JALANDHAR WEATHER

31 ਮਈ ਤੱਕ ਵਧਾਈ ਗਈ ਚਾਰਧਾਮ ਯਾਤਰਾ 'ਚ ਵੀ.ਆਈ.ਪੀ. ਦਰਸ਼ਨਾਂ 'ਤੇ ਪਾਬੰਦੀ

 ਦੇਹਰਾਦੂਨ, 17 ਮਈ - ਚਾਰਧਾਮ ਯਾਤਰਾ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਉੱਤਰਾਖੰਡ ਦੀ ਮੁੱਖ ਸਕੱਤਰ ਰਾਧਾ ਰਤੂਰੀ ਨੇ ਵੀ.ਆਈ.ਪੀ. ਦਰਸ਼ਨਾਂ 'ਤੇ ਪਾਬੰਦੀ 31 ਮਈ ਤੱਕ ਵਧਾ ਦਿੱਤੀ ਹੈ, ਤਾਂ ਜੋ ਸਾਰੇ ਸ਼ਰਧਾਲੂ ਆਸਾਨੀ ਨਾਲ ਚਾਰਧਾਮ ਦੇ ਦਰਸ਼ਨ ਕਰ ਸਕਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ