JALANDHAR WEATHER

ਕਰਨਾਟਕ : ਇੰਜਣ ਚ ਅੱਗ ਲੱਗਣ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ

 ਬੈਂਗਲੁਰੂ, 19 ਮਈ - 19 ਮਈ, 2024 ਨੂੰ, ਬੈਂਗਲੁਰੂ ਤੋਂ ਕੋਚੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੇ ਇਕ ਇੰਜਣ ਵਿਚ ਅੱਗ ਲੱਗਣ ਕਾਰਨ 23:12 ਵਜੇ ਬੀ.ਐਲ.ਆਰ. ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ । ਇਕ ਪੂਰੇ ਪੈਮਾਨੇ ਦੀ ਐਮਰਜੈਂਸੀ ਘੋਸ਼ਿਤ ਕੀਤੀ ਗਈ ਅਤੇ ਲੈਂਡਿੰਗ 'ਤੇ ਅੱਗ ਨੂੰ ਤੁਰੰਤ ਬੁਝਾਇਆ ਗਿਆ । ਸਾਰੇ 179 ਯਾਤਰੀ ਸੁਰੱਖਿਅਤ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ