ਇੰਡੀਆ ਗੱਠਜੋੜ ਉੱਤਰ ਪ੍ਰਦੇਸ਼ 'ਚ ਜਿੱਤੇਗਾ 79 ਸੀਟਾਂ - ਅਖਿਲੇਸ਼ ਯਾਦਵ
ਲਖਨਊ, (ਉੱਤਰ ਪ੍ਰਦੇਸ਼), 15 ਮਈ-ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਇੰਡੀਆ ਗੱਠਜੋੜ ਉੱਤਰ ਪ੍ਰਦੇਸ਼ ਵਿਚ 79 ਸੀਟਾਂ ਜਿੱਤੇਗਾ, ਸਿਰਫ ਇਕ ਸੀਟ 'ਤੇ ਲੜਾਈ ਹੈ ਜੋ 'ਕਵਿਟੋ' ਵਿਚ ਹੈ।