JALANDHAR WEATHER

ਕੇਜਰੀਵਾਲ ਦੀ ਪਤਨੀ ਨੇ ਨਿੱਜੀ ਸਹਾਇਕ ਦੁਆਰਾ ਮਾਰਕੁੱਟ ਕਰਵਾਈ, ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ,16 ਮਈ-ਲੋਕ ਸਭਾ ਚੋਣਾਂ ਜਦੋਂ ਸਿਰ ਤੇ ਨੇ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਲਾਉਣ ਤੋਂ ਬਾਹਰ ਹੁਣ ਨਵੇਂ ਵਿਵਾਦ ਸ਼ੁਰੂ ਹੁੰਦੇ ਜਾ ਰਹੇ ਹਨ। ਹੁਣ ਅਰਵਿੰਦ ਕੇਜਰੀਵਾਲ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਤੇ ਦੋਸ਼ ਲੱਗ ਰਹੇ ਨੇ ਕਿ ਉਨ੍ਹਾਂ ਦਿੱਲੀ ਦੀ ਰਾਜਸਭਾ ਸੰਸਦ ਅਤੇ ਸਾਬਕਾ ਵੈਨ ਕਮਿਸ਼ਨ ਦੀ ਚੇਅਰਮੈਨ ਸਵਰਤੀ ਮਾਲੀਵਾਲ ਦੀ ਕੇਜਰੀਵਾਲ ਦੇ ਨਿੱਜੀ ਸਹਾਇਕ ਦੁਆਰਾ ਮਾਰਕੁੱਟ ਕਰਵਾਈ ਗਈ ਹੈ। ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਹ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪਹਿਲਾਂ ਉਨ੍ਹਾਂ ਦੀ ਮਾਰਕੁੱਟ ਕੀਤੀ ਉਸ ਤੋਂ ਬਾਅਦ ਨਿਜੀ ਸਹਾਇਕ ਵੈਭਵ ਕੁਮਾਰ ਵਲੋਂ ਦੁਬਾਰਾ ਉਨ੍ਹਾਂ ਤੇ ਹੱਥ ਚੁੱਕਿਆ ਗਿਆ। ਇਸ ਮਾਮਲੇ ਤੇ ਸਵਾਤੀ ਮਾਲੀਵਾਲ ਖੁੱਲ ਕੇ ਹਜੇ ਸਾਹਮਣੇ ਨਹੀਂ ਆ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ