JALANDHAR WEATHER

ਸ਼੍ਰੋਮਣੀ ਅਕਾਲੀ ਦਲ ਦੇ ਸਿਮਰਨਜੀਤ ਸਿੰਘ ਮਾਨ ਦੇ ਲਈ ਹਰਦੀਪ ਸਿੰਘ ਲੋਹਾਖੇੜਾ ਨੇ ਘਰ ਘਰ ਜਾ ਕੇ ਮੰਗੀਆਂ ਵੋਟਾਂ

ਲੌਂਗੋਵਾਲ,19 ਮਈ (ਸ,ਸ,ਖੰਨਾ,ਵਿਨੋਦ) ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਚੋਣ ਲੜ ਰਹੇ ਸਿਮਰਨਜੀਤ ਸਿੰਘ ਮਾਨ ਦੇ ਲਈ ਅੱਜ ਹਰਦੀਪ ਸਿੰਘ ਲੋਹਾਖੇੜਾ (ਆਸਟਰੇਲੀਆ) ਆਪਣੀ ਟੀਮ ਦੇ ਨਾਲ ਘਰ ਘਰ ਜਾ ਕੇ ਸਿਮਰਜੀਤ ਸਿੰਘ ਮਾਨ ਦੇ ਲਈ ਵੋਟਾਂ ਮੰਗੀਆਂ ਗਈਆਂ। ਇਹ ਨੌਜਵਾਨਾਂ ਦਾ ਕਾਫ਼ਲਾ ਸਵੇਰੇ ਅਨਾਜ ਮੰਡੀ ਲੌਂਗੋਵਾਲ ਤੋਂ ਸ਼ੁਰੂ ਹੋਇਆ ਜਿਸ  ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ, ਆਗੂਆਂ ਅਤੇ ਨੌਜਵਾਨਾਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਇਹ ਕਾਫਲਾ ਬਜਾਰ ਵਿਚ ਦੀ ਹੁੰਦਾ ਹੋਇਆ ਸਾਰੇ ਵਾਰਡਾਂ ਵਿਚ ਸਿਮਰਨਜੀਤ ਸਿੰਘ ਮਾਨ  ਦੇ ਹੱਕ ਵਿਚ ਡੋਰ ਟੁ ਡੋਰ ਚੋਣ ਪ੍ਰਚਾਰ ਕੀਤਾ ਗਿਆ। ਲੋਕਾਂ ਵਲੋਂ  ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਸੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ