• ਬਾਈਡਨ ਨਾਲ ਮੁਲਾਕਾਤ ਅੱਜ • ਸੰਯੁਕਤ ਰਾਸ਼ਟਰ ਨੂੰ ਕੱਲ੍ਹ ਕਰਨਗੇ ਸੰਬੋਧਨ
ਹਰਮਨਪ੍ਰੀਤ ਸਿੰਘ, ਐਸ. ਅਸ਼ੋਕ ਭੌਰਾ
ਸਿਆਟਲ/ਸਾਨ ਫਰਾਂਸਿਸਕੋ, 23 ਸਤੰਬਰ -ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਅਮਰੀਕਾ ਫੇਰੀ ਦੌਰਾਨ ਵਾਸ਼ਿੰਗਟਨ ਡੀ.ਸੀ. ਪੁੱਜੇ | ਖ਼ੁਦ ...
ਪੰਜ ਪ੍ਰਮੁੱਖ ਅਮਰੀਕੀ ਸੀ.ਈ.ਓਜ਼ ਨਾਲ ਕੀਤੀ ਗੱਲਬਾਤ
ਵਾਸ਼ਿੰਗਟਨ, 23 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਈਟ ਹਾਊਸ 'ਚ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੋਵੇਂ ਆਗੂਆਂ ਨੇ ਦੋਵੇਂ ਦੇਸ਼ਾਂ ਦਰਮਿਆਨ ...
ਜਲੰਧਰ, 23 ਸਤੰਬਰ (ਜਸਪਾਲ ਸਿੰਘ)-ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਮੀਂਹ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋ ਗਿਆ ਹੈ ਉਥੇ ਕਈ ਦਰਿਆਵਾਂ ਤੇ ਨਦੀਆਂ 'ਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ | ਕਈ ਥਾਈਾ ...
ਭਾਰੀ ਅਸਲ੍ਹਾ ਬਰਾਮਦ ਸ੍ਰੀਨਗਰ, 23 ਸਤੰਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਦੇ ਉੜੀ ਇਲਾਕੇ ਦੇ ਰਾਮਪੋਰਾ ਸੈਕਟਰ 'ਚ 3 ਅੱਤਵਾਦੀਆਂ ਨੂੰ ਹਲਾਕ ਕਰ ਕੇ ਇਨ੍ਹਾਂ ਦੇ ਕਬਜ਼ੇ 'ਚੋ ਭਾਰੀ ਮਾਤਰਾ 'ਚ ਅਸਲ੍ਹਾ, ਕਰੰਸੀ ਅਤੇ ਹੋਰ ਸਾਜ਼-ਸਾਮਾਨ ਬਰਾਮਦ ...
ਸ੍ਰੀਨਗਰ, 23 ਸਤੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ 'ਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ | ਪੁਲਿਸ ਮੁਤਾਬਿਕ ਸ਼ੋਪੀਆਂ ਦੇ ਕੇਸ਼ਵਾ ਪਿੰਡ 'ਚ ਬੀਤੀ ਦੇਰ ਰਾਤ ਗਏ ਅੱਤਵਾਦੀ ਇਨਾਯਤ ਨੇ ਆਪਣੇ ਪਿੰਡ ਦੇ ਦੁਕਾਨਦਾਰ ਜ਼ਵੀਰ ਹਮੀਦ ਭੱਟ ...
ਟੋਰਾਂਟੋ, 23 ਸਤੰਬਰ (ਸਤਪਾਲ ਸਿੰਘ ਜੌਹਲ)- ਕੈਨੇਡਾ 'ਚ ਪੰਜਾਬੀਆਂ ਦੇ ਮਨਪਸੰਦ ਸ਼ਹਿਰਾਂ ਬਰੈਂਪਟਨ ਅਤੇ ਮਿਸੀਸਾਗਾ 'ਚ ਬੀਤੇ ਕੱਲ ਕੁਝ ਘੰਟਿਆਂ ਦੇ ਵਕਫੇ ਮਗਰੋਂ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਦੋ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ | ਬਰੈਂਪਟਨ 'ਚ ...
ਬ੍ਰਹਮ ਮਹਿੰਦਰਾ ਨੂੰ ਦੂਜੇ ਨੰਬਰ ਦਾ ਮੰਤਰੀ ਰੱਖਿਆ ਜਾਵੇਗਾ
ਹਰਕਵਲਜੀਤ ਸਿੰਘ
ਚੰਡੀਗੜ੍ਹ, 23 ਸਤੰਬਰ -ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਮੰਤਰੀ ਮੰਡਲ ਦੇ ਗਠਨ ਸਬੰਧੀ ਦਿੱਲੀ ਵਿਖੇ ਪਾਰਟੀ ਹਾਈਕਮਾਨ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ | ਸ: ...
ਕੈਪਟਨ ਨੇ ਦਿੱਤਾ ਸਖ਼ਤ ਪ੍ਰਤੀਕਰਮ
ਨਵੀਂ ਦਿੱਲੀ, 23 ਸਤੰਬਰ (ਏਜੰਸੀ)-ਕਾਂਗਰਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਹੁਲ ਗਾਂਧੀ ਤੇ ਪਿ੍ਅੰਕਾ ਗਾਂਧੀ ਖ਼ਿਲਾਫ਼ ਗੁੱਸੇ 'ਚ ਨਾਰਾਜ਼ਗੀ ਪ੍ਰਗਟਾਉਣ ਬਾਅਦ ਉਮੀਦ ਜ਼ਾਹਰ ਕੀਤੀ ਹੈ ਕਿ ਉਹ ਆਪਣੇ ਸ਼ਬਦਾਂ 'ਤੇ ਮੁੜ ਵਿਚਾਰ ਕਰਨਗੇ ਕਿਉਂਕਿ ਇਹ ਸ਼ਬਦ ਉਨ੍ਹਾਂ ਦੇ 'ਕੱਦ' ਦੇ ਅਨੁਕੂਲ ਨਹੀਂ ਹਨ | ਇਸ ਦੇ ਨਾਲ ਹੀ ਪਾਰਟੀ ਨੇ ਇਸ ਗੱਲ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਕੀ ਉਹ ਪੰਜਾਬ ਦੇ ਮੁੱਖ ਮੰਤਰੀ ਵਜੋਂ 'ਗੈਰ-ਸੰਜ਼ੀਦਾ' ਸਨ ਤੇ ਪਾਰਟੀ ਛੱਡ ਦੇਣਗੇ ਅਤੇ 'ਜੇਕਰ ਕੋਈ ਛੱਡਣਾ ਚਾਹੁੰਦਾ ਤਾਂ ਸਾਡੇ ਕੋਲ ਪੇਸ਼ਕਸ਼ ਕਰਨ ਲਈ ਕੋਈ ਟਿੱਪਣੀ ਨਹੀਂ ਹੈ' | ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪਿ੍ਅੰਕਾ ਗਾਂਧੀ ਵਾਡਰਾ ਨੂੰ 'ਅਨੁਭਵਹੀਨ' ਦੱਸਦਿਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਇਕ ਮਜ਼ਬੂਤ ਉਮੀਦਵਾਰ ਖੜ੍ਹਾ ਕਰਨ ਦੀ ਧਮਕੀ ਦਿੱਤੀ ਸੀ | ਕਾਂਗਰਸ ਦੀ ਬੁਲਾਰਾ ਸੁਪਿ੍ਆ ਸ਼੍ਰੀਨਾਤੇ ਨੇ ਕਿਹਾ ਹੈ ਕਿ ਅਮਰਿੰਦਰ ਸਿੰਘ ਇਕ ਬਜ਼ੁਰਗ ਹਨ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਇਹ ਗੱਲਾਂ ਗੁੱਸੇ 'ਚ ਕਹਿ ਦਿੱਤੀਆਂ ਹੋਣਗੀਆਂ, ਉਹ ਸਾਡੇ ਵੱਡੇ ਹਨ ਤੇ ਬਜ਼ੁਰਗ ਅਕਸਰ ਗੁੱਸੇ 'ਚ ਬਹੁਤ ਕੁਝ ਕਹਿ ਜਾਂਦੇ ਹਨ | ਅਸੀਂ ਉਨ੍ਹਾਂ ਦੇ ਗੁੱਸੇ, ਉਮਰ ਤੇ ਅਨੁਭਵ ਦਾ ਸਨਮਾਨ ਕਰਦੇ ਹਾਂ | ਸਾਨੂੰ ਉਮੀਦ ਹੈ ਕਿ ਉਹ ਆਪਣੇ ਸ਼ਬਦਾਂ 'ਤੇ ਮੁੜ ਵਿਚਾਰ ਕਰਨਗੇ, ਪਰ ਰਾਜਨੀਤੀ 'ਚ ਰਾਜਨੀਤਕ ਵਿਰੋਧੀਆਂ ਖ਼ਿਲਾਫ਼ ਗੁੱਸਾ, ਈਰਖਾ, ਦੁਸ਼ਮਣੀ, ਬਦਲੇ ਤੇ ਨਿੱਜੀ ਹਮਲਿਆਂ ਤੇ ਟਿੱਪਣੀਆਂ ਲਈ ਕੋਈ ਜਗ੍ਹਾ ਨਹੀਂ ਹੁੰਦੀ | ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ ਉਮੀਦ ਹੈ ਕਿ ਉਹ ਵਿਵੇਕ ਵਿਖਾਉਂਦਿਆ ਆਪਣੇ ਸ਼ਬਦਾਂ 'ਤੇ ਮੁੜ ਵਿਚਾਰ ਕਰਨਗੇ ਕਿਉਂਕਿ ਉਹ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਸਾਢੇ 9 ਸਾਲ ਮੁੱਖ ਮੰਤਰੀ ਬਣਾਇਆ ਹੈ |
ਪਾਰਟੀ ਮੇਰੇ ਵਰਗੇ ਸੀਨੀਅਰ ਨੇਤਾ ਦੀ ਬੇਇੱਜ਼ਤੀ ਕਰ ਸਕਦੀ ਹੈ ਤਾਂ ਵਰਕਰਾਂ ਨਾਲ ਕੀ ਹੁੰਦਾ ਹੋਵੇਗਾ- ਕੈਪਟਨ
ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਕੱਲ੍ਹ ਦਿਖਾਏ ਬਗਾਵਤੀ ਤੇਵਰਾਂ ਮਗਰੋਂ ਅੱਜ ਪਾਰਟੀ ਹਾਈਕਮਾਨ ਅਤੇ ਕੈਪਟਨ ਵਿਚਾਲੇ ਸ਼ਬਦੀ ਖ਼ਾਨਾ-ਜੰਗੀ ਹੋਰ ਤੇਜ਼ ਹੋ ਗਈ ਹੈ | ਅੱਜ ਕੈਪਟਨ ਨੇ ਪਾਰਟੀ ਸਪੋਕਸਮੈਨ ਸੁਪਿ੍ਆ ਸ਼੍ਰੀਨਾਤੇ ਦੇ ਬਿਆਨ 'ਤੇ ਜਵਾਬੀ ਹਮਲਾ ਕਰਦੇ ਹੋਏ ਟਵੀਟ ਕੀਤਾ-ਹਾਂ, ਰਾਜਨੀਤੀ ਵਿਚ ਗ਼ੁੱਸੇ ਦੀ ਕੋਈ ਜਗ੍ਹਾ ਨਹੀਂ ਹੈ ਪਰ ਕੀ ਕਾਂਗਰਸ ਵਰਗੀ ਸ਼ਾਨਦਾਰ ਪਾਰਟੀ ਵਿਚ ਨਿਰਾਦਰ ਅਤੇ ਬੇਇੱਜ਼ਤੀ ਦੀ ਜਗ੍ਹਾ ਹੈ? ਜੇਕਰ ਮੇਰੇ ਵਰਗੇ ਸੀਨੀਅਰ ਪਾਰਟੀ ਨੇਤਾ ਨਾਲ ਅਜਿਹਾ ਵਤੀਰਾ ਕੀਤਾ ਜਾ ਸਕਦਾ ਹੈ, ਤਾਂ ਮੈਨੂੰ ਹੈਰਾਨੀ ਹੈ ਕਿ ਵਰਕਰਾਂ ਨਾਲ ਕੀ ਹੁੰਦਾ ਹੋਵੇਗਾ |
• ਸਰਹੱਦੀ ਇਲਾਕੇ 'ਚ ਡੰਪ ਕੀਤੀ ਹਥਿਆਰਾਂ ਤੇ ਬਾਰੂਦ ਦੀ ਖੇਪ ਲੈਣ ਲਈ ਪਹੁੰਚੇ ਸਨ • ਦੋ ਟਿਫ਼ਨ ਬੰਬ, ਦੋ ਹੈਾਡ ਗ੍ਰਨੇਡ, ਤਿੰਨ ਪਿਸਤੌਲ ਬਰਾਮਦ
ਤਰਨ ਤਾਰਨ / ਭਿੱਖੀਵਿੰਡ, 23 ਸਤੰਬਰ (ਹਰਿੰਦਰ ਸਿੰਘ, ਸੁਰਜੀਤ ਕੁਮਾਰ ਬੌਬੀ)-ਤਰਨ ਤਾਰਨ ਪੁਲਿਸ ਨੇ ਸਰਹੱਦੀ ਪਿੰਡ ...
ਕਿ੍ਪਾ ਸ਼ੰਕਰ ਸਰੋਜ ਸਮੇਤ 5 ਨੂੰ ਬਣਾਇਆ ਵਿਸ਼ੇਸ਼ ਮੁੱਖ ਸਕੱਤਰ
ਚੰਡੀਗੜ੍ਹ, 23 ਸਤੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਪ੍ਰਸ਼ਾਸਕੀ ਫੇਰਬਦਲ ਨੂੰ ਤੇਜ਼ ਕਰਦੇ ਹੋਏ ਰਾਜ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਹਟਾ ਕੇ ਉਨ੍ਹਾਂ ...
ਚੰਡੀਗੜ੍ਹ, 23 ਸਤੰਬਰ (ਬਿ੍ਜੇਂਦਰ ਗੌੜ)-ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਰਕਾਰ ਵਲੋਂ ਇਹ ਅਹਿਮ ਅਹੁਦਾ ਸੀਨੀਅਰ ਵਕੀਲ ਦੀਪਇੰਦਰ ਸਿੰਘ ਪਟਵਾਲੀਆ ਨੂੰ ਸੌਂਪਿਆ ਜਾ ਰਿਹਾ ਹੈ | ਪਟਵਾਲੀਆ ਰਾਜ ਦੇ ...
ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ)-ਸੀ.ਬੀ. ਆਈ. ਅਦਾਲਤ ਦੀ ਵਿਸ਼ੇਸ਼ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਨੇ ਜੁਲਾਈ 1992 'ਚ ਪੁਲਿਸ ਵਲੋਂ ਗੁਰਵਿੰਦਰ ਸਿੰਘ (20) ਵਾਸੀ ਫੇਰੂਮਾਨ ਜ਼ਿਲ੍ਹਾ ਅੰਮਿ੍ਤਸਰ ਨੂੰ ਜਬਰੀ ਚੁੱਕ ਕੇ ਲਿਜਾਣ ਤੇ ਉਸ ਨੂੰ ਨਾਜਾਇਜ਼ ...
ਕਪੂਰਥਲਾ, 23 ਸਤੰਬਰ (ਅਮਰਜੀਤ ਕੋਮਲ)-ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਪੰਜਾਬ ਵਲੋਂ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ 'ਚ 150 ਕਰੋੜ ਰੁਪਏ ਦੀ ਲਾਗਤ ਨਾਲ 10 ਏਕੜ ਰਕਬੇ 'ਚ ਉਸਾਰਿਆ ਜਾਣ ਵਾਲਾ ਡਾ: ਭੀਮ ਰਾਓ ਅੰਬੇਡਕਰ ਮਿਊਜ਼ੀਅਮ ਆਉਣ ਵਾਲੀਆਂ ...
ਚੰਡੀਗੜ੍ਹ, 23 ਸਤੰਬਰ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਵਜੋਂ ਪਾਰਟੀ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਕੋ-ਆਪਸ਼ਨ ਰੋਕਣ ਲਈ 'ਆਪ' ਸਰਕਾਰ ਦੀ ਨਿਖੇਧੀ ਕੀਤੀ ਹੈ ਅਤੇ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਕਿਉਰਿਟੀ ਅਸਰ ਰਸੂਖ਼ ਵਾਲੇ ਤੇ ਰਾਜਨੀਤਿਕ ਆਗੂਆਂ ਤੇ ਅਫ਼ਸਰਸ਼ਾਹੀ ਦਾ 'ਸਟੇਟਸ ਸਿੰਬਲ' ਬਣ ਚੁੱਕੀ ਹੈ ਤੇ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਮੈਂ ਆਪਣੇ ਅੱਗੇ ਪਿੱਛੇ ਗੱਡੀਆਂ ਦਾ ਕਾਫ਼ਲਾ ਦੇਖ ਕੇ ਬਹੁਤ ਹੈਰਾਨ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਵੱਖ-ਵੱਖ ਖ਼ੇਤਰਾਂ ਦੇ ਪ੍ਰਮੁੱਖ ਅਮਰੀਕੀ ਸੀ.ਈ.ਓਜ਼ (ਮੁੱਖ ਕਾਰਜਕਾਰੀ ਅਧਿਕਾਰੀਆਂ) ਨਾਲ ਮੁਲਾਕਾਤ ਕੀਤੀ ਅਤੇ ਭਾਰਤ 'ਚ ਆਰਥਿਕ ਮੌਕਿਆਂ ਨੂੰ ਉਜਾਗਰ ਕੀਤਾ ਅਤੇ ਉਨ੍ਹਾਂ ਨੂੰ ਭਾਰਤ 'ਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX