ਆਈ.ਪੀ.ਐਲ. 2024 : ਅੱਜ ਬੈਂਗਲੁਰੂ ਤੇ ਚੇਨਈ ਵਿਚਾਲੇ ਹੋਵੇਗਾ ਮੁਕਾਬਲਾ
ਬੈਂਗਲੁਰੂ, 18 ਮਈ-ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੈਚ ਹੈ। ਇਹ ਮੁਕਾਬਲਾ ਸ਼ਾਮ 7:30 ਵਜੇ ਹੋਵੇਗਾ।