ਤਾਜਾ ਖ਼ਬਰਾਂ


ਕੈਨੇਡਾ 'ਚ ਜਸਟਿਨ ਟਰੂਡੋ ਦੀ ਦੁਬਾਰਾ ਬਣੇਗੀ ਘੱਟ ਗਿਣਤੀ ਸਰਕਾਰ
. . .  2 minutes ago
ਟੋਰਾਂਟੋ, 21 ਸਤੰਬਰ (ਸਤਪਾਲ ਸਿੰਘ ਜੌਹਲ) - ਕੈਨੇਡਾ 'ਚ ਜਸਟਿਨ ਟਰੂਡੋ ਦੀ ਦੁਬਾਰਾ ਘੱਟ ਗਿਣਤੀ ਸਰਕਾਰ ਬਣੇਗੀ...
ਜਸਟਿਨ ਟਰੂਡੋ ਨੂੰ ਮਿਲੀ ਜਿੱਤ
. . .  4 minutes ago
ਟੋਰਾਂਟੋ, 21 ਸਤੰਬਰ - ਜਸਟਿਨ ਟਰੂਡੋ ਨੇ ਜਿੱਤ ਹਾਸਲ ਕੀਤੀ ...
ਕੈਲਗਰੀ ਸਕਾਈਵਿਊ ਤੋਂ ਜਾਰਜ ਚਾਹਲ ਜੇਤੂ
. . .  42 minutes ago
ਕੈਲਗਰੀ 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਸਕਾਈਵਿਊ ਤੋਂ ਲਿਬਰਲ ਉਮੀਦਵਾਰ ਜਾਰਜ ਚਾਹਲ ਨੇ...
ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਫ਼ਰਾਰ ਮੁਲਜ਼ਮਾਂ ਦੇ ਵਿਰੁੱਧ ਲੁੱਕ ਆਊਟ ਸਰਕੁਲਰ ਜਾਰੀ
. . .  46 minutes ago
ਮੁੰਬਈ, 21 ਸਤੰਬਰ - ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਫ਼ਰਾਰ ਮੁਲਜ਼ਮਾਂ ਦੇ ਵਿਰੁੱਧ ਲੁੱਕ ਆਊਟ ਸਰਕੁਲਰ ਜਾਰੀ ਕੀਤਾ ...
ਆਈ.ਈ.ਡੀ. ਰਿਕਵਰੀ ਨਾਲ ਜੁੜੇ ਮਾਮਲੇ ਵਿਚ ਸੱਤ ਥਾਵਾਂ 'ਤੇ ਤਲਾਸ਼ੀ ਅਭਿਆਨ
. . .  55 minutes ago
ਨਵੀਂ ਦਿੱਲੀ, 21 ਸਤੰਬਰ - ਆਈ.ਈ.ਡੀ. ਰਿਕਵਰੀ ਨਾਲ ਜੁੜੇ 27 ਜੂਨ ਦੇ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ ਵਲੋਂ ਅਨੰਤਨਾਗ, ਬਾਰਾਮੂਲਾ, ਸ੍ਰੀਨਗਰ, ਡੋਡਾ, ਕਿਸ਼ਤਵਾੜ ਸਮੇਤ ਸੱਤ...
ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 26,115 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 26,115 ਨਵੇਂ ਮਾਮਲੇ ਸਾਹਮਣੇ ਆਏ ਹਨ...
ਹਰੀਸ਼ ਰਾਵਤ ਨੇ ਟਵੀਟ ਕਰਕੇ ਭਾਜਪਾ ਨੂੰ ਮੋਦੀ-ਨਵਾਜ ਦੀ ਗਲਵੱਕੜੀ ਤੇ ਬਿਰਿਆਨੀ ਯਾਦ ਕਰਵਾਈ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਭਾਜਪਾ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਕਰਕੇ ਘੇਰਨ ਦੇ ਮੁੱਦੇ 'ਤੇ ਹਰੀਸ਼ ਰਾਵਤ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਸਿੱਧੂ ਭਾਜਪਾ ਵਿਚ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਦਾ ਦੋਸਤੀ ਇਮਰਾਨ ਖਾਨ ਨਾਲ ਸੀ...
ਡਿਪਟੀ ਕਮਿਸ਼ਨਰ ਲੁਧਿਆਣਾ 5 ਮਿੰਟ ਪਹਿਲਾ ਦਫ਼ਤਰ ਪੁੱਜੇ
. . .  about 2 hours ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ) - ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੇ ਸਾਰੇ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ 'ਚ ਸਵੇਰੇ 9 ਵਜੇ ਪੁੱਜਣ ਦੀ ਹਦਾਇਤ ਕੀਤੀ ਗਈ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ 9 ਵੱਜਣ ਤੋਂ ਪੰਜ ਮਿੰਟ ਪਹਿਲਾਂ ਹੀ...
ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ ਪ੍ਰਾਪਤ ਕੀਤੀ ਜਿੱਤ
. . .  about 2 hours ago
ਕੈਲਗਰੀ, 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਪੂਰਨ ਗੁਰਸਿੱਖ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ ਹੈ...
ਸ਼ੁਰੂਆਤੀ ਚੋਣ ਨਤੀਜਿਆਂ 'ਚ ਜਸਟਿਨ ਟਰੂਡੋ ਨੂੰ ਬੜ੍ਹਤ
. . .  about 3 hours ago
ਟੋਰਾਂਟੋ, 21 ਸਤੰਬਰ - ਅਧਿਕਾਰਕ ਨਤੀਜਿਆਂ ਮੁਤਾਬਿਕ ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਸੱਤਾਧਿਰ ਲਿਬਰਲ ਪਾਰਟੀ ਨੇ ਕੈਨੇਡਾ ਦੀਆਂ 44ਵੀਆਂ ਕੌਮੀ ਚੋਣਾਂ ਵਿਚ ਇਕ ਫ਼ੀਸਦੀ ਨਾਲ ਸ਼ੁਰੂਆਤੀ ਬੜ੍ਹਤ ਬਣਾਈ ਹੈ...
⭐ਮਾਣਕ - ਮੋਤੀ⭐
. . .  about 3 hours ago
ਚੰਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
. . .  about 11 hours ago
ਚੰਡੀਗੜ੍ਹ , 21 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ...
ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ
. . .  1 day ago
ਕਾਰ ਰਾਵੀ ਨਦੀ ਵਿਚ ਡਿੱਗੀ , ਜੋੜੇ ਦੀ ਦਰਦਨਾਕ ਮੌਤ
. . .  1 day ago
ਡਮਟਾਲ,20 ਸਤੰਬਰ (ਰਾਕੇਸ਼ ਕੁਮਾਰ)- ਚੰਬਾ-ਭਰਮੌਰ ਐਨ.ਐਚ. ਪਰ ਦੁਰਗੇਥੀ ਅਤੇ ਧਾਕੋਗ ਦੇ ਵਿਚਕਾਰ, ਇਕ ਕਾਰ ਬੇਕਾਬੂ ਹੋ ਗਈ ਅਤੇ ਰਾਵੀ ਨਦੀ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਜੋੜੇ ਦੀ ਦਰਦਨਾਕ ਮੌਤ...
ਆਈ.ਪੀ.ਐਲ. 2021: ਕੇ.ਕੇ.ਆਰ. ਦੀ ਆਰ.ਸੀ.ਬੀ. ਉੱਤੇ ਇੱਕਤਰਫਾ ਜਿੱਤ
. . .  1 day ago
ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ , ਸਿੱਧੂ ਰਹੇ ਗ਼ੈਰਹਾਜ਼ਰ
. . .  1 day ago
ਚੰਨੀ ਸਰਕਾਰ ਨੇ ਮੁਲਾਜ਼ਮਾਂ ਦੀ ਹਾਜ਼ਰੀ ਤੇ ਚੈਕਿੰਗ ਬਾਰੇ ਜਾਰੀ ਕੀਤੇ ਨਵੇਂ ਹੁਕਮ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ...
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  1 day ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  1 day ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  1 day ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  1 day ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਖੇਡ ਜਗਤ

ਆਲ ਇੰਗਲੈਂਡ ਬੈਡਮਿੰਟਨ ਦਾ ਲੇਖਾ-ਜੋਖਾ

ਸਿੰਧੂ ਆਪਣੀ ਲੈਅ ਨਾ ਫੜ ਸਕੀ-ਭਾਰਤ ਦੀ ਨਿਰਾਸ਼ਾਮਈ ਹਾਰ

ਇਹ ਵਰ੍ਹਾ ਖੇਡ ਪ੍ਰੇਮੀਆਂ ਲਈ ਇਸ ਲਈ ਵੀ ਵਿਸ਼ੇਸ਼ ਹੈ ਕਿ ਉਲੰਪਿਕ ਦੀਆਂ ਪਿਛਲੇ ਸਾਲ ਕੋਰੋਨਾ ਕਰ ਕੇ ਮੁਲਤਵੀ ਖੇਡਾਂ ਇਸ ਸਾਲ ਹੋਣੀਆਂ ਹਨ। ਉਲੰਪਿਕ ਤੋਂ ਪਹਿਲਾਂ ਹਰ ਟੂਰਨਾਮੈਂਟ ਇਹ ਕੁਝ ਖਿਡਾਰੀਆਂ ਨੂੰ ਦੁਬਾਰਾ ਮੌਕਾ ਵੀ ਪ੍ਰਦਾਨ ਕਰਦਾ ਹੈ ਕਿ ਉਹ ਆਪਣੀ ਖੇਡ ਵਿਚ ਸੁਧਾਰ ਲਿਆ ਕੇ ਉਲੰਪਿਕ ਵਿਚ ਭਾਗ ਲੈ ਸਕਦੇ ਹਨ। ਕਈ ਦੇਸ਼ਾਂ ਵਿਚ ਸਾਰੀਆਂ ਖੇਡਾਂ ਜੋ ਉਹ ਖੇਡਦੇ ਹਨ ਉਲੰਪਿਕ ਵਿਚ ਸ਼ਾਮਿਲ ਨਹੀਂ ਹੁੰਦੀਆਂ। ਇਸ ਵਿਚ ਸ਼ਾਮਿਲ ਹੋਣ ਲਈ ਕਈ ਟੂਰਨਾਮੈਂਟ ਕਰਾਏ ਜਾਂਦੇ ਹਨ ਤੇ ਕਈ ਪੈਮਾਨੇ ਬਣਾਏ ਜਾਂਦੇ ਹਨ।
ਇਸ ਲਈ ਖੇਡਾਂ ਵਿਚ ਜੋ ਇਹ ਖੇਡਾਂ ਦੇ ਮਹਾਂਕੁੰਭ ਉਲੰਪਿਕ ਤੋਂ ਪਹਿਲਾਂ ਜੋ ਕਿਸੇ ਵੀ ਖੇਡ ਵਿਚ ਪ੍ਰਤੀ ਯੋਗਤਾਵਾਂ ਹੁੰਦੀਆਂ ਹਨ, ਉਹ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਇਹ ਪੂਰੀ ਟੀਮ ਨੂੰ ਪਹਿਲੀ ਵਾਰੀ ਸ਼ਮੂਲੀਅਤ ਕਰਨ ਦਾ ਪੂਰਾ ਮੌਕਾ ਵੀ ਦੇ ਸਕਦੀਆਂ ਹਨ। ਕਈ ਖਿਡਾਰੀ ਇਸ ਵਿਚ ਆਪਣਾ ਅਭਿਆਸ ਜਾਰੀ ਕਰਦੇ ਹੋਏ ਆਪਣੀ ਖੇਡ ਨੂੰ ਚਮਕਾ ਵੀ ਸਕਦੇ ਹਨ। ਇਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਮੁੱਖ ਰੱਖਦੇ ਹੋਏ ਆਲ ਇੰਗਲੈਂਡ ਬੈਡਮਿੰਟਨ ਦਾ ਇਹ ਟੂਰਨਾਮੈਂਟ ਬਹੁਤ ਮਹੱਤਵਪੂੁਰਨ ਅਰਥ ਰੱਖਦਾ ਹੈ।
ਭਾਰਤ ਦੇ ਖੇਡ ਪ੍ਰੇਮੀ ਬਹੁਤ ਨਿਰਾਸ਼ਾ ਦੇ ਆਲਮ ਵਿਚ ਡੁੱਬ ਗਏ ਜਦੋਂ ਇਹ ਵਿਕਾਰੀ ਟੂਰਨਾਮੈਂਟ ਆਲ ਇੰਗਲੈਂਡ ਬੈਡਮਿੰਟਨ ਭਾਰਤ ਦੀਆਂ ਆਸਾਂ 'ਤੇ ਪੂਰਾ ਨਹੀਂ ਉਤਰਿਆ ਤੇ ਸਾਰੇ ਖਿਡਾਰੀ ਹਾਰਦੇ ਗਏ ਜਾਂ ਟੂਰਨਾਮੈਂਟ ਤੋਂ ਬਾਹਰ ਹੋ ਗਏ।
ਸਭ ਤੋਂ ਵੱਧ ਨਿਰਾਸ਼ਾ ਸਾਨੂੰ ਭਾਰਤ ਦੀ ਉਸ ਖਿਡਾਰਨ ਤੋਂ ਹੋਈ ਜਿਸ ਨੇ ਭਾਰਤ ਦਾ ਨਾਂਅ ਇਸ ਖੇਡ ਵਿਚ ਸਭ ਤੋਂ ਵੱਧ ਚਮਕਾਇਆ ਸੀ। ਸਾਡੀ ਮੁਰਾਦ ਭਾਰਤ ਦੀ ਕਿਸੇ ਸਮੇਂ ਰਹਿ ਚੁੱਕੀ ਵਿਸ਼ਵ ਨੂੰ ਜਿੱਤਣ ਵਾਲੀ ਸਾਇਨਾ ਨੇਹਵਾਲ ਤੋਂ ਹੈ ਜੋ ਪਹਿਲਾਂ ਤੋਂ ਆਪਣੀਆਂ ਮਾਸਪੇਸ਼ੀਆਂ ਦੇ ਦਰਦ ਕਰਕੇ ਪ੍ਰੇਸ਼ਾਨ ਸੀ, ਫਿਰ ਇਸ ਪ੍ਰਸਿੱਧ ਟੂਰਨਾਮੈਂਟ ਵਿਚ ਸੱਟ ਲੱਗਣ ਕਰਕੇ ਇਸ ਪ੍ਰਤੀਯੋਗਤਾ ਤੋਂ ਬਾਹਰ ਹੋ ਗਈ। ਇਸ ਤਰ੍ਹਾਂ ਕੁਝ ਲੋਕਾਂ ਦਾ ਇਹ ਖਿਆਲ ਹੈ ਕਿ ਇਸ ਨਾਲ ਸਮੁੱਚੀ ਟੀਮ ਦਾ ਮਨੋਬਲ ਘਟਿਆ ਹੈ। ਦੂੁਸਰੀ ਮੁੱਖ ਮਾਯੂਸੀ ਸਾਨੂੰ ਪੀ.ਵੀ. ਸਿੰਧੂ ਤੋਂ ਹੋਈ ਜਦੋਂ ਉਹ ਹੌਸਲਾ ਢਾਹੂ ਖੇਡ ਖੇਡਦੀ ਹੋਈ ਆਰਾਮ ਨਾਲ ਹੀ ਬਰਾਬਰ ਦੀ ਖਿਡਾਰਨ ਥਾਈਲੈਂਡ ਦੀ ਚੋਚੁਵੋਂਗ ਤੋਂ ਹਾਰ ਗਈ।
ਜਿਸ ਢੰਗ ਨਾਲ ਸਿੰਧੂ ਨੇ ਮੁਕਾਬਲਾ ਕੀਤਾ ਕਿ ਇਵੇਂ ਲਗਦਾ ਸੀ ਜਿਵੇਂ ਉਸ ਨੇ ਧਾਰਿਆ ਹੋਇਆ ਸੀ ਕਿ ਮੈਚ ਤਾਂ ਹਾਰਨਾ ਹੀ ਹੈ। ਪਹਿਲੀ ਗੇਮ ਵਿਚ ਆਰੰਭ ਵਿਚ 4-4 ਦੀ ਬਰਾਬਰੀ ਕਰਦੀ ਹੋਈ ਸਿੰਧੂ ਖੇਡ ਵਿਚ ਪਛੜਦੀ ਹੀ ਗਈ। ਪਹਿਲੀ ਗੇਮ ਉਸ ਨੇ 21-17 ਨਾਲ ਹਾਰੀ, ਉਸ ਸਮੇਂ ਇਹ ਮਹਿਸੂਸ ਹੋ ਰਿਹਾ ਸੀ ਕਿ ਸਿੰਧੂ ਦੂਸਰੀ ਗੇਮ ਵਿਚ ਵਾਪਸੀ ਕਰੇਗੀ ਪਰ ਦੂਸਰੀ ਗੇਮ ਵਿਚ ਤਾਂ ਸਿੰਧੂ ਬਿਲਕੁਲ ਹੀ ਉਖੜ ਗਈ ਤੇ ਥਾਈਲੈਂਡ ਦੀ ਖਿਡਾਰਨ ਨੇੇ ਧਾਰਿਆ ਹੋਇਆ ਸੀ ਕਿ ਮੈਚ ਹਰ ਹਾਲਤ ਵਿਚ ਜਿੱਤਣਾ ਹੈ। ਥਾਈਲੈਂਡ ਦੀ ਖਿਡਾਰਨ ਅੰਕ ਬਟੋਰਦੀ ਗਈ ਤੇ ਇਕ ਬਿੰਦੂ ਅਜਿਹਾ ਵੀ ਆਇਆ ਕਿ ਚੋਚੁਵੋਂਗ ਨੂੰ ਦਸ ਗੇਮ ਪੁਆਇੰਟ ਮਿਲ ਗਏ ਤਾਂ ਮੈਚ ਇਕਪਾਸੜ ਹੋ ਗਿਆ।
ਇਸ ਤਰ੍ਹਾਂ ਸਾਡੀ ਇਸ ਚੋਟੀ ਦੀ ਖਿਡਾਰਨ ਨੇ ਭਾਰਤੀ ਆਸਾਂ ਨੂੰ ਚਕਨਾਚੂਰ ਕਰ ਦਿੱਤਾ। ਪੁਰਸ਼ ਵਰਗ ਵਿਚ ਸਾਡੇ ਲਈ ਬੜੀ ਆਸ ਬਣੇ ਨਵੀਂ ਪ੍ਰਤਿਭਾਸ਼ੀਲ ਖਿਡਾਰੀ ਲਕਸ਼ੇ ਵੀ ਸਾਡੀਆਂ ਆਸਾਂ 'ਤੇ ਪੂਰਾ ਨਾ ਉਤਰ ਸਕੇ। ਭਾਰਤੀਆਂ ਦੇ ਤੀਸਰੀ ਵਾਰੀ ਆਲ ਇੰਗਲੈਂਡ ਜਿੱਤਣ ਦੇ ਸੁਪਨੇ ਨੂੰ ਪੂਰਾ ਨਾ ਕੀਤਾ। ਮਹਿਲਾ ਵਰਗ ਵਿਚ ਇਹ ਪਹਿਲਾ ਮੌਕਾ ਹੋਣਾ ਸੀ।
ਖੇਡ ਪ੍ਰੇਮੀਆਂ ਲਈ ਖਾਸ ਤੌਰ 'ਤੇ ਬੈਡਮਿੰਟਨ ਨਾਲ ਜੁੜੇ ਹੋਏ ਲਈ ਇਸ ਟੂਰਨਾਮੈਂਟ ਦੀ ਬਹੁਤ ਜਜ਼ਬਾਤੀ ਮਹੱਤਤਾ ਹੈ ਕਿਉਂਕਿ ਭਾਰਤ ਨੇ ਇਹ ਬਹੁਤ ਹੀ ਪ੍ਰਸਿੱਧ ਟੂਰਨਾਮੈਂਟ ਦੋ ਵਾਰੀ ਆਪਣੇ ਨਾਂਅ ਕੀਤਾ ਹੈ। ਪਹਿਲੀ ਵਾਰ ਇਸ ਨੂੰ ਭਾਰਤ ਦੀ ਝੋਲੀ ਵਿਚ ਪ੍ਰਕਾਸ਼ ਪਾਦੂਕੋਨ ਨੇ ਪਾਇਆ ਤੇ ਇਸ ਨਿਆਰੀ ਗੇਮ ਦਾ ਸ਼ੁੱਭ ਆਰੰਭ ਹੋਇਆ।
ਇਸ ਤੋਂ ਪਹਿਲਾਂ ਕੇਵਲ ਅੰਗਰੇਜ਼ ਲੋਕ ਹੀ ਇਸ ਨੂੰ ਖੇਡਦੇ ਸਨ। ਫਿਰ ਇਸ ਨੂੰ ਖੇਡਣ ਵਾਲੇ ਉਹ ਦੇਸ਼ ਵੀ ਸ਼ਾਮਲ ਹੋ ਗਏ ਜਿਥੇ ਅੰਗਰੇਜ਼ਾਂ ਦਾ ਰਾਜ ਸੀ। ਜਦੋਂ ਆਮ ਲੋਕਾਂ ਨੂੰ ਕਲੱਬਾਂ ਵਿਚ ਇਸ ਖੇਡ ਨੂੰ ਦੇਖਣ ਦਾ ਮੌਕਾ ਮਿਲਦਾ ਤਾਂ ਉਨ੍ਹਾਂ ਵਿਚ ਵੀ ਇਸ ਨੂੰ ਖੇਡਣ ਦਾ ਚਾਅ ਪੈਦਾ ਹੋ ਗਿਆ। ਇਸ ਤਰ੍ਹਾਂ ਕੁਝ ਸਮੇਂ ਬਾਅਦ ਇਸ ਖੇਡ ਨੂੰ ਸਾਰਿਆਂ ਨੇ ਅਪਣਾ ਲਿਆ।
ਆਲ ਇੰਗਲੈਂਡ ਦੇ ਇਤਿਹਾਸ ਵਿਚ ਇਕ ਚੈਪਟਰ ਹੋਰ ਜੁੜ ਗਿਆ ਜਦੋਂ ਭਾਰਤ ਵਿਚ ਹੀ ਦੂਸਰੇ ਨੌਜਵਾਨ ਗੋਪੀ ਚੰਦ ਨੇ ਇਹ ਮਾਣ ਇਹ ਟੂਰਨਾਮੈਂਟ ਭਾਰਤ ਨੂੰ ਵਾਇਆ। ਇਸ ਸਾਲ ਦਾ ਆਲ ਇੰਗਲੈਂਡ ਬੈਡਮਿੰਟਨ ਭਾਰਤ ਲਈ ਇਕ ਅਭਿਆਸ ਹੀ ਕਿਹਾ ਜਾ ਸਕਦਾ ਹੈ। ਸੈਮੀਫਾਈਨਲ ਤੋਂ ਪਹਿਲਾਂ ਹੀ ਸਾਰੇ ਖਿਡਾਰੀ ਇਸ ਵਿਚੋਂ ਬਾਹਰ ਹੋ ਗਏ। ਮਹਿਲਾ ਵਰਗ ਵਿਚ ਓਕੋਹਾਰਾ ਨੇ ਇਹ ਤਾਜ ਪਹਿਨਿਆ ਤੇ ਪੁਰਸ਼ ਵਰਗ ਵਿਚਂ ਮਲੇਸ਼ੀਆ ਦੇ ਲੀ ਨਾਂਅ ਇਹ ਮਾਣ ਰਿਹਾ।


-274 ਏ ਐਕਸ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ।
ਮੋ: 98152-55295

ਖ਼ਬਰ ਸ਼ੇਅਰ ਕਰੋ

 

ਉੱਭਰਦੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ-ਕੈਰੋਲੀਨਾ ਮਰੀਨ

ਕੈਰੋਲੀਨਾ ਮਰੀਨ ਇਕ ਅਜਿਹੀ ਬੈਡਮਿੰਟਨ ਖਿਡਾਰਨ ਹੈ, ਜਿਸ ਨੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ ਅਨੇਕਾਂ ਜਿੱਤਾਂ ਹੀ ਪ੍ਰਾਪਤ ਨਹੀਂ ਕੀਤੀਆਂ ਸਗੋਂ ਉਸ ਨੂੰ ਸਿੰਗਲ ਕੈਟਾਗਰੀ ਦੀ ਵਿਸ਼ਵ ਰੈਂਕਿੰਗ ਵਿਚ 66 ਹਫ਼ਤਿਆਂ ਤੱਕ ਪਹਿਲੇ ਸਥਾਨ ਉੱਤੇ ਬਣੇ ਰਹਿਣ ਦਾ ਮਾਣ ਵੀ ...

ਪੂਰੀ ਖ਼ਬਰ »

ਨਸਲਾਂ ਬਚਾਉਣ ਲੱਗਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ

ਅੱਜ ਸਮਾਜ ਵਿਚ ਖੇਡਾਂ ਇਕ ਅਜਿਹਾ ਜ਼ਰੀਆ ਹਨ ਜਿਸ ਰਾਹੀਂ ਨੌਜਵਾਨ ਪੀੜ੍ਹੀ ਚੰਗੇ ਰਸਤੇ ਚੱਲ ਸਕਦੀ ਹੈ। ਹਰ ਇਕ ਕੰਮ ਨੂੰ ਕਰਨ ਲਈ ਇਕ ਟੀਮ ਅਤੇ ਦ੍ਰਿੜ੍ਹ ਨਿਸ਼ਚਾ ਹੋਣਾ ਬਹੁਤ ਜ਼ਰੂਰੀ ਹੈ। ਇਕ ਖਿਡਾਰੀ ਅੰਦਰ ਖੇਡਾਂ ਨੂੰ ਪ੍ਰਫੁੱਲਤ ਕਰਨ ਦਾ ਜਜ਼ਬਾ ਹਮੇਸ਼ਾ ਹੀ ਰਹਿੰਦਾ ...

ਪੂਰੀ ਖ਼ਬਰ »

ਯੂ-ਟਿਊਬ ਦੇ ਖੇਡ ਚੈਨਲਾਂ ਤੋਂ ਕੋਚਿੰਗ ਲੈਣ ਖਿਡਾਰੀ

ਵਿਸ਼ਵ ਮਹਾਂਮਾਰੀ ਦੇ ਇਸ ਦੌਰ ਵਿਚ ਜਦੋਂਕਿ ਸਕੂਲ, ਕਾਲਜ, ਯੂਨੀਵਰਸਿਟੀਆਂ ਬੰਦ ਪਈਆਂ ਹਨ। ਖੇਡ ਅਕੈਡਮੀਆਂ ਅਤੇ ਖੇਡ ਕਲੱਬ ਵੀ ਲਾਕਡਾਊਨ ਅਤੇ ਸਮੇਂ-ਸਮੇਂ ਲਗਦੇ ਕਰਫਿਊ ਦੀ ਪਾਲਣਾ ਕਰਦੇ ਆਪਣੀਆਂ ਸਾਰੀਆਂ ਗਤੀਵਿਧੀਆਂ ਬੰਦ ਕਰੀ ਬੈਠੇ ਹਨ। ਖਿਡਾਰੀ ਵਰਗ ਜੋ ਰੋਜ਼ ...

ਪੂਰੀ ਖ਼ਬਰ »

ਕਪਤਾਨ ਮਿਤਾਲੀ ਰਾਜ ਕ੍ਰਿਕਟ ਤੋਂ ਸੰਨਿਆਸ ਲੈਣ ਲਈ ਤਿਆਰ

ਰਾਜਸਥਾਨ ਦੇ ਸ਼ਹਿਰ ਜੋਧਪੁਰ ਵਿਚ 3 ਦਸੰਬਰ 1982 ਨੂੰ ਜਨਮੀ ਮਿਤਾਲੀ ਰਾਜ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹੈ। ਉਹ ਭਾਰਤੀ ਕ੍ਰਿਕਟ ਟੀਮ ਦੀ ਅੱਜ ਤੱਕ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਹਿਲਾ ਖਿਡਾਰਨ ਹੈ। ਇਸ ਤੋਂ ਇਲਾਵਾ ਉਹ ਵੋਮੈਨ ਵੰਨ ਡੇਅ ਅੰਤਰਰਾਸ਼ਟਰੀ ...

ਪੂਰੀ ਖ਼ਬਰ »

ਇਟਲੀ ਵਿਚ ਛੋਟੀ ਉਮਰੇ ਵੱਡੀਆਂ ਮੱਲਾਂ ਮਾਰ ਰਿਹੈ ਪੰਜਾਬੀ ਨੌਜਵਾਨ ਮਾਰਕੋ ਸਿੱਧੂ

ਮਾਰਕੋ ਸਿੱਧੂ ਨੇ ਬਾਕਸਿੰਗ ਦੀ ਖੇਡ ਦੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ 'ਵੈਨੇਤੋ ਸਟੇਟ ਬਾਕਸਿੰਗ ਚੈਂਪੀਅਨਸ਼ਿਪ (ਅੰਡਰ-17 ਸਾਲ 70 ਕਿਲੋ ਭਾਰ ਵਰਗ) ਜਿੱਤ ਕੇ 'ਸਟੇਟ ਚੈਂਪੀਅਨ' ਬਣਨ ਦਾ ਮਾਣ ਹਾਸਿਲ ਕੀਤਾ ਹੈ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਇਸ ਪੰਜਾਬੀ ਨੌਜਵਾਨ ਮਾਰਕੋ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX