JALANDHAR WEATHER

ਸਵਾਤੀ ਮਾਲੀਵਾਲ ਦੀ ਜਾਨ ਨੂੰ ਖ਼ਤਰਾ, ਸੰਜੇ ਸਿੰਘ ਨੂੰ ਐਕਟਿੰਗ ਬੰਦ ਕਰਨੀ ਚਾਹੀਦੀ ਹੈ - ਨਵੀਨ ਜੈਹਿੰਦ

ਨਵੀਂ ਦਿੱਲੀ , 14 ਮਈ (ਏ.ਐਨ.ਆਈ.)- ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ 'ਆਪ' ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਕਥਿਤ ਤੌਰ 'ਤੇ ਕੁੱਟਮਾਰ ਦੀ ਘਟਨਾ ਦੇ ਵਿਚਕਾਰ, ਸਵਾਤੀ ਮਾਲੀਵਾਲ ਦੇ ਸਾਬਕਾ ਪਤੀ ਨਵੀਨ ਜੈਹਿੰਦ ਨੇ ਦਾਅਵਾ ਕੀਤਾ ਕਿ ਸਵਾਤੀ ਮਾਲੀਵਾਲ ਨੂੰ ਧਮਕੀ ਦਿੱਤੀ ਗਈ ਹੈ । 'ਆਪ' ਨੇਤਾ ਸੰਜੇ ਸਿੰਘ ਨੂੰ ਕੈਮਰਿਆਂ ਦੇ ਸਾਹਮਣੇ ਡਰਾਮਾ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਹ "ਹਰ ਚੀਜ਼ ਤੋਂ ਜਾਣੂ" ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ