ਬਿਹਾਰ : ਭੀੜ ਨੇ ਸਕੂਲ ਨੂੰ ਲਾਈ ਅੱਗ
ਪਟਨਾ, 17 ਮਈ - ਬਿਹਾਰ ਦੇ ਪਟਨਾ ਵਿਖੇ ਸਕੂਲ ਦੇ ਵਿਹੜੇ ਵਿਚ ਕਥਿਤ ਤੌਰ 'ਤੇ ਇਕ ਵਿਦਿਆਰਥੀ ਦੀ ਲਾਸ਼ ਮਿਲਣ ਤੋਂ ਬਾਅਦ ਗੁੱਸੇ ਵਿਚ ਆਈ ਭੀੜ ਨੇ ਸਕੂਲ ਨੂੰ ਅੱਗ ਲਗਾ ਦਿੱਤੀ। ਹੋਰ ਵੇਰਵਿਆਂ ਦੀ ਉਡੀਕ ਹੈ।