JALANDHAR WEATHER

ਖਰੀਦ ਕੇਂਦਰਾਂ 'ਚੋਂ ਲਿਫਟਿੰਗ ਨਾ ਹੋਣ 'ਤੇ ਆੜ੍ਹਤੀਆਂ ਤੇ ਗੱਲਾਂ ਮਜ਼ਦੂਰਾਂ ਨੇ ਲਗਾਇਆ ਧਰਨਾ

ਜੈਤੋ, 16 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਮਾਰਕੀਟ ਕਮੇਟੀ ਜੈਤੋ ਅਧੀਨ ਆਉਂਦੇ ਖਰੀਦ ਕੇਂਦਰਾਂ ਵਿਚੋਂ ਕਣਕ ਦੇ ਭਰੇ ਗੱਟੇ ਨਾ ਚੁੱਕੇ ਜਾਣ ਕਰਕੇ ਆੜ੍ਹਤੀਆਂ ਅਤੇ ਗੱਲਾਂ ਮਜ਼ਦੂਰਾਂ ਵਿਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆੜ੍ਹਤੀਆ ਐਸੋਈਏਸ਼ਨ ਜੈਤੋ ਦੇ ਸੁਖਬਿੰਦਰ ਗਰਗ ਪ੍ਰਧਾਨ ਸਮੇਤ ਆੜ੍ਹਤੀਆਂ ਵਲੋਂ ਗੱਲਾਂ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਬਿਸ਼ਨੰਦੀ ਰੇਲਵੇ ਫਾਟਕ ਨੇੜੇ ਸਰਕਾਰ ਅਤੇ ਖਰੀਦ ਏਜੰਸੀਆਂ ਵਿਰੁੱਧ ਧਰਨਾ ਲਗਾਇਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ