਜੋ ਭਗਵਾਨ ਰਾਮ ਦਾ ਵਿਰੋਧ ਕਰਦੇ ਹਨ ਅਤੇ ਪਾਕਿਸਤਾਨ ਦਾ ਸਮਰਥਨ ਕਰਦੇ ਹਨ। ਉਹ ਕਹਿੰਦੇ ਹਨ ਕਿ ਪਾਕਿਸਤਾਨ ਦਾ ਵਿਰੋਧ ਨਾ ਕਰੋ, ਇਨ੍ਹਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ