ਵਾਸ਼ਿੰਗਟਨ, 27 ਸਤੰਬਰ (ਏਜੰਸੀਆਂ)-ਪਹਿਲੀ ਵਾਰ ਕੋਈ ਪੁਲਾੜ ਵਾਹਨ (ਸਪੇਸਕ੍ਰਾਫ਼ਟ) ਕਿਸੇ ਐਸਟੇਰੋਇਡ ਨਾਲ ਟਕਰਾਇਆ | 10 ਮਹੀਨਿਆਂ ਤੱਕ ਪੁਲਾੜ 'ਚ ਉਡਾਣ ਭਰਨ ਤੋਂ ਬਾਅਦ ਨਾਸਾ ਦਾ ਇਕ ਪੁਲਾੜ ਵਾਹਨ ਡਾਰਟ ਭਾਰਤੀ ਸਮੇਂ ਅਨੁਸਾਰ ਤੜਕੇ 4.44 ਵਜੇ ਡਿਮੋਰਫੋਸ ਨਾਂਅ ਦੇ ...
ਸਿਡਨੀ, 27 ਸਤੰਬਰ (ਹਰਕੀਰਤ ਸਿੰਘ ਸੰਧਰ)-ਪੰਜਾਬੀ ਗਾਇਕੀ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਆਰ. ਨੇਤ ਇਨ੍ਹੀਂ ਦਿਨੀਂ ਆਸਟ੍ਰੇਲੀਆ ਆਏ ਹੋਏ ਹਨ ¢ ਸਿਡਨੀ ਦੇ ਗਰੈਂਡ ਰੌਇਲ ਗਰੈਨਵਿੱਲ ਵਿਖੇ ਆਰ. ਨੇਤ, ਲਿਓਨਾ ਕੌਰ ਅਤੇ ਗੁਲਾਬ ਸਿੱਧੂ ਨੇ ਖੂਬ ਰÏਣਕਾਂ ਲਾਈਆਂ ¢ ਪ੍ਰਬੰਧਕ ...
ਬਰੇਸ਼ੀਆ( ਇਟਲੀ), 27 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਬਰੇਸ਼ੀਆ ਦੇ ਗੁਰਦਵਾਰਾ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦੋਲੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ¢ਅਖੰਡ ਪਾਠ ਦੇ ਭੋਗ ...
ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੀ ਮਰਹੂਮ ਮਹਾਰਾਣੀ ਐਲਿਜਾਬੈੱਥ-2 ਦੀ ਯਾਦ ਵਿਚ ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਵਿਖੇ ਸ਼ਰਧਾਂਜ਼ਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਮਹਾਰਾਣੀ ਦੀ ...
ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ 'ਚ ਹੋ ਰਹੀ ਖੋ ਖੋ ਵਿਸ਼ਵ ਚੈਂਪੀਅਨਸ਼ਿਪ 2022 ਵਿਚ ਹਿੱਸਾ ਲੈਣ ਲਈ ਇੰਗਲੈਂਡ ਦੀ ਮਹਿਲਾ ਟੀਮ ਦੀ ਚੋਣ ਕੀਤੀ ਗਈ | ਖੋ ਖੋ ਫੈਡਰੇਸ਼ਨ ਆਫ ਇੰਗਲੈਂਡ ਦੇ ਚੇਅਰਮੈਨ ਬਿ੍ਜ਼ ਹਾਲਦਾਨੀਆਂ ਦੀ ਅਗਵਾਈ 'ਚ ਛੇਵੀਂ ਰਾਸ਼ਟਰੀ ...
ਸਿਡਨੀ, 27 ਸਤੰਬਰ (ਹਰਕੀਰਤ ਸਿੰਘ ਸੰਧਰ)-ਪਿਛਲੇ ਲੰਬੇ ਸਮੇਂ ਤੋਂ ਸਿਡਨੀ ਦੀ ਧਰਤੀ 'ਤੇ ਜੰਮਪਲ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਲਈ ਕਾਰਜ਼ਸ਼ੀਲ ਰੂਹ ਪੰਜਾਬ ਦੀ ਅਕੈਡਮੀ ਵਲੋਂ ਸਾਲਾਨਾ ਵਿਰਸਾ ਸਮਾਗਮ ਕਰਵਾਇਆ ਗਿਆ, ਜਿਸ 'ਚ 150 ਤੋਂ ਉਪਰ ਬੱਚਿਆਂ, ਮੁਟਿਆਰਾਂ ...
ਕੈਲਗਰੀ, 27 ਸਤੰਬਰ (ਜਸਜੀਤ ਸਿੰਘ ਧਾਮੀ)-ਕੈਨੇਡਾ ਸਰਕਾਰ ਨੇ ਕੋਵਿਡ-19 ਸੰਬੰਧੀ ਜਾਰੀ ਕੀਤੀਆਂ ਸਾਰੀਆਂ ਪਾਬੰਦੀਆ ਖਤਮ ਕਰਦੇ ਹੋਏ 1 ਅਕਤੂਬਰ, 2022 ਤੋਂ ਕੈਨੇਡਾ 'ਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਟੈਸਟਿੰਗ ਤੇ ਇਕਾਂਤਵਾਸ ਸਮੇਤ ਸਾਰੀਆਂ ਪਾਬੰਦੀਆਂ ਨੂੰ ਹਟਾਉਣ ...
ਬੈਂਕ ਆਫ ਇੰਗਲੈਂਡ ਨੇ ਵਿਆਜ਼ ਦਰਾਂ 'ਚ ਹੋਰ ਵਾਧਾ ਕਰਨ ਦੀ ਦਿੱਤੀ ਚਿਤਾਵਨੀ ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦੋ ਦਿਨਾਂ 'ਚ ਡਾਲਰ ਦੇ ਮੁਕਾਬਲੇ ਪੌਂਡ ਦੀ ਕੀਮਤ 'ਚ ਆਈ ਗਿਰਾਵਟ ਨੇ ਬਰਤਾਨੀਆਂ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ | ...
ਐਬਟਸਫੋਰਡ, 27 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਇਤਿਹਾਸ ਦੇ ਪੰਨਿਆ 'ਤੇ ਪਹਿਲੇ ਪੰਜਾਬੀ ਡਾਕਟਰ ਵਜੋਂ ਆਪਣਾ ਨਾਂਅ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾਉਣ ਵਾਲੇ ਡਾ. ਗੁਰਦੇਵ ਸਿੰਘ ਗਿੱਲ ਨੂੰ 'ਲਾਈਫਟਾਈਮ ਅਚੀਵਮੈਂਟ ਐਵਾਰਡ' ਦੇ ਕੇ ਨਿਵਾਜ਼ਿਆ ਗਿਆ ਹੈ | ਡਾ. ਗਿੱਲ ਨੂੰ ਇਹ ਸਨਮਾਨ ਭਾਈਚਾਰੇ ਲਈ ਕੀਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਗਿਆ ਹੈ | ਜ਼ਿਲ੍ਹਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਖੜੌਦੀ ਦੇ ਜੰਮਪਲ 90 ਸਾਲ ਡਾ. ਗੁਰਦੇਵ ਸਿੰਘ ਗਿੱਲ ਸੰਨ 1949 ਵਿਚ ਕੈਨੇਡਾ ਆਏ ਸਨ ਤੇ 1957 ਵਿਚ ਉਨ੍ਹਾਂ ਨੇ ਵੈਨਕੂਵਰ ਦੀ ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ ਤੋਂ ਡਾਕਟਰੀ ਦੀ ਪੜ੍ਹਾਈ ਮੁਕੰਮਲ ਕੀਤੀ ਤੇ ਡਾਕਟਰੀ ਸੇਵਾਵਾਂ ਸ਼ੁਰੂ ਕੀਤੀਆਂ | 1990 'ਚ ਬਿ੍ਟਿਸ਼ ਕੋਲੰਬੀਆ ਸਰਕਾਰ ਵਲੋਂ ਉਨ੍ਹਾਂ ਦਾ ਸਰਵਉੱਚ ਸਨਮਾਨ ਆਰਡਰ ਆਫ਼ ਬੀ. ਸੀ. ਨਾਲ ਸਨਮਾਨ ਕੀਤਾ ਗਿਆ ਸੀ | ਡਾ. ਗੁਰਦੇਵ ਸਿੰਘ ਗਿੱਲ ਚਾਰ ਵਾਰ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ | ਡਾਕਟਰੀ ਪੇਸ਼ੇ ਤੋਂ ਰਿਟਾਇਰ ਹੋਣ ਉਪਰੰਤ ਡਾ. ਗੁਰਦੇਵ ਸਿੰਘ ਗਿੱਲ ਨੇ ਇੰਡੋ- ਕੈਨੇਡੀਅਨ ਫਰੈਂਡਸ਼ਿਪ ਸੁਸਾਇਟੀ ਨਾਂਅ ਦੀ ਸਮਾਜ ਸੇਵੀ ਸੰਸਥਾ ਦੀ ਸਥਾਪਨਾ ਕੀਤੀ | ਇਹ ਸੰਸਥਾ ਪੰਜਾਬ ਦੇ ਕਈ ਪਿੰਡਾਂ ਵਿਚ ਸੀਵਰਜ ਟਰੀਟਮੈਂਟ ਪਲਾਂਟ, ਗਲੀਆਂ ਨਾਲੀਆਂ ਪੱਕੀਆਂ ਕਰਨ, ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ, ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਸੇਵਾਵਾਂ ਕਰ ਚੁੱਕੀ ਹੈ |
ਸਿਆਟਲ, 27 ਸਤੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਪ੍ਰਸਿੱਧ ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਛੋਟੇ ਪੁੱਤਰ ਪਰਮਜੀਤ ਸਿੰਘ (42) ਦੀ ਭਰ ਜਵਾਨੀ 'ਚ ਟਰੱਕ ਹਾਦਸੇ 'ਚ ਮੌਤ ਹੋ ਗਈ | ਪਰਮਜੀਤ ਸਿੰਘ ਆਪਣੇ ਪਿੱਛੇ ...
ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਨਵੇਂ ਬਣੇ ਮਹਾਰਾਜਾ ਚਾਰਲਸ-3 ਦੀ ਬੈਂਕ ਨੋਟਾਂ 'ਤੇ ਤਸਵੀਰ ਅਗਲੇ ਸਾਲ ਤੱਕ ਦਿਖਾਈ ਦੇਵੇਗੀ। ਇਸ ਦਾ ਖੁਲਾਸਾ ਬੈਂਕ ਆਫ਼ ਇੰਗਲੈਂਡ ਨੇ ਕੀਤਾ ਹੈ। ਮਹਾਰਾਜਾ ਚਾਰਲਸ-3 ਦੀਆਂ ਤਸਵੀਰਾਂ 5, 10, 20 ਅਤੇ 50 ਪੌਂਡ ਦੇ ...
ਪ੍ਰਵਾਸ਼ਿੰਗਟਨ, 27 ਸਤੰਬਰ (ਪੀ. ਟੀ. ਆਈ.)-'ਸਿੱਖਸ ਆਫ ਅਮਰੀਕਾ' ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 30 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤੀ ਜੇਲ੍ਹਾਂ 'ਚ ਬੰਦ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਦੇ ਸਿੱਖਾਂ ਨੇ ਮੋਦੀ ਨੂੰ ਲਿਖੇ ...
ਲੰਡਨ, 27 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਨਵੇਂ ਬਣੇ ਵਿੱਤ ਮੰਤਰੀ ਕਵਾਸੀ ਕਵਾਰਤੇਂਗ 'ਤੇ ਨਸਲੀ ਟਿੱਪਣੀ ਕਰਨ ਦੇ ਦੋਸ਼ਾਂ ਤਹਿਤ ਲੇਬਰ ਪਾਰਟੀ ਦੀ ਸੰਸਦ ਮੈਂਬਰ ਰੂਪਾ ਹੱਕ ਨੂੰ ਬਤੌਰ ਲੇਬਰ ਸੰਸਦ ਮੈਂਬਰ ਮੁਅੱਤਲ ਕਰ ਦਿੱਤਾ ਗਿਆ ਹੈ | ਰੂਪਾ ਹੱਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX