JALANDHAR WEATHER

ਸ਼ੈਲਰ ਦੀ ਕੰਧ ਨੂੰ ਪਾੜ ਲਗਾ ਕੇ ਲੱਖਾਂ ਦੇ ਚਾਵਲ ਚੋਰੀ

 ਮੰਡੀ ਘੁਬਾਇਆ, 19 ਮਈ (ਅਮਨ ਬਵੇਜਾ)- ਜ਼ਿਲ੍ਹਾ ਫ਼ਾਜ਼ਿਲਕਾ ਅਧੀਂਨ ਪੈਂਦੀ ਮੰਡੀ ਘੁਬਾਇਆ 'ਚ ਚੋਰਾਂ ਵਲੋਂ ਇਕ ਸ਼ੈਲਰ ਦੀ ਕੰਧ ਨੂੰ ਪਾੜ ਲਗਾ ਕੇ ਲੱਖਾਂ ਦੇ ਚਾਵਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਛਾਬੜਾ ਇੰਡਸਟਰੀ ਦੇ ਮਾਲਕ ਅਨੀਸ਼ ਛਾਬੜਾ ਨੇ ਦੱਸਿਆ ਕੇ ਦੇਰ ਰਾਤ ਤਕਰੀਬਨ 2-3 ਵਜੇ ਖੇਤਾਂ ਵਾਲੇ ਪਾਸੇ ਦੀ ਕੰਧ ਨੂੰ ਤੋੜ ਕੇ ਸੋਲਵੈਕਸ ਦੀ ਕੰਧ ਨੂੰ ਵੀ ਪਾੜ ਲਗਾ ਕੇ 200 ਵੰਡ ਦਾ ਗੱਟਾ ਅਤੇ 110 ਗੱਟਾ ਚਾਵਲਾਂ ਦਾ ਚੋਰੀ ਕਰਕੇ ਲੈ ਗਏ, ਜਿਸ ਦੀ ਕੁਲ ਕੀਮਤ ਲਗਭਗ 12 ਲੱਖ ਰੁਪਏ ਬਣਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ