ਤਾਜਾ ਖ਼ਬਰਾਂ


ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ 487ਵਾਂ ਪ੍ਰਕਾਸ਼ ਪੁਰਬ
. . .  7 minutes ago
ਅੰਮ੍ਰਿਤਸਰ, 22 ਅਕਤੂਬਰ (ਜਸਵੰਤ ਸਿੰਘ ਜੱਸ) - ਸ੍ਰੀ ਗੁਰੂ ਰਾਮਦਾਸ ਜੀ ਦਾ 487ਵਾਂ ਪ੍ਰਕਾਸ਼ ਪੁਰਬ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਨਗਰੀ ਵਿਖੇ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸ਼ਰਧਾਲੂ ਦਰਸ਼ਨ ਕਰਨ...
ਬਹਾਦਰਗੜ੍ਹ : ਤੇਜ਼ ਰਫ਼ਤਾਰ ਕਾਰ ਦਾ ਕਹਿਰ, ਅੱਠ ਲੋਕਾਂ ਦੀ ਮੌਤ, ਇਕ ਜ਼ਖ਼ਮੀ
. . .  32 minutes ago
ਬਹਾਦਰਗੜ੍ਹ (ਹਰਿਆਣਾ), 22 ਅਕਤੂਬਰ - ਹਰਿਆਣਾ ਦੇ ਬਹਾਦਰਗੜ੍ਹ ਦੇ ਬਦਲੀ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਨਾਬਾਲਗ ...
ਉੱਤਰਾਖੰਡ ਦੇ ਮੁੱਖ ਮੰਤਰੀ ਨੇ ਕੀਤੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ, ਮਦਦ ਦਾ ਦਿੱਤਾ ਭਰੋਸਾ
. . .  49 minutes ago
ਦੇਹਰਾਦੂਨ,21 ਅਕਤੂਬਰ - ਉੱਤਰਾਖੰਡ ਵਿਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਕਾਫੀ ਨੁਕਸਾਨ ਹੋਇਆ ਹੈ | ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਡੂੰਗਰੀ ਪਿੰਡ, ਚਮੋਲੀ ਵਿਚ ਜ਼ਮੀਨ ਖਿਸਕਣ ਕਾਰਨ ਲਾਪਤਾ ਹੋਏ ਦੋ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ...
ਸੀ.ਬੀ.ਐਸ.ਈ. ਦੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੱਢਣ 'ਤੇ ਦਲਜੀਤ ਸਿੰਘ ਚੀਮਾ ਦਾ ਕੇਂਦਰ ਸਰਕਾਰ 'ਤੇ ਤਨਜ਼
. . .  about 1 hour ago
ਚੰਡੀਗੜ੍ਹ, 22 ਅਕਤੂਬਰ - ਸੀ.ਬੀ.ਐਸ.ਈ. ਦੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੱਢਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਭਾਰਤ ਸਰਕਾਰ 'ਤੇ ਤਨਜ਼ ਕੱਸਿਆ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਮਾਨਸਿਕਤਾ ਅਤੇ ਮਹੱਤਤਾ ਨੂੰ ...
ਅਸੀਂ ਛੇਤੀ ਹੀ ਕੋਰੋਨਾ ਵਿਰੁੱਧ ਜੰਗ ਜਿੱਤ ਲਵਾਂਗੇ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 22 ਅਕਤੂਬਰ - ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਤਿਉਹਾਰਾਂ ਦੇ ਦੌਰਾਨ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ਉਤਸ਼ਾਹ ਦਾ ਮਾਹੌਲ ਹੈ ਅਤੇ ਅਸੀਂ ਛੇਤੀ ਹੀ ਕੋਰੋਨਾ ਵਿਰੁੱਧ...
ਭਾਰਤ ਦਾ ਸਮੁੱਚਾ ਟੀਕਾਕਰਣ ਪ੍ਰੋਗਰਾਮ 'ਵਿਗਿਆਨ ਸੰਚਾਲਿਤ ਅਤੇ ਵਿਗਿਆਨ ਆਧਾਰਤ ਰਿਹਾ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 22 ਅਕਤੂਬਰ - ਭਾਰਤ ਦੇ 100 ਕਰੋੜ ਕੋਵਿਡ ਟੀਕੇ ਦੇ ਅੰਕੜੇ ਨੂੰ ਪੂਰਾ ਕਰਨ 'ਤੇ ਪੀ.ਐਮ. ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਇਸ ਤੱਥ 'ਤੇ ਮਾਣ ਹੋਣਾ ਚਾਹੀਦਾ ਹੈ ਕਿ ਭਾਰਤ ਦਾ ਸਮੁੱਚਾ ਟੀਕਾਕਰਣ ਪ੍ਰੋਗਰਾਮ 'ਵਿਗਿਆਨ ਸੰਚਾਲਿਤ ਅਤੇ ਵਿਗਿਆਨ ਆਧਾਰਤ ...
ਭਾਰਤ ਦੀ ਵੈਕਸੀਨ ਮੁਹਿੰਮ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ' ਦੀ ਜਿਉਂਦੀ ਜਾਗਦੀ ਉਦਾਹਰਣ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 22 ਅਕਤੂਬਰ - ਭਾਰਤ ਦੇ 100 ਕਰੋੜ ਦੇ ਟੀਕੇ ਦੇ ਨਿਸ਼ਾਨ ਨੂੰ ਪ੍ਰਾਪਤ ਕਰਨ 'ਤੇ ਪੀ.ਐਮ. ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਦੌਰਾਨ ਕਿਹਾ ਕਿ ਸਾਡੇ ਟੀਕਾਕਰਣ ਪ੍ਰੋਗਰਾਮ ਨੂੰ ਲੈ ਕੇ ਖਦਸ਼ੇ ਸਨ ...
100 ਕਰੋੜ ਟੀਕੇ ਲਗਾਉਣਾ ਸਿਰਫ਼ ਇਕ ਗਿਣਤੀ ਨਹੀਂ, ਬਲਕਿ ਦੇਸ਼ ਦੇ ਇਤਿਹਾਸ ਦੇ ਨਵੇਂ ਅਧਿਆਇ ਦੀ ਸ਼ੁਰੂਆਤ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 22 ਅਕਤੂਬਰ - ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਦੌਰਾਨ ਕਿਹਾ ਕਿ 100 ਕਰੋੜ ਟੀਕੇ ਲਗਾਉਣਾ ਸਿਰਫ਼ ਇਕ ਗਿਣਤੀ ਨਹੀਂ ਹੈ ਬਲਕਿ ਦੇਸ਼ ਦੇ ਇਤਿਹਾਸ ਦੇ ਨਵੇਂ ਅਧਿਆਇ ਦੀ ...
100 ਕਰੋੜ ਕੋਵਿਡ 19 ਟੀਕਿਆਂ ਦਾ ਟੀਚਾ ਪੂਰਾ ਕਰਨਾ ਹਰ ਭਾਰਤੀ ਦੀ ਸਫ਼ਲਤਾ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 22 ਅਕਤੂਬਰ - ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਦੌਰਾਨ ਕਿਹਾ ਕਿ 21 ਅਕਤੂਬਰ ਨੂੰ ਭਾਰਤ ਨੇ 1 ਬਿਲੀਅਨ ਕੋਵਿਡ 19 ਟੀਕਿਆਂ ਦਾ ਟੀਚਾ ਪੂਰਾ ਕਰ ਲਿਆ...
ਜੰਮੂ -ਕਸ਼ਮੀਰ: ਨਰ ਖ਼ਾਸ ਜੰਗਲ ਖੇਤਰ 'ਚ ਭਾਰਤੀ ਫ਼ੌਜ ਦੀ ਅੱਤਵਾਦ ਵਿਰੋਧੀ ਕਾਰਵਾਈ ਅੱਜ 12ਵੇਂ ਦਿਨ ਵੀ ਜਾਰੀ
. . .  about 2 hours ago
ਜੰਮੂ -ਕਸ਼ਮੀਰ, 22 ਅਕਤੂਬਰ - ਪੁੰਛ ਦੇ ਨਰ ਖ਼ਾਸ ਜੰਗਲ ਖੇਤਰ ਵਿਚ ਭਾਰਤੀ ਫ਼ੌਜ ਦੀ ਅੱਤਵਾਦ ਵਿਰੋਧੀ ਕਾਰਵਾਈ ਅੱਜ 12 ਵੇਂ ਦਿਨ....
ਸਿੰਘੂ ਬਾਰਡਰ 'ਤੇ ਮਜ਼ਦੂਰ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਨਿਹੰਗ ਗ੍ਰਿਫ਼ਤਾਰ
. . .  about 2 hours ago
ਹਰਿਆਣਾ, 22 ਅਕਤੂਬਰ - ਹਰਿਆਣਾ ਪੁਲਿਸ ਦੇ ਅਨੁਸਾਰ ਇਕ ਨਿਹੰਗ ਨਵੀਨ ਕੁਮਾਰ ਨੂੰ ਸੋਨੀਪਤ ਦੀ ਸਿੰਘੂ ਸਰਹੱਦ 'ਤੇ ਮੁਫਤ ਚਿਕਨ ਦੇਣ ਤੋਂ ਇਨਕਾਰ ਕਰਨ 'ਤੇ ਇਕ ਮਜ਼ਦੂਰ ਦੀ ਕੁੱਟਮਾਰ ਕਰਨ,ਉਸ ਦੀ ਲੱਤ ਭੰਨਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ....
ਲੱਖਾ ਸਿਧਾਣਾ ਨੇ ਸ਼ੁਤਰਾਣਾ ਟੋਲ ਪਲਾਜ਼ਾ 'ਤੇ ਧਰਨਾ ਲਾ ਕੇ ਝੋਨੇ ਦੇ ਟਰੱਕ ਰੋਕੇ
. . .  about 2 hours ago
ਸ਼ੁਤਰਾਣਾ, 22 ਅਕਤੂਬਰ (ਬਲਦੇਵ ਸਿੰਘ ਮਹਿਰੋਕ) ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਤੇ ਕਸਬੇ ਦੇ ਨੇੜੇ ਟੋਲ ਪਲਾਜ਼ਾ ਉੱਤੇ ਧਰਨਾ ਲਾ ਕੇ ਬਾਹਰਲੇ ਸੂਬਿਆਂ ਤੋਂ ਪੰਜਾਬ ਵਿਚ ਝੋਨਾ ਲੈ ਕੇ ਆਉਂਦੇ ਟਰੱਕਾਂ ਨੂੰ ਰੋਕ ਦਿੱਤਾ ਹੈ। ਇਸ ਦੌਰਾਨ ਬਾਹਰੀ....
ਮਸ਼ਹੂਰ ਅਮਰੀਕੀ ਅਭਿਨੇਤਾ ਐਲੇਕ ਬਾਲਡਵਿਨ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਅਚਾਨਕ ਮਹਿਲਾ ਕੈਮਰਾਮੈਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  about 3 hours ago
ਵਾਸ਼ਿੰਗਟਨ, 22 ਅਕਤੂਬਰ - ਮਸ਼ਹੂਰ ਅਮਰੀਕੀ ਅਭਿਨੇਤਾ ਐਲੇਕ ਬਾਲਡਵਿਨ ਨੇ 'ਰਸਟ' ਫ਼ਿਲਮ ਦੀ ਸ਼ੂਟਿੰਗ ਦੌਰਾਨ ਅਚਾਨਕ ਮਹਿਲਾ ਕੈਮਰਾਮੈਨ ਦੀ ਗੋਲੀ ਮਾਰ ਕੇ ਹੱਤਿਆ....
ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਇੰਡੀਆ ਦਾ 52 ਵਾਂ ਐਡੀਸ਼ਨ 20 ਤੋਂ 28 ਨਵੰਬਰ ਤੱਕ ਗੋਆ 'ਚ ਆਯੋਜਿਤ ਕੀਤਾ ਜਾਵੇਗਾ - ਅਨੁਰਾਗ ਠਾਕੁਰ
. . .  about 3 hours ago
ਨਵੀਂ ਦਿੱਲੀ, 22 ਅਕਤੂਬਰ - ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਇੰਡੀਆ ਦਾ 52 ਵਾਂ ਐਡੀਸ਼ਨ 20 ਤੋਂ 28 ਨਵੰਬਰ ਤੱਕ ਗੋਆ ਵਿਚ ਆਯੋਜਿਤ ਕੀਤਾ ਜਾਵੇਗਾ। ਪਹਿਲੀ ਵਾਰ ਆਈ.ਐਫ.ਐਫ.ਆਈ. ....
ਮਹਾਰਾਣੀ ਐਲਿਜ਼ਾਬੈੱਥ ਨੇ ਹਸਪਤਾਲ 'ਚ ਬਿਤਾਈ ਰਾਤ
. . .  about 3 hours ago
ਲੰਡਨ, 22 ਅਕਤੂਬਰ - ਬਕਿੰਘਮ ਪੈਲੇਸ ਨੇ ਕਿਹਾ ਕਿ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਕੁਝ ਟੈੱਸਟਾਂ ਲਈ ਉੱਤਰੀ ਆਇਰਲੈਂਡ ਦੀ ਯਾਤਰਾ ਰੱਦ ਕਰਨ ਤੋਂ ਬਾਅਦ ਪਹਿਲੀ ਵਾਰ ਹਸਪਤਾਲ ਵਿਚ ਇਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10 ਵਜੇ ਦੇਸ਼ ਨੂੰ ਕਰਨਗੇ ਸੰਬੋਧਨ
. . .  about 3 hours ago
ਨਵੀਂ ਦਿੱਲੀ, 22 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10 ਵਜੇ ਦੇਸ਼ ਨੂੰ ਸੰਬੋਧਨ....
ਅਮਰੀਕਾ 'ਚ ਬਹੁਤ ਮਜ਼ਬੂਤ ਤੇ ਡੂੰਘੀ ਪ੍ਰਸ਼ੰਸਾ ਹੈ ਕਿ ਅਸੀਂ ਭਾਰਤ 'ਚ ਨਿਰਮਿਤ ਟੀਕਿਆਂ ਰਾਹੀਂ ਇਕ ਅਰਬ ਦੀ ਹੱਦ ਪਾਰ ਕੀਤੀ - ਰਾਜਦੂਤ ਤਰਨਜੀਤ ਸਿੰਘ ਸੰਧੂ
. . .  about 3 hours ago
ਵਾਸ਼ਿੰਗਟਨ,22 ਅਕਤੂਬਰ - ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਘੜੀ ਹੈ ਅਤੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਅਮਰੀਕਾ ਵਿਚ ਬਹੁਤ ਮਜ਼ਬੂਤ ਅਤੇ ਡੂੰਘੀ ਪ੍ਰਸ਼ੰਸਾ ਹੈ ਕਿ ਅਸੀਂ ਭਾਰਤ ਵਿਚ....
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਅਦਾਰਾ ਅਜੀਤ ਵਲੋਂ ਲੱਖ-ਲੱਖ ਵਧਾਈ
. . .  about 5 hours ago
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਅਦਾਰਾ ਅਜੀਤ ਵਲੋਂ ਲੱਖ-ਲੱਖ ਵਧਾਈ
ਚੰਡੀਗੜ੍ਹ : ਡਵੀਜ਼ਨਲ ਕਮਿਸ਼ਨਰ ਸਮੇਤ ਚਾਰ ਆਈ.ਏ.ਐਸ. ਅਫਸਰਾਂ ਦੇ ਤਬਾਦਲੇ
. . .  1 day ago
ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਸ਼ਾਹੀ ਇਮਾਮ ਪੰਜਾਬ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੀਤੀ ਮੁਲਾਕਾਤ
. . .  1 day ago
ਜ਼ੀਰਕਪੁਰ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਫੜੇ
. . .  1 day ago
ਜ਼ੀਰਕਪੁਰ,21 ਅਕਤੂਬਰ (ਹੈਪੀ ਪੰਡਵਾਲਾ) - ਜ਼ੀਰਕਪੁਰ ਪੁਲਿਸ ਨੇ ਵਿਦੇਸ਼ ਭੇਜਣ ਦੀ ਆੜ 'ਚ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਦੇ ਦੋਸ਼ ਹੇਠ 2 ਜਣਿਆਂ ਨੂੰ ਕਾਬੂ ਕੀਤਾ ਹੈ। ਦੋਸ਼ੀਆਂ ਦੀ ਪਹਿਚਾਣ ਸਤਨਾਮ ਸਿੰਘ ਵਾਸੀ ...
ਫਰੀਦਕੋਟ :ਪੇਸ਼ੀ ਭੁਗਤ ਕੇ ਆਏ ਦੋ ਵਿਚਾਰ ਅਧੀਨ ਕੈਦੀ ਪੁਲਿਸ ਨੂੰ ਚਕਮਾ ਦੇਕੇ ਹੋਏ ਫਰਾਰ
. . .  1 day ago
ਜ਼ਾਈਕੋਵ-ਡੀ ਅਤੇ ਭਾਰਤ ਬਾਇਓਟੈਕ ਦੇ ਕੋਰੋਨਾ ਟੀਕਿਆਂ ਦੀ ਬੱਚਿਆਂ ਲਈ ਮਿਲੀ ਪ੍ਰਵਾਨਗੀ - ਡਾ : ਰਣਦੀਪ ਗੁਲੇਰੀਆ
. . .  1 day ago
ਨਵੀਂ ਦਿੱਲੀ, 21 ਅਕਤੂਬਰ - ਏਮਜ਼ ਦੇ ਨਿਰਦੇਸ਼ਕ ਡਾ: ਰਣਦੀਪ ਗੁਲੇਰੀਆ ਨੇ ਕਿਹਾ ਕਿ ਭਾਰਤ ਲਈ ਇਹ ਬਹੁਤ ਇਤਿਹਾਸਕ ਹੈ ਕਿ ਅਸੀਂ ਅੱਜ 100 ਕਰੋੜ ਟੀਕੇ ਲਗਾਏ ਹਨ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਟੀਕੇ ਦਾ ...
ਮੁੱਖ ਮੰਤਰੀ ਚੰਨੀ ਨੂੰ ਬੇਨਤੀ ਕਰਦਾ ਹਾਂ ਕਾਨੂੰਨ ਵਿਵਸਥਾ ਦੀ ਸਮੀਖਿਆ ਕਰਨ ਅਤੇ ਗੈਂਗਸਟਰ ਕਲਚਰ ਖਤਮ ਕਰਨ - ਸੁਖਬੀਰ ਬਾਦਲ
. . .  1 day ago
ਹੋਰ ਖ਼ਬਰਾਂ..

ਸਾਡੀ ਸਿਹਤ

ਪੱਕੇ ਤੌਰ 'ਤੇ ਭਾਰ ਨੂੰ ਕਾਬੂ 'ਚ ਰੱਖਣ ਦੇ ਕੁਝ ਸੌਖੇ ਢੰਗ

ਜ਼ਿਆਦਾ ਭਾਰ ਹੋਣਾ ਕਈ ਰੋਗਾਂ ਨੂੰ ਸੱਦਾ ਦਿੰਦਾ ਹੈ, ਇਸ ਗੱਲ ਨੂੰ ਹੁਣ ਬਹੁਤੇ ਲੋਕ ਜਾਣ ਚੁੱਕੇ ਹਨ। ਇਸ ਲਈ ਉਹ ਆਪਣੇ ਭਾਰ ਪ੍ਰਤੀ ਸੁਚੇਤ ਰਹਿੰਦੇ ਹਨ। ਜੋ ਵਿਅਕਤੀ ਖੁਰਾਕ ਘੱਟ ਖਾ ਕੇ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਜਾਣਦੇ ਹਨ ਕਿ ਭਾਰ ਘਟਾਉਣਾ ਸੌਖਾ ਨਹੀਂ ਹੈ ਪਰ ਅਸੰਭਵ ਵੀ ਨਹੀਂ ਹੈ। ਭਾਰ ਘਟਾਉਣ ਵਿਚ ਸਭ ਤੋਂ ਜ਼ਿਆਦਾ ਅਹਿਮ ਹੈ ਭਾਰ ਪੱਕੇ ਤੌਰ 'ਤੇ ਘਟਾਉਣਾ। ਕੁਝ ਲੋਕ ਭਾਰ 3-4 ਕਿਲੋ ਘੱਟ ਕਰ ਲੈਂਦੇ ਹਨ ਪਰ ਕੁਝ ਹਫ਼ਤੇ ਬਾਅਦ ਫਿਰ ਭਾਰ ਵਧ ਜਾਂਦਾ ਹੈ। ਆਓ, ਤੁਹਾਨੂੰ ਵੀ ਦੱਸਦੇ ਹਾਂ ਪੱਕੇ ਤੌਰ 'ਤੇ ਭਾਰ ਘਟਾਉਣ ਦੇ ਕੁਝ ਸਰਲ ਉਪਾਅ * ਕੁਝ ਲੋਕ ਭਾਰ ਘਟਾਉਣ ਪ੍ਰਤੀ ਗੰਭੀਰ ਨਹੀਂ ਹੁੰਦੇ। ਉਹ ਇਮਾਨਦਾਰੀ ਨਾਲ ਇਹ ਗੱਲ ਨਹੀਂ ਮੰਨਦੇ ਕਿ ਵਾਕਈ ਉਹ ਮੋਟੇ ਹਨ। ਕਈ ਲੋਕ ਜਦੋਂ ਖ਼ੁਦ ਨੂੰ ਸ਼ੀਸ਼ੇ ਵਿਚ ਦੇਖਦੇ ਹਨ ਤਾਂ ਇਹ ਜਾਣਦਿਆਂ ਹੋਇਆਂ ਵੀ ਕਿ ਉਹ ਮੋਟੇ ਹਨ, ਕਹਿੰਦੇ ਹਨ ਕਿ 'ਉਹ ਚੰਗੇ ਲੱਗ ਰਹੇ ਹਨ' ਭਾਵ ਇਹ ਮੰਨਦੇ ਹੀ ਨਹੀਂ ਕਿ ਉਨ੍ਹਾਂ ਦੀ ਸਰੀਰਕ ਬਣਤਰ ਬੇਢੰਗੀ ਦਿਖਾਈ ਦੇ ਰਹੀ ਹੈ। ਇਸ ਲਈ ਸਥਾਈ ਰੂਪ ਵਿਚ ਭਾਰ ਨੂੰ ਕਾਬੂ 'ਚ ਰੱਖਣ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਭਾਰ ਪ੍ਰਤੀ ...

ਪੂਰਾ ਲੇਖ ਪੜ੍ਹੋ »

ਉਫ਼... ਇਹ ਪਸੀਨਾ

ਗਰਮੀ ਦੇ ਮੌਸਮ ਵਿਚ ਕੜਕਦੀ ਧੁੱਪ ਵਿਚ ਇਕ ਬਾਹਰ ਨਿਕਲਣਾ ਕਿੰਨਾ ਮੁਸ਼ਕਿਲ ਹੁੰਦਾ ਹੈ ਤੇ ਉੱਤੋਂ ਇਹ ਪਸੀਨਾ। ਉਂਜ ਤਾਂ ਗਰਮੀ ਵਿਚ ਪਸੀਨਾ ਆਉਣਾ ਇਕ ਕੁਦਰਤੀ ਪ੍ਰਕਿਰਿਆ ਹੈ ਜੋ ਸਾਡੇ ਸਰੀਰ ਦੇ ਕਈ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੀ ਹੈ, ਜਦ ਵੀ ਸਰੀਰ 'ਚੋਂ ਪਸੀਨਾ ਬਾਹਰ ਕਮੀਜ਼ (ਸ਼ਰਟ) ਤੱਕ ਆਉਂਦਾ ਹੈ ਜਾਂ ਕਮੀਜ਼ ਪਸੀਨੇ ਨਾਲ ਭਿੱਜਦੀ ਹੈ ਤਾਂ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਕੁਝ ਨੁਕਤੇ ਹਨ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਪਸੀਨੇ ਨੂੰ ਘਟਾ ਸਕਦੇ ਹਾਂ: * ਗਰਮੀਆਂ ਵਿਚ ਡਿਓਡੋਰੈਂਟ ਦੀ ਵਰਤੋਂ ਕਰੋ, ਸੈਂਟ ਦੀ ਨਹੀਂ ਕਿਉਂਕਿ ਡਿਓਡੋਰੈਂਟ ਪਸੀਨੇ ਦੀ ਬਦਬੂ ਨੂੰ ਘੱਟ ਕਰਦੇ ਹਨ। * ਗਰਮੀਆਂ ਵਿਚ ਰੋਜ਼ਾਨਾ ਕਸਰਤ ਕਰੋ। ਇਸ ਨਾਲ ਕਸਰਤ ਕਰਦੇ ਸਮੇਂ ਕਾਫੀ ਪਸੀਨਾ ਨਿਕਲ ਜਾਏਗਾ ਅਤੇ ਬਾਅਦ ਵਿਚ ਪਸੀਨਾ ਘੱਟ ਆਏਗਾ। * ਕਣਕ ਦੇ ਜਵਾਰਿਆਂ ਦਾ ਜੂਸ ਰੋਜ਼ਾਨਾ ਪੀਣ ਨਾਲ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਪਸੀਨੇ ਦੀ ਮਾਤਰਾ ਵੀ ਘੱਟ ਜਾਂਦੀ, ਖਾਸ ਕਰਕੇ ਕੱਛਾਂ 'ਚ ਆਉਣ ਵਾਲੇ ਪਸੀਨੇ ਦੀ। ਇਸ ਸਰੀਰ ਵਿਚ ਆਕਸੀਜਨ ਦੀ ਮਾਤਰਾ ਵੀ ਠੀਕ ਰਹਿੰਦੀ ਹੈ। ਜਦੋਂ ...

ਪੂਰਾ ਲੇਖ ਪੜ੍ਹੋ »

ਕੈਂਸਰ ਰੋਕਣ ਲਈ ਸਹਾਇਕ ਭੋਜਨ

ਅੱਜ ਵਿਸ਼ਵ ਭਰ ਵਿਚ ਕੈਂਸਰ ਦੇ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੈਂਸਰ ਦੀ ਰੋਕਥਾਮ ਅਤੇ ਇਲਾਜ ਵਿਚ ਸਭ ਤੋਂ ਵਧੇਰੇ ਕਾਰਗਰ ਹੈ ਸਹੀ ਭੋਜਨ ਖਾਣਾ। ਅਮਰੀਕਾ ਦੇ ਡਾਕਟਰਾਂ ਦੀ ਕਿ ਖੋਜ ਮੁਤਾਬਿਕ ਕਈ ਤਰ੍ਹਾਂ ਦੇ ਕੈਂਸਰਾਂ ਵਿਚ ਇਕ ਤਿਹਾਈ ਦਾ ਸਬੰਧ ਭੋਜਨ ਨਾਲ ਹੁੰਦਾ ਹੈ ਅਤੇ ਸਹੀ ਭੋਜਨ ਕਈ ਤਰ੍ਹਾਂ ਦੇ ਕੈਂਸਰ ਤੋਂ ਸੁਰੱਖਿਆ ਮਿਲਦੀ ਹੈ। ਐਂਟੀਆਕਸੀਡੈਂਟ ਵਿਟਾਮਿਨ ਕੈਂਸਰ ਕਾਰਕ ਰਸਾਇਣਾਂ ਨੂੰ ਨਸ਼ਟ ਕਰਦੇ ਹਨ। ਮਾਹਿਰਾਂ ਦੇ ਅਨੁਸਾਰ ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਕੈਂਸਰ ਦੀ ਰੋਕਥਾਮ ਵਿਚ ਮਦਦ ਕਰਦੀਆਂ ਹਨ: ਕਰੂਸੀਫੇਰਸ ਸਬਜ਼ੀਆਂ : ਕਰੂਸੀਫੇਰਸ ਸਬਜ਼ੀਆਂ ਜਿਵੇਂ ਬੰਦ ਗੋਭੀ, ਫੁੱਲ ਗੋਭੀ, ਬਰੋਕਲੀ ਆਦਿ ਦੀ ਵਰਤੋਂ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ। ਹਾਲ ਹੀ ਵਿਚ ਹੋਈ ਇਕ ਖੋਜ ਅਨੁਸਾਰ ਇਹ ਛਾਤੀ ਦੇ ਕੈਂਸਰ ਦੇ ਮੁੱਖ ਕਾਰਨ ਆਸਟ੍ਰੋਜਨ ਨੂੰ ਕਾਬੂ ਕਰਨ ਲਈ ਸਹਾਇਕ ਹੁੰਦੀਆਂ ਹਨ। ਗਾਜਰ : ਗਾਜਰ ਬੀਟਾ ਕੈਰੋਟਿਨ ਦਾ ਮੁੱਖ ਸ੍ਰੋਤ ਹੈ ਅਤੇ ਫੇਫੜਿਆਂ ਦੇ ਕੈਂਸਰ ਦੀ ਰੋਕਥਾਮ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਮਾਹਿਰਾਂ ਵਲੋਂ ਕੀਤੀ ...

ਪੂਰਾ ਲੇਖ ਪੜ੍ਹੋ »

ਕਣਕ ਦੇ ਜਵਾਰਿਆਂ ਦਾ ਜੂਸ ਪੀਣ ਦੇ ਫ਼ਾਇਦੇ

ਮੋਟਾਪਾ ਤੁਹਾਨੂੰ ਦੱਸ ਦਈਏ ਕਿ ਕਣਕ ਦੇ ਜਵਾਰਿਆਂ ਦੇ ਜੂਸ ਦੀ ਵਰਤੋਂ ਨਾਲ ਮੋਟਾਪੇ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਕਣਕ ਦੇ ਜਵਾਰਿਆਂ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਹੈ। ਇਸ ਵਿਚ ਰੇਸ਼ੇ ਭਾਵ ਫਾਈਬਰ ਦੇ ਗੁਣ ਵਧੇਰੇ ਪਾਏ ਜਾਂਦੇ ਹਨ, ਜੋ ਪੇਟ ਨੂੰ ਕਾਫ਼ੀ ਸਮੇਂ ਤੱਕ ਭਰਿਆ ਹੋਇਆ ਹੋਣ ਦਾ ਅਹਿਸਾਸ ਕਰਵਾਉਂਦੇ ਹਨ, ਜਿਸ ਕਰਕੇ ਮੋਟਾਪੇ ਦੀ ਸਮੱਸਿਆ ਘੱਟ ਜਾਂਦੀ ਹੈ। ਪਾਚਣ ਕਣਕ ਦੇ ਜਵਾਰਿਆਂ ਨੂੰ ਪਾਚਣ ਕਿਰਿਆ ਲਈ ਵੀ ਫ਼ਾਇਦੇ ਮੰਨਿਆ ਗਿਆ ਹੈ। ਇਸ ਵਿਚ ਕਈ ਤਰ੍ਹਾਂ ਦੇ ਰਸ ਵਧੇਰੇ ਮਾਤਰਾ ਵਿਚ ਪਾਏ ਜਾਂਦੇ ਹਨ ਜੋ ਸਰੀਰ 'ਚ ਭੋਜਨ ਨੂੰ ਪਚਾਉਣ ਅਤੇ ਪੌਸ਼ਕ ਤੱਤਾਂ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਨ ਵਿਚ ਸਹਾਇਤਾ ਕਰਦੇ ਹਨ। ਕੋਲੈਸਟ੍ਰੋਲ ਕਣਕ ਦੇ ਜਵਾਰਿਆਂ ਦੇ ਜੂਸ ਦੀ ਵਰਤੋਂ ਕਰਨ ਨਾਲ ਕੋਲੈਸਟ੍ਰੋਲ ਦਾ ਪੱਧਰ ਵੀ ਘੱਟ ਕੀਤਾ ਜਾ ਸਕਦਾ ਹੈ। ਕਣਕ ਦੇ ਜਵਾਰਿਆਂ ਦੇ ਰਸ ਉੱਚ ਖ਼ੂਨ ਦਬਾਅ ਨੂੰ ਘੱਟ ਕਰਨ ਲਈ ਮੰਨਿਆ ਜਾਂਦਾ ਹੈ। ਜ਼ਹਿਰੀਲੇ ਪਦਾਰਥਾਂ ਲਈ ਕਣਕ ਵਿਚ ਵਧੇਰੇ ਪੋਸ਼ਕ ਤੱਤ ਅਤੇ ਐਂਟੀਆਕਸੀਡੈਂਟ ਸਰੀਰ 'ਚ ਮੌਜੂਦ ਹਾਨੀਕਾਰਕ ਜੀਵਾਣੂਆਂ ਨੂੰ ਦੂਰ ਕਰਨ ...

ਪੂਰਾ ਲੇਖ ਪੜ੍ਹੋ »

ਹੋਮਿਓਪੈਥਿਕ ਦਵਾਈਆਂ ਦੇ ਚਮਤਕਾਰੀ ਅਸਰ

ਕਿਵੇਂ ਕਰੀਏ ਸ਼ੂਗਰ ਕੰਟਰੋਲ?

ਡਾਇਬਿਟੀਜ਼ ਜਾਂ ਸ਼ੂਗਰ ਦੋ ਤਰ੍ਹਾਂ ਨਾਲ ਮੁੱਖ ਤੌਰ 'ਤੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨੂੰ ਸ਼ੂਗਰ ਕਿਸਮ ਇਕ ਅਤੇ ਕਿਸਮ ਦੋ ਦਾ ਨਾਂਅ ਦਿੱਤਾ ਗਿਆ ਹੈ। ਕਿਸਮ ਇਕ ਸ਼ੂਗਰ ਦੇ ਮਰੀਜ਼ ਦਾ ਪੈਂਕਰਿਆਸ ਜਾਂ ਪਾਚਕ ਕੰਮ ਨਹੀਂ ਕਰਦਾ ਤਾਂ ਇੰਸੂਲਿਨ ਨਹੀਂ ਬਣਾਉਂਦਾ। ਇਹ ਸਰੀਰ ਦਾ ਮੁੱਖ ਹਿੱਸਾ ਹੈ ਜੋ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਇਹ ਵਿਰਾਸਤੀ ਗੁਣਾਂ ਕਰਕੇ ਵੀ ਹੋ ਸਕਦਾ ਹੈ ਜਾਂ ਕਿਸੇ ਗੰਭੀਰ ਰੋਗ ਤੋਂ ਵੀ ਪੈਦਾ ਹੋ ਸਕਦਾ ਹੈ। ਕਿਸਮ ਦੋ ਦੇ ਕੇਸ ਜ਼ਿਆਦਾਤਰ ਮੋਟਾਪੇ ਕਾਰਨ, ਜ਼ਿਆਦਾ ਚੀਨੀ ਦੀ ਵਰਤੋਂ ਨਾਲ ਜਾਂ ਜ਼ਿਆਦਾ ਫਾਸਟ ਫੂਡਜ਼ ਦੀ ਵਰਤੋਂ ਨਾਲ ਹੁੰਦੀ ਹੈ। ਕਿਸਮ ਦੋ ਨੂੰ ਬਹੁਤ ਹੱਦ ਤੱਕ ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਆਦਤਾਂ ਠੀਕ ਕਰਕੇ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਕਿਸਮ ਇਕ ਲਈ ਦਵਾਈਆਂ ਦੀ ਮਦਦ ਦੀ ਲੋੜ ਪੈਂਦੀ ਹੈ। ਹੋਮਿਓਪੈਥਿਕ ਦਵਾਈਆਂ ਕਿਸਮ ਇਕ ਅਤੇ ਕਿਸਮ ਦੋ, ਦੋਵਾਂ ਵਿਚ ਹੀ ਬਹੁਤ ਕਾਰਗਰ ਸਿੱਧ ਹੋਈਆਂ ਹਨ, ਉਹ ਵੀ ਬਿਨਾਂ ਕਿਸੇ ਮਾੜੇ ਅਸਰ ਦੇ। ਇਥੋਂ ਤੱਕ ਕਿ ਐਚ.ਬੀ. ਏ.1.ਸੀ. ਜਿਸ ਨੂੰ ਤਿੰਨ ਮੀਹਨੇ ਦਾ ਸ਼ੂਗਰ ਮੋਨੀਟਰ ਜਾਂ ਸ਼ੂਗਰ ਮਾਪ ਮੰਨਿਆ ਜਾਂਦਾ ਹੈ, ਵੀ ...

ਪੂਰਾ ਲੇਖ ਪੜ੍ਹੋ »

ਸਰੀਰ 'ਚ ਪਾਣੀ ਦੀ ਕਮੀ ਹੋ ਸਕਦੀ ਹੈ ਜਾਨਲੇਵਾ

ਜੇਕਰ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਵੇ ਤਾਂ ਇਸ ਨੂੰ ਸਰੀਰ 'ਚ ਪਾਣੀ ਦੀ ਕਮੀ ਜਾਂ ਡੀਹਾਈਡ੍ਰੇਸ਼ਨ ਜਾਂ ਨਿਰਜਲੀਕਰਨ ਕਿਹਾ ਜਾਂਦਾ ਹੈ। ਗਰਮੀ ਕਾਰਨ ਹੋਣ ਵਾਲੀ ਇਹ ਇਕ ਆਮ ਸਮੱਸਿਆ ਹੈ। ਪਰ ਆਮ ਦਿਖਣ ਵਾਲੀ ਇਹ ਸਮੱਸਿਆ ਵੱਡੀਆਂ ਬਿਮਾਰੀਆਂ ਦਾ ਕਾਰਨ ਬਣ ਜਾਂਦੀ ਹੈ ਅਤੇ ਜਾਨਲੇਵਾ ਵੀ ਸਿੱਧ ਹੋ ਸਕਦੀ ਹੈ। ਇਸ ਕਮੀ ਨਾਲ ਸਰੀਰ ਵਿਚੋਂ ਨਿਕਲਣ ਵਾਲੇ ਪਾਣੀ ਦੀ ਮਾਤਰਾ ਸਰੀਰ 'ਚ ਮੌਜੂਦ ਪਾਣੀ ਦੀ ਮਾਤਰਾ ਤੋਂ ਵਧੇਰੇ ਹੋ ਜਾਂਦੀ ਹੈ। ਪਾਣੀ ਦੀ ਕਮੀ ਨਾਲ ਸਰੀਰ ਵਿਚ ਖਣਿਜ ਪਦਾਰਥ ਜਿਵੇਂ ਨਮਕ ਅਤੇ ਸ਼ੱਕਰ (ਗਲੂਕੋਜ਼) ਘੱਟ ਹੋ ਜਾਂਦੇ ਹਨ। ਇਸ ਨਾਲ ਮਾਸਪੇਸ਼ੀਆਂ ਅਤੇ ਨਸਾਂ ਦੀ ਕਾਰਜ ਸਮਰੱਥਾ ਘੱਟ ਹੋ ਜਾਂਦੀ ਹੈ। ਸਰੀਰ ਵਿਚ ਪਾਣੀ ਦੀ ਕਮੀ ਨਾਲ ਸਰੀਰ ਚੋਂ ਵਿਸ਼ੈਲੇ ਤੱਤ ਬਾਹਰ ਨਹੀਂ ਨਿਕਲਦੇ ਜਿਸ ਨਾਲ ਪਾਚਨ ਪ੍ਰਣਾਲੀ ਕਮਜ਼ੋਰ ਹੋਣ ਦੇ ਨਾਲ-ਨਾਲ ਅੰਤੜੀਆਂ ਦੀ ਇਨਫ਼ੈਕਸ਼ਨ, ਜੋੜਾਂ ਅਤੇ ਮਾਸਪੇਸ਼ੀਆਂ ਵਿਚ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕਾਰਨ: ਗਰਮੀ ਵਿਚ ਜਦੋਂ ਅਸੀਂ ਘੱਟ ਪਾਣੀ ਪੀਂਦੇ ਹਾਂ ਤਾਂ ਇਹ ਸਮੱਸਿਆ ਪੈਦਾ ਹੁੰਦੀ ਹੈ। ਹੋਰ ਕਾਰਨਾਂ ਵਿਚ ਉਲਟੀ ਆਉਣਾ, ਦਸਤ, ਧੁੱਪ ਦਾ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX