ਗਲਾਸਗੋ, 25 ਸਤੰਬਰ (ਹਰਜੀਤ ਸਿੰਘ ਦੁਸਾਂਝ)- ਮਹਾਰਾਣੀ ਐਲਿਜ਼ਾਬੈੱਥ ਦੂਜੀ ਦਾ ਸਕਾਟਲੈਂਡ ਦੇ ਬਾਲਮੋਰਲ 'ਚ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੀ ਮÏਤ ਤੋਂ ਬਾਅਦ ਦੁਨੀਆ ਭਰ 'ਚ ਉਨ੍ਹਾਂ ਦੇ ਚਹੇਤਿਆਂ 'ਚ ਸੋਗ ਦੀ ਲਹਿਰ ਹੈ ¢ ਮਹਾਰਾਣੀ ਦੀ ਆਤਮਿਕ ਸ਼ਾਂਤੀ ਲਈ ਸਿੰਘ ...
ਸਰੀ, 25 ਸਤੰਬਰ (ਸੰਦੀਪ ਸਿੰਘ ਧੰਜੂ)- ਵੈਨਕੂਵਰ 'ਚ ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਿਹਾ ਵਾਧਾ ਆਉਂਦੇ ਦਿਨਾਂ ਤੱਕ ਇਸੇ ਤਰ੍ਹਾਂ ਜਾਰੀ ਰਹਿਣ ਦੀ ਉਮੀਦ ਹੈ ¢ ਮੈਟਰੋ ਵੈਨਕੂਵਰ 'ਚ ਤੇਲ ਦਾ ਭਾਅ ਪਿਛਲੇ ਦੋ ਦਿਨਾਂ 'ਚ 13 ਸੈਂਟ ਵਧ ਕੇ ਅੱਜ 2.20 ਡਾਲਰ ਪ੍ਰਤੀ ਲੀਟਰ ਤੱਕ ...
ਲੰਡਨ, 25 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਇਸ ਸਮੇਂ ਵੱਡੀ ਆਰਥਿਕ ਮੰਦੀ 'ਚੋਂ ਲੰਘ ਰਿਹਾ ਹੈ ਅਤੇ ਅਗਲੇ ਦਿਨਾਂ 'ਚ ਆਮ ਲੋਕਾਂ ਲਈ ਹੋਰ ਵੀ ਸਮੱਸਿਆਵਾਂ ਪੈਦਾ ਹੋਣ ਦੇ ਅਨੁਮਾਨ ਲਗਾਏ ਜਾ ਰਹੇ ਹਨ¢ ਬੈਂਕ ਆਫ ਇੰਗਲੈਂਡ ਨੇ ਵੀ ਇਸ਼ਾਰਾ ਕੀਤਾ ਹੈ ਕਿ ਇੰਗਲੈਂਡ ...
ਲੰਡਨ, 25 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. 'ਚ ਬੀਤੇ ਸ਼ੱੁਕਰਵਾਰ ਨੂੰ ਇਕ ਵਿਅਕਤੀ ਨੇ 171 ਮਿਲੀਅਨ ਪੌਂਾਡ ਦੀ ਲਾਟਰੀ ਜਿੱਤੀ ਹੈ, ਜਿਸ ਦੀ ਪੁਸ਼ਟੀ ਲਾਟਰੀ ਆਪਰੇਟਰ ਕਾਮਲੋਟ ਦੇ ਐਂਡੀ ਕਾਰਟਰ ਨੇ ਕਰਦਿਆਂ ਕਿਹਾ ਕਿ ਲਾਟਰੀ ਜੇਤੂ ਨੇ ਆਪਣਾ ਦਾਅਵਾ ਪੇਸ਼ ਕਰ ...
ਫਰੈਂਕਫਰਟ, 25 ਸਤੰਬਰ (ਸੰਦੀਪ ਕÏਰ ਮਿਆਣੀ)- ਜਰਮਨੀ ਦੇ ਸ਼ਹਿਰ ਕਲੋਨ ਵਿਖੇ ਬੀਬੀਆਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ¢ ਜਿਸ 'ਚ ਔਰਤਾਂ, ਕੁੜੀਆਂ ਤੇ 10 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਨੇ ਹਿੱਸਾ ਲਿਆ ¢ ਪ੍ਰਬੰਧਕਾਂ ਦਾ ਕਹਿਣਾ ਸੀ, ਕੀ ਨਵੀਂ ਪੀੜ੍ਹੀ ਨੂੰ ਪੰਜਾਬੀ ...
ਲੰਡਨ, 25 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. 'ਚ ਬੀਤੇ ਕੁਝ ਦਿਨਾਂ ਤੋਂ ਹਿੰਦੂ-ਮੁਸਲਿਮ ਫਸਾਦ ਨੂੰ ਠੱਲਣ ਲਈ ਅਗਾਂਹ ਵਧੂ ਸੋਚ ਵਾਲੀਆਂ ਮਹਿਲਾਵਾਂ ਅੱਗੇ ਆਈਆਂ ਹਨ ¢ ਵੱਖ-ਵੱਖ ਧਰਮਾਂ ਦੀਆਂ ਏਸ਼ੀਅਨ ਭਾਈਚਾਰੇ ਨਾਲ ਸੰਬੰਧਿਤ ਉਕਤ ਮਹਿਲਾਵਾਂ ਨੇ ਇੱਕ ...
ਚੰਡੀਗੜ੍ਹ, 25 ਸਤੰਬਰ (ਏਜੰਸੀ)- ਪ੍ਰਦੀਪ ਸਾਂਗਵਾਨ ਸੈਲਾਨੀਆਂ ਦੁਆਰਾ ਛੱਡੇ ਗਏ ਕਚਰੇ ਨੂੰ ਹਿਮਾਲਿਆ ਤੋਂ ਸਾਫ ਕਰਨ ਦੇ ਮਿਸ਼ਨ ਹੈ | ਇਸ ਉਦੇਸ਼ ਦੇ ਨਾਲ ਉਨ੍ਹਾਂ 6 ਸਾਲ ਪਹਿਲਾਂ 'ਹੀਲਿੰਗ ਹਿਮਾਲਿਆ ਫਾਊਾਡੇਸ਼ਨ' ਦੀ ਸਥਾਪਨਾ ਕੀਤੀ | ਉਨ੍ਹਾਂ ਦੇ ਫਾਊਾਡੇਸ਼ਨ ਨੇ ਮਿਸ਼ਨ ਦੇ ਲਈ ਹਿਮਾਲਿਆ 'ਚ ਪੰਜ ਸਮੱਗਰੀ ਵਸੂਲੀ ਸੁਵਿਧਾਵਾਂ ਦੀ ਸਥਾਪਨਾ ਕੀਤੀ ਹੈ | ਹਰਿਆਣਾ ਦੇ ਗੁਰੂਗ੍ਰਾਮ ਦੇ ਮੂਲ ਨਿਵਾਸੀ 37 ਸਾਲਾ ਸਾਂਗਵਾਨ ਕਹਿੰਦੇ ਹਨ, ਲਗਪਗ ਅਸੀਂ ਸਾਰੇ ਪੰਜ ਸੁਵਿਧਾਵਾਂ 'ਚ ਰੋਜ਼ਾਨਾ ਆਧਾਰ 'ਤੇ ਲਗਪਗ 1.5 ਟਨ ਗੈਰ-ਜੈਵਿਕ ਕਚਰਾ ਇਕੱਤਰ ਕਰਦੇ ਹਾਂ, ਜੋ ਬੇਕਾਰ ਹੀ ਖੁੱਲ੍ਹੀ ਹਵਾ 'ਚ ਸਾੜ ਦਿੱਤਾ ਜਾਂਦਾ ਹੈ | ਦਸੰਬਰ 2020 'ਚ ਆਪਣੇ 'ਮਨ ਕੀ ਬਾਤ' ਸੰਬੋਧਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਂਗਵਾਨ ਦੀ ਪ੍ਰਸੰਸਾ ਕੀਤੀ ਸੀ | ਸਾਂਗਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨੀਂਹ ਦੀਆਂ ਯੋਜਨਾਵਾਂ, ਜੋ ਸਵੈਇੱਛਾ ਦਾਨ 'ਤੇ ਟਿਕੀਆਂ ਹਨ, ਪੇਂਡੂ ਹਿਮਾਲਿਆ ਖੇਤਰ 'ਚ ਸਫਾਈ ਅਭਿਆਨ, ਕਚਰੇ ਦੇ ਪ੍ਰਬੰਧਨ ਅਤੇ ਹੋਰ ਗਤੀਵਿਧੀਆਂ 'ਤੇ ਕੇਂਦਰਿਤ ਹੈ | ਹਰ ਦਸੰਬਰ 'ਚ ਸਾਂਗਵਾਨ ਅਗਲੇ ਸਾਲ ਲਈ ਕੈਲੰਡਰ ਤਿਆਰ ਕਰਦਾ ਹੈ ਅਤੇ ਸਵੈ ਸੇਵਕ ਆਪਣੀਆਂ ਯਾਤਰਾਵਾਂ ਨੂੰ ਉਸ ਦੇ ਅਨੁਸਾਰ ਰੇਖਾਂਕਿਤ ਕਰਦੇ ਹਨ | ਉਨ੍ਹਾਂ ਕਿਹਾ ਕਿ ਟਰੈਕ ਦੇ ਲਈ ਉੱਪਰ ਜਾਂਦੇ ਸਮੇਂ ਅਸੀਂ ਕਚਰਾ ਇਕੱਤਰ ਕਰਦੇ ਹਾਂ | ਮੁੱਖ ਰੂਪ ਨਾਲ ਸਾਨੂੰ ਪਲਾਸਟਿਕ ਦੀਆਂ ਬੋਤਲਾਂ, ਬਹੁਪਰਤੀ ਪੈਕੇਜਿੰਗ ਪਲਾਸਟਿਕ ਕਚਰਾ ਮਿਲਦਾ ਹੈ, ਫਿਰ ਅਸੀਂ ਇਸ ਨੂੰ ਰਸਤੇ 'ਤੇ ਇਕ ਸਥਾਨ 'ਤੇ ਇਕੱਤਰ ਕਰਦੇ ਹਾਂ ਅਤੇ ਵਾਪਸ ਆਉਣ ਸਮੇਂ ਇਕ ਵਾਹਨ 'ਤੇ ਵਾਪਸ ਲਿਆਉਂਦੇ ਹਾਂ |
ਸਰੀ, 25 ਸਤੰਬਰ (ਸੰਦੀਪ ਸਿੰਘ ਧੰਜੂ)-ਸਰੀ 'ਚ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਵਲੋਂ ਪ੍ਰਮੁੱਖ ਸਿੱਖ ਸੰਸਥਾਵਾਂ ਦੀ ਹੋਈ ਇਕ ਇਕੱਤਰਤਾ ਦÏਰਾਨ ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ ਵਾਲੇ ਉੱਘੇ ਵਿਦਵਾਨ ਸ: ਪਾਲ ਸਿੰਘ ਪੁਰੇਵਾਲ ਵਲੋਂ ਲਿਖੀ ਗਈ ...
ਸੈਕਰਾਮੈਂਟੋ, 25 ਸਤੰਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਕੋਲੋਰਾਡੋ ਰਾਜ ਦੀ ਪੁਲਿਸ ਨੇ ਇਕ ਸੜਕ ਹਾਦਸੇ 'ਚ ਗਿ੍ਫ਼ਤਾਰ ਕੀਤੇ ਇਕ ਸ਼ੱਕੀ ਦੋਸ਼ੀ ਨੂੰ ਹੱਥਕੜੀ ਲਾ ਕੇ ਰੇਲਵੇ ਪੱਟੜੀ ਉਪਰ ਖੜੀ ਆਪਣੀ ਕਾਰ 'ਚ ਛੱਡ ਦਿੱਤਾ ¢ ਕੁਝ ਮਿੰਟਾਂ ਬਾਅਦ ਆਈ ਰੇਲ ਗੱਡੀ ਨੇ ਕਾਰ 'ਚ ...
ਫਰੈਂਕਫਰਟ, 25 ਸਤੰਬਰ (ਸੰਦੀਪ ਕÏਰ ਮਿਆਣੀ)- ਜਰਮਨੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਸਿੱਖ ਕÏਮ ਦੀ ਵਿਲੱਖਣਤਾ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ. ਪਾਲ ਸਿੰਘ ਜੀ ਪੁਰੇਵਾਲ, ਜੋ ਅਕਾਲ ਚਲਾਣਾ ਕਰ ਗਏ ਹਨ, ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ...
ਐਬਟਸਫੋਰਡ, 25 ਸਤੰਬਰ (ਗੁਰਦੀਪ ਸਿੰਘ ਗਰੇਵਾਲ)- ਸਥਾਨਕ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਇਸ ਖੇਤਰ 'ਚ ਰਹਿੰਦੇ ਸਿੱਖ ਭਾਈਚਾਰੇ ਦੇ ਹਿਤਾਂ ਲਈ ਹਮੇਸ਼ਾ ਤਿਆਰ ਹੁੰਦਾ ਹੈ ¢ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਭਜਨ ਸਿੰਘ ਤੂਰ, ਸੁਰਿੰਦਰਪਾਲ ਸਿੰਘ ਗਰੇਵਾਲ, ...
ਸਰੀ, 25 ਸਤੰਬਰ ( ਸੰਦੀਪ ਸਿੰਘ ਧੰਜੂ)- ਸਰੀ ਤੋਂ ਮੇਅਰ ਉਮੀਦਵਾਰ ਸੁੱਖ ਧਾਲੀਵਾਲ ਅਤੇ ਨੇੜਲੇ ਸ਼ਹਿਰ ਲੈਂਗਲੀ ਤੋਂ ਮੇਅਰ ਉਮੀਦਵਾਰ ਐਰਿਕ ਵੁਡਵਾਰਡ ਵਲੋਂ ਹਾਈ ਪੁਆਇੰਟ ਲੈਂਗਲੀ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸਰੀ ਅਤੇ ਲੈਂਗਲੀ ਦੀਆਂ ਲੋਕ ਸਮੱਸਿਆਵਾਂ ਦੇ ...
ਨਿਊਯਾਰਕ, 25 ਸਤੰਬਰ (ਏਜੰਸੀ)-ਕਿਰਪਾਨ ਰੱਖਣ ਅਤੇ ਜਾਂਚ ਲਈ ਸੁਰੱਖਿਆ ਏਜੰਸੀਆਂ ਨੂੰ ਨਾ ਦਿਖਾਉਣ 'ਤੇ ਅਮਰੀਕਾ ਪੁਲਿਸ ਨੇ ਇਕ ਸਿੱਖ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਸੀ | ਹਾਲਾਂਕਿ ਜਾਂਚ ਦੇ ਬਾਅਦ ਨੌਜਵਾਨ ਨੇ ਛੱਡ ਦਿੱਤਾ ਗਿਆ, ਪਰ ਉਸ ਦੀ ਕਿਰਪਾਨ ਸੁਰੱਖਿਆ ...
ਮੈਲਬੌਰਨ, 25 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ ਦੇ ਪੈਕਨਮ 'ਚ ਭਾਰਤੀ ਮੂਲ ਦੇ ਮੰਨੇ ਪ੍ਰਮੰਨੇ ਇਕ ਡਾਕਟਰ ਦੀ ਤਸਵੀਰ ਵਿਕਟੋਰੀਆ ਪੁਲਿਸ ਨੇ ਚੋਰੀ ਦੇ ਮਾਮਲੇ 'ਚ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਪਾ ਦਿੱਤੀ ¢ ਜਦੋਂ ਡਾਕਟਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ...
ਬਰੇਸ਼ੀਆ (ਇਟਲੀ), 25 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)- ਬਰੇਸ਼ੀਆ ਦੇ ਪ੍ਰਮੁੱਖ ਗੁਰਦੁਆਰਾ ਸਿੰਘ ਸਭਾ, ਫਲੇਰੋ ਦੀ ਕਮੇਟੀ ਦੀ ਤਿੰਨ ਸਾਲ ਬਾਅਦ ਹੋਈ ਚੋਣ ਦÏਰਾਨ ਸਰਬਸੰਮਤੀ ਨਾਲ ਦੂਜੀ ਵਾਰ ਸੁਰਿੰਦਰਜੀਤ ਸਿੰਘ ਪੰਡੋਰੀ ਨੂੰ ਪ੍ਰਧਾਨ ਚੁਣ ਲਿਆ ਗਿਆ¢ ਸ. ਪੰਡੋਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX