JALANDHAR WEATHER

ਜਾਖੜ ਨੇ ਪੰਜਾਬ ਚ ਚੋਣ ਪ੍ਰਚਾਰ ਲਈ ਯੋਗੀ ਆਦਿਤਿਆਨਾਥ ਨੂੰ ਲਿਖੀ ਚਿੱਠੀ

 ਚੰਡੀਗੜ੍ਹ, 17 ਮਈ - ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਚਿੱਠੀ ਲਿਖ ਜਲੰਧਰ, ਲੁਧਿਆਣਾ ਤੇ ਪਟਿਆਲਾ 'ਚ ਚੋਣ ਪ੍ਰਚਾਰ ਲਈ ਬੁਲਾਇਆ ਹੈ। ਚਿੱਠੀ ਵਿਚ ਜਾਖੜ ਨੇ ਲਿਖਿਆ ਤੁਹਾਡੀ ਕਾਰਜਸ਼ੈਲੀ ਤੇ ਪ੍ਰਸ਼ਾਸਨਿਕ ਕੁਸ਼ਲਤਾ ਪੰਜਾਬ ਚ ਚਰਚਾ ਦਾ ਕੇਂਦਰ ਬਣੀ ਹੋਈ ਹੈ। ਤੁਹਾਡੇ ਦੌਰੇ ਨਾਲ ਪੰਜਾਬ ਚ ਭਾਜਪਾ ਦੇ ਚੋਣ ਅਭਿਆਨ ਨੂੰ ਮਜ਼ਬੂਤੀ ਮਿਲੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ