ਕਰਨਾਲ, 25 ਸਤੰਬਰ (ਗੁਰਮੀਤ ਸਿੰਘ ਸੱਗੂ)-ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਥਾਨਕ ਚੌੜਾ ਬਾਜ਼ਾਰ ਸਥਿਤ ਪਹਿਲੀ ਪਾਤਿਸ਼ਾਹੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਣ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ...
ਕਰਨਾਲ, 25 ਸਤੰਬਰ (ਗੁਰਮੀਤ ਸਿੰਘ ਸੱਗੂ)-ਪੰਡਿਤ ਦੀਨਦਿਆਲ ਉਪਾਧਿਆਏ ਦੇ ਜਨਮ ਦਿਨ ਮੌਕੇ ਭਾਜਪਾ ਵਲੋਂ ਸੇਵਾ ਪਖਵਾੜਾ ਦੇ ਤਹਿਤ ਕਰਨਾਲ ਜ਼ਿਲ੍ਹੇ ਦੇ 5 ਵਿਧਾਨ ਸਭਾ ਹਲਕਿਆਂ ਦੇ 17 ਮੰਡਲਾਂ ਦੇ 1142 ਬੂਥਾਂ 'ਤੇ ਪ੍ਰੋਗਰਾਮ ਕਰਵਾਏ ਗਏ | ਇਸ ਮੌਕੇ ਉਨ੍ਹਾਂ ਸਾਰੇ ਬੂਥਾਂ 'ਤੇ ...
ਗੂਹਲਾ ਚੀਕਾ, 25 ਸਤੰਬਰ (ਓ.ਪੀ. ਸੈਣੀ)-ਪਿਛਲੇ ਸਾਲਾਂ ਦੀ ਤਰ੍ਹਾਂ ਆਦਰਸ਼ ਡਰਾਮਾ ਕਲੱਬ ਵਲੋਂ ਸ੍ਰੀ ਭਵਾਨੀ ਮੰਦਰ ਚੀਕਾ ਵਿਖੇ ਸ੍ਰੀ ਰਾਮਲੀਲਾ ਮਹਾਂਉਤਸਵ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਵਾਰ 26 ਸਤੰਬਰ ਤੋਂ 5 ਅਕਤੂਬਰ ਤੱਕ ਸ੍ਰੀ ਰਾਮਲੀਲਾ ਮਹਾਂਉਤਸਵ ...
ਰਤੀਆ, 25 ਸਤੰਬਰ (ਬੇਅੰਤ ਕੌਰ ਮੰਡੇਰ)-ਅਗਰਵਾਲ ਵੈਸ਼ ਸਮਾਜ ਦੀ ਰਤੀਆ ਇਕਾਈ ਵਲੋਂ ਮਹਾਰਾਜਾ ਅਗਰਸੇਨ ਦੇ ਜਨਮ ਦਿਹਾੜੇ ਮੌਕੇ ਫਤਿਹਾਬਾਦ ਰੋਡ, ਟੈਲੀਫੋਨ ਐਕਸਚੇਂਜ ਰੋਡ, ਨੇੜੇ ਗਊਸ਼ਾਲਾ, ਅਨਾਜ ਮੰਡੀ ਵਿਖੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਫਲ ਵੰਡ ਸਮਾਗਮ ਕਰਵਾਇਆ ...
ਕਰਨਾਲ, 25 ਸਤੰਬਰ (ਗੁਰਮੀਤ ਸਿੰਘ ਸੱਗੂ)-ਵੈਸ਼ ਭਵਨ ਚੈਰੀਟੇਬਲ ਟਰੱਸਟ ਵਲੋਂ ਮਹਾਰਾਜਾ ਅਗਰਸੇਨ ਜੈਅੰਤੀ ਮੌਕੇ 2 ਅਕਤੂਬਰ ਨੂੰ ਮਹਾਰਾਜਾ ਅਗਰਸੈਨ ਭਵਨ ਸੈਕਟਰ-8 ਵਿਖੇ ਵਿਸ਼ਾਲ ਅਤੇ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਜਾਵੇਗਾ | ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਲੈ ਕੇ ...
ਰਤੀਆ, 25 ਸਤੰਬਰ (ਬੇਅੰਤ ਕੌਰ ਮੰਡੇਰ)- ਪੰਡਿਤ ਦੀਨਦਿਆਲ ਉਪਾਧਿਆਏ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਕਰਦਿਆਂ ਹਲਕਾ ਵਿਧਾਇਕ ਲਕਸ਼ਮਣ ਨਾਪਾ ਨੇ ਪਿੰਡ ਜਾਲੋਪੁਰ ਦੇ ਬੂਥ ਨੰਬਰ 68 'ਤੇ ਉਨ੍ਹਾਂ ਦੇ ਬੁੱਤ 'ਤੇ ਫੁੱਲ ਭੇਟ ਕੀਤੇ | ਉਨ੍ਹਾਂ ਕਿਹਾ ਕਿ ਪੰਡਿਤ ਦੀਨ ਦਿਆਲ ...
ਪਿਹੋਵਾ, 25 ਸਤੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਭਾਰੀ ਬਰਸਾਤ ਕਾਰਨ ਕਸਬੇ 'ਚ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ ਹੈ | ਅਜਿਹੇ 'ਚ ਗੁਰੂ ਨਾਨਕ ਕਾਲੋਨੀ, ਆਨੰਦਪੁਰ ਸਤਿਸੰਗ ਭਵਨ ਵਾਲੀ ਗਲੀ 'ਚ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ | ਲੋਕਾਂ 'ਚ ਗ਼ੁੱਸਾ ਹੈ ਕਿ ...
ਸਿਰਸਾ, 25 ਸਤੰਬਰ (ਭੁਪਿੰਦਰ ਪੰਨੀਵਾਲੀਆ)-ਪੁਲਿਸ ਦੇ ਐਂਟੀ ਨਾਰਕੋਟਿਕਸ ਸੈਲ ਦੀ ਟੀਮ ਨੇ ਗਸ਼ਤ ਦÏਰਾਨ ਇਕ ਮੋਟਰਸਾਈਕਲ 'ਤੇ ਸਵਾਰ ਦੋ ਨÏਜਵਾਨਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ¢ ਫੜ੍ਹੇ ਗਏ ਨÏਜਵਾਨਾਂ ਦੀ ਪਛਾਣ ਦਿਨੇਸ਼ ਵਾਸੀ ਫਲੈਟ ਨੰਬਰ 105 ਹੁੱਡਾ ਸੈਕਟਰ 19 ...
ਏਕਤਾ ਨਗਰ 'ਚ ਵਿਆਹੁਤਾ ਦੀ ਭੇਦਭਰੀ ਹਾਲਤ 'ਚ ਮੌਤ ਜਲੰਧਰ ਛਾਉਣੀ, 25 ਸਤੰਬਰ (ਪਵਨ ਖਰਬੰਦਾ)ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਏਕਤਾ ਨਗਰ ਵਿਖੇ ਰਹਿਣ ਵਾਲੀ ਇਕ ਵਿਆਹੁਤਾ ਔਰਤ ਦੀ ਭੇਦਭਰੀ ਹਾਲਤ 'ਚ ਮੌਤ ਹੋਣ 'ਤੇ ਮਿ੍ਤਕਾ ਦੇ ਪੇਕੇ ਪਰਿਵਾਰ ਦੇ ਲੋਕਾਂ ਵਲੋਂ ਸਹੁਰੇ ...
ਜਲੰਧਰ ਛਾਉਣੀ, 25 ਸਤੰਬਰ (ਪਵਨ ਖਰਬੰਦਾ)-ਪੁਲਿਸ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਅਹਿਮ ਕਦਮ ਚੁੱਕਦਿਆਂ ਅਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਸਟੇਟ ਆਰਮਡ ਪੁਲਿਸ ਜਲੰਧਰ ਐਮ.ਐਫ. ਫਾਰੂਕੀ ਵਲੋਂ ਜਲੰਧਰ ਦੇ ਕੁਝ ਨਿੱਜੀ ਹਸਪਤਾਲਾਂ ਨਾਲ ਐਮ.ਓ.ਯੂ. ...
ਜਲੰਧਰ ਛਾਉਣੀ, 25 ਸਤੰਬਰ (ਪਵਨ ਖਰਬੰਦਾ)-ਥਾਣਾ ਪਤਾਰਾ ਦੀ ਪੁਲਿਸ ਨੇ ਗੁਪਤਾ ਸੂਚਨਾ ਦੇ ਆਧਾਰ 'ਤੇ ਨੰਗਲ ਫਤਿਹਾ ਖਾਂ ਚੌਂਕ ਨੇੜੇ ਨਾਕਾਬੰਦੀ ਕਰਦੇ ਹੋਏ ਬੁੱਢਿਆਣਾ ਪਿੰਡ ਵਲੋਂ ਪੈਦਲ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਪਾਸੋਂ ਨਸ਼ੀਲੀਆਂ ...
ਚੁਗਿੱਟੀ/ਜੰਡੂਸਿੰਘਾ, 25 ਸਤੰਬਰ (ਨਰਿੰਦਰ ਲਾਗੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਮੀਰੀ ਪੀਰੀ ਨੌਜਵਾਨ ਸਭਾ ਵਲੋਂ 59ਵਾਂ ਮਹੀਨਾ ਵਾਰੀ ਗੁਰਮਤਿ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਰਾਗੀ ਭਾਈ ...
ਜਲੰਧਰ, 25 ਸਤੰਬਰ (ਰਣਜੀਤ ਸਿੰਘ ਸੋਢੀ)-ਜ਼ਿਲ੍ਹਾ ਜਲੰਧਰ ਦੀਆਂ ਸਕੂਲੀ ਖੇਡਾਂ ਦੂਸਰੇ ਗੇੜ ਦੀਆਂ ਜੂਡੋ ਅੰਡਰ 14/17/19 ਸਾਲ ਲੜਕੇ/ਲੜਕੀਆਂ ਜੋ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਸ਼ਰਨ ਸਿੰਘ ਗੁਰਾਇਆਂ ਦੀ ਦੇਖ ਰੇਖ ਵਿਚ ਚੱਲ ਰਹੀਆਂ ਸਨ, ਜਿਸ ਦੇ ਸਮਾਪਤੀ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਵਿਧਾਇਕ ਰਮਨ ਅਰੋੜਾ ਜਲੰਧਰ ਸੈਂਟਰਲ ਤੇ ਵਿਸ਼ੇਸ਼ ਮਹਿਮਾਨ ਵੰਦਨਾ ਮੜੀਆ ਲਾ-ਬਲਾਸਮ ਸਕੂਲ ਦੇ ਡਾਇਰੈਕਟਰ ਨੇ ਸ਼ਮੂਲੀਅਤ ਕੀਤੀ | ਸਮਾਰੋਹ 'ਚ ਸੁਰਿੰਦਰ ਖੰਨਾ, ਹਿਤੇਸ਼ ਚੱਢਾ, ਰਾਜੀਵ ਜੋਸ਼ੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸ) ਜਲੰਧਰ, ਜਨਰਲ ਸਕੱਤਰ ਸੁਰਿੰਦਰ ਕੁਮਾਰ, ਪਿ੍ੰਸੀਪਲ ਹਰਮੇਸ਼ ਲਾਲ ਘੇੜਾ, ਸੁਖਦੇਵ ਲਾਲ ਬੱਬਰ ਵੀ ਮੌਜੂਦ ਸਨ | ਰਮਨ ਅਰੋੜਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀ ਹਰ ਖੇਤਰ 'ਚ ਕਾਮਯਾਬ ਤੇ ਤੰਦਰੁਸਤ ਹੁੰਦੇ ਹਨ | ਉਨ੍ਹਾਂ ਸੰਸਥਾ ਅੰਦਰ 1970 ਤੋਂ ਚੱਲ ਰਹੇ ਸੈਂਟਰ ਦੇ ਵਿਕਾਸ ਲਈ ਭਰੋਸਾ ਦਿੰਦਿਆਂ ਕਿਹਾ ਕਿ ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਵਿਚਾਰ ਵਟਾਂਦਰਾ ਕਰਨਗੇ | ਜਨਰਲ ਸਕੱਤਰ ਸੁਰਿੰਦਰ ਕੁਮਾਰ ਕੌਮਾਂਤਰੀ ਜੂਡੋ ਰੈਫ਼ਰੀ ਨੇ ਜੂਡੋ ਸੈਂਟਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰ ਨੇ ਅਨੇਕਾ ਹੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਦਿੱਤੇ ਹਨ | ਜੋ ਕਿ ਵੱਖ ਵੱਖ ਵਿਭਾਗਾਂ ਵਿਚ ਉੱਚ ਪਦਵੀਆਂ ਤੇ ਸੇਵਾਵਾਂ ਨਿਭਾ ਰਹੇ ਹਨ | ਇਸ ਮੌਕੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਸਫਲ ਪ੍ਰਬੰਧਾਂ ਲਈ ਪਿ੍ੰਸੀਪਲ/ਮੁੱਖ ਅਧਿਆਪਕ ਅਤੇ ਸਰੀਰਕ ਸਿੱਖਿਆ ਅਧਿਆਪਕਾਂ 'ਚ ਗੁਰਿੰਦਰਜੀਤ ਕੌਰ, ਸੁਨੀਤਾ ਸਹੋਤਾ ਰੰਧਾਵਾ, ਭੁਪਿੰਦਰਪਾਲ ਸਿੰਘ, ਗੁਰਪ੍ਰੀਤ ਕੌਰ, ਤਜਿੰਦਰ ਸਿੰਘ, ਸੁਮਨ ਬਾਲਾ, ਮਨਿੰਦਰ ਕੌਰ, ਰਾਕੇਸ਼ ਸ਼ਰਮਾ, ਕੁਲਦੀਪ ਕੌਰ, ਸੰਗੀਤਾ ਭਾਟੀਆ, ਅਮਰਜੀਤ ਸਿੰਘ, ਕਮਲ ਗੁਪਤਾ, ਪਵਨ ਕੁਮਾਰ, ਨੀਰਜ ਸੈਣੀ, ਰਿਤੂ ਪਾਲ, ਧਰਮਿੰਦਰ ਰੈਣਾ, ਬਲਰਾਜ ਕੌਰ, ਨੀਲਮ ਕੌਰ ਬੈਂਸ, ਹਰਮਿੰਦਰ ਸਿੰਘ ਅਟਵਾਲ, ਪਰਮਿੰਦਰ ਸਿੰਘ, ਹਰਬਿੰਦਰਪਾਲ, ਗੀਤਾਂਜਲੀ, ਸੰਗੀਤਾ ਭਟਾਰਾ, ਇਕਬਾਲ ਸਿੰਘ ਰੰਧਾਵਾ, ਪੰਕਜ , ਨਰੇਸ਼ ਕੁਮਾਰ, ਬਲਵਿੰਦਰ ਕੁਮਾਰ, ਬਲਕਾਰ ਸਿੰਘ, ਗੁਰਿੰਦਰ ਸਿੰਘ ਸੰਘਾ, ਮੀਨਾਕਸ਼ੀ, ਸੰਨੀ ਪਾਲ, ਵਿਤੇਸ਼, ਅਮਰਜੀਤ ਸਿੰਘ, ਸਿਕੰਦਰ ਲਾਲ, ਨਿਖਿਲ ਹੰਸ ਨੂੰ ਸਨਮਾਨਿਤ ਕੀਤਾ ਗਿਆ | ਅੰਡਰ 14 ਸਾਲ ਲੜਕੀਆਂ ਸ.ਕੰ.ਸ.ਸ.ਸ. ਲਾਡੋਵਾਲੀ ਰੋਡ ਪਹਿਲੇ 'ਤੇ, ਸ.ਮਾ.ਸਹਿ.ਸਿ.ਸ.ਸ.ਸ. ਲਾਡੋਵਾਲੀ ਰੋਡ ਦੂਸਰੇ 'ਤੇ, ਸ.ਹ.ਸ. ਕੋਟ ਰਾਮ ਦਾਸ ਤੀਸਰੇ 'ਤੇ | ਅੰਡਰ 17 ਲੜਕੀਆਂ: ਲਾ ਬਲਾਸਮ ਸਕੂਲ ਪਹਿਲੇ 'ਤੇ ਸਕੰਸਸਸਸ ਲਾਡੋਵਾਲੀ ਰੋਡ ਦੂਸਰੇ 'ਤੇ, ਸ.ਮਾ.ਸਹਿ.ਸਿ.ਸ.ਸ.ਸ.ਸ ਤੀਸਰੇ 'ਤੇ ਅੰਡਰ 19 ਸਾਲ ਲੜਕੀਆਂ: ਸਕੰਸਸਸਸ ਲਾਡੋਵਾਲੀ ਰੋਡ ਪਹਿਲੇ 'ਤੇ, ਲਾ ਬਲਾਸਮ ਸਕੂਲ ਦੂਸਰੇ 'ਤੇ, ਮੈਰੀਟੋਰੀਅਸ ਤੀਸਰੇ 'ਤੇ | ਇਸ ਮੌਕੇ ਮੰਚ ਦਾ ਸੰਚਾਲਨ ਲੈਕਚਰਾਰ ਸੋਮ ਪਾਲ ਨੇ ਬਾਖ਼ੂਬੀ ਨਿਭਾਇਆ | ਅੰਡਰ 14 ਸਾਲ ਲੜਕੇ ਸਮਾਸਸਸ. ਲਾਡੋਵਾਲੀ ਰੋਡ ਪਹਿਲੇ 'ਤੇ, ਸਕੰਸਸਸਸ ਲਾਡੋਵਾਲੀ ਰੋਡ ਦੂਸਰੇ 'ਤੇ, ਐੱਸ ਡੀ ਫੁਲਰਵਾਨ ਸਕੂਲ ਤੀਸਰੇ 'ਤੇ, ਅੰਡਰ 17 ਸਾਲ : ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਪਹਿਲੇ 'ਤੇ, ਸਮਾਸਸਸਸ ਲਾਡੋਵਾਲੀ ਰੋਡ ਦੂਸਰੇ 'ਤੇ, ਮੈਰੀਟੋਰੀਅਸ ਸਕੂਲ ਤੀਸਰੇ 'ਤੇ, ਅੰਡਰ 19 ਸਾਲ ਸ.ਹ.ਸ. ਬੂਟਾ ਮੰਡੀ ਪਹਿਲੇ 'ਤੇ, ਸਮਾਸਸਸ ਲਾਡੋਵਾਲੀ ਰੋਡ ਦੂਸਰੇ 'ਤੇ, ਸਕੰਸਸਸ ਲਾਡੋਵਾਲੀ ਰੋਡ ਤੀਸਰੇ 'ਤੇ ਰਿਹਾ |
ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ 'ਚ ਬੰਦ ਹਵਾਲਾਤੀਆਂ ਦੀ ਚੈਕਿੰਗ ਦੌਰਾਨ 2 ਹਵਾਲਾਤੀਆਂ ਪਾਸੋਂ 19 ਗ੍ਰਾਮ ਨਸ਼ੀਲਾ ਪਾਊਡਰ ਅਤੇ 2 ਮੋਬਾਈਲ ਫੋਨ ਸਮੇਤ ਸਿੰਮਾਂ ਬਰਾਮਦ ਹੋਣ 'ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ...
ਤਰਨ ਤਾਰਨ, 25 ਸਤੰਬਰ (ਇਕਬਾਲ ਸਿੰਘ ਸੋਢੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਸੂਬਾ ਹੈੱਡਕੁਆਰਟਰ ਵਿਖੇ ਅੱਜ ਸੂਬਾ ਕੋਰ ਕਮੇਟੀ ਦੀ ਮੀਟਿੰਗ 'ਚ ਅਹਿਮ ਫ਼ੈਸਲੇ ਲਏ ਗਏ | ...
ਸ਼ਾਹਬਾਦ ਮਾਰਕੰਡਾ, 25 ਸਤੰਬਰ (ਅਵਤਾਰ ਸਿੰਘ)-ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਦੇ ਪ੍ਰਬੰਧਕ ਕਮੇਟੀ ਦੇ ਗਠਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਹਰਿਆਣਾ ਦੇ ਸਿੱਖ ਸਮੁਦਾਏ ਦੇ ਲੋਕਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ...
ਯਮੁਨਾਨਗਰ, 25 ਸਤੰਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖ਼ਾਲਸਾ ਕਾਲਜ ਦੇ ਲੋਕ ਪ੍ਰਸ਼ਾਸਨ ਵਿਭਾਗ ਦੇ ਅੰਤਿਮ ਸਾਲ ਦੇ ਵਿਦਿਆਰਥੀ ਤੇ ਕਾਲਜ ਦੀ ਐੱਨ. ਐੱਸ. ਐੱਸ. ਯੂਨਿਟ ਦੇ ਵਿਦਿਆਰਥੀ ਮੁਖੀ ਰਾਜਨ ਕੁਮਾਰ ਨੂੰ ਭਾਰਤ ਸਰਕਾਰ ਦੇ ਯੁਵਕ ਮਾਮਲੇ ਤੇ ਖੇਡ ਮੰਤਰਾਲੇ ...
ਸਿਰਸਾ, 25 ਸਤੰਬਰ (ਭੁਪਿੰਦਰ ਪੰਨੀਵਾਲੀਆ)- ਈ ਨੇਮ ਪ੍ਰਣਾਲੀ ਤੇ ਹੋਰ ਮੰਗਾਂ ਨੂੰ ਲੈ ਕੇ ਆੜ੍ਹਤੀਆਂ ਦਾ ਧਰਨਾ ਤੇ ਭੁੱਖ ਹੜਤਾਲ ਜਾਰੀ ਹੈ¢ ਹੜਤਾਲ ਕਾਰਨ ਮੰਡੀਆਂ 'ਚ ਕਿਸਾਨਾਂ ਦੀ ਜਿਣਸ ਦੀ ਵਿਕਰੀ ਨਹੀਂ ਹੋ ਰਹੀ¢ ਈ ਨੇਮ ਪ੍ਰਣਾਲੀ ਨੂੰ ਖ਼ਤਰ ਕਰਵਾਉਣ ਲਈ ਆੜ੍ਹਤੀ ...
ਸਿਰਸਾ, 25 ਸਤੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਸਾਬਕਾ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦੀ 109ਵੀਂ ਜੈਅੰਤੀ ਨਵ ਸੰਕਲਪ ਦਿਵਸ ਵਜੋਂ ਮਨਾਈ¢ ਇਸ ਮÏਕੇ 'ਤੇ ਬਿਜਲੀ ਮੰਤਰੀ ਦੇ ਹਮਾਇਤੀ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਵੱਡੀ ...
ਰਤੀਆ, 25 ਸਤੰਬਰ (ਬੇਅੰਤ ਕੌਰ ਮੰਡੇਰ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਦੇਸ਼ ਭਰ ਵਿੱਚ ਚਲਾਏ ਜਾ ਰਹੇ ਸਵੱਛਤਾ ਹੀ ਸੇਵਾ ਪਖਵਾੜਾ ਤਹਿਤ ਪਿੰਡ ਬਾਦਲਗੜ੍ਹ ਦੇ ਬੂਥ ਨੰਬਰ 22 ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਲੋਕ ਸਭਾ ਮੈਂਬਰ ਸੁਨੀਤਾ ...
ਸਿਰਸਾ, 25 ਸਤੰਬਰ (ਭੁਪਿੰਦਰ ਪੰਨੀਵਾਲੀਆ)-ਕਿਸੇ ਵੀ ਸੰਸਥਾ ਜਾਂ ਅਦਾਰੇ ਦੀ ਪਛਾਣ ਉਸ ਵਿੱਚ ਹੋ ਰਹੇ ਸ਼ੋਧ ਦੇ ਪੱਧਰ ਨਾਲ ਤੈਅ ਹੁੰਦੀ ਹੈ¢ ਸ਼ੋਧ ਵਿਗਿਆਨ 'ਤੇ ਅਧਾਰਿਤ ਹੋਣੀ ਚਾਹੀਦੀ ਹੈ¢ ਇਹ ਵਿਚਾਰ ਉਚੇਰੀ ਸਿੱਖਿਆ ਵਿਭਾਗ, ਹਰਿਆਣਾ ਦੇ ਡਿਪਟੀ ਡਾਇਰੈਕਟਰ ਡਾ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX