ਤਾਜਾ ਖ਼ਬਰਾਂ


ਉਮੇਸ਼ ਪਾਲ ਕਤਲਕਾਂਡ: ਮਾਫ਼ੀਆ ਅਤੀਕ ਅਹਿਮਦ ਨੂੰ ਲੈ ਰਵਾਨਾ ਹੋਈ ਪ੍ਰਯਾਗਰਾਜ ਪੁਲਿਸ
. . .  13 minutes ago
ਸੂਰਤ, 27 ਮਾਰਚ- ਉਮੇਸ਼ ਪਾਲ ਕਤਲ ਕਾਂਡ ਵਿਚ ਨਾਮਜ਼ਦ ਮਾਫ਼ੀਆ ਅਤੀਕ ਅਹਿਮਦ ਨੂੰ ਪ੍ਰਯਾਗਰਾਜ ਪੁਲਿਸ ਗੁਜਰਾਤ ਦੀ ਸਾਬਰਮਤੀ ਜੇਲ੍ਹ ਤੋਂ ਲੈ ਕੇ ਰਵਾਨਾ ਹੋ ਚੁੱਕੀ ਹੈ। ਅਤੀਕ ਨੂੰ ਸੜਕ ਰਾਹੀਂ ਪ੍ਰਯਾਗਰਾਜ ਲਿਆਂਦਾ ਜਾ......
ਅਮਰੀਕਾ: ਦੋ ਵਿਅਕਤੀਆਂ ਵਿਚਕਾਰ ਹੋਈ ਗੋਲੀਬਾਰੀ
. . .  21 minutes ago
ਕੈਲੀਫ਼ੋਰਨੀਆ, 27 ਮਾਰਚ- ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਇਕ ਗੁਰਦੁਆਰੇ ਵਿਚ ਦੋ ਵਿਅਕਤੀਆਂ ਨੂੰ ਗੋਲੀ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੋਵਾਂ ਪੀੜਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਗੋਲੀਬਾਰੀ.....
⭐ਮਾਣਕ-ਮੋਤੀ⭐
. . .  34 minutes ago
⭐ਮਾਣਕ-ਮੋਤੀ⭐
ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਬੇਟੀ ਬੰਸੁਰੀ ਸਵਰਾਜ ਨੂੰ ਭਾਜਪਾ ਦਿੱਲੀ ਸਟੇਟ ਲੀਗਲ ਸੈੱਲ ਦਾ ਸੂਬਾ ਸਹਿ-ਕਨਵੀਨਰ ਕੀਤਾ ਨਿਯੁਕਤ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਲਵਲੀਨਾ ਅਤੇ ਨਿਖਤ ਜ਼ਰੀਨ ਨੂੰ ਸੋਨ ਤਗਮਾ ਜਿੱਤਣ 'ਤੇ ਦਿੱਤੀ ਵਧਾਈ
. . .  1 day ago
ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣੀ
. . .  1 day ago
ਨਵੀਂ ਦਿੱਲੀ, 26 ਮਾਰਚ - ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ) ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣੀ । ਲਵਲੀਨਾ ਬੋਰਗੋਹੇਨ ਨੇ ਆਸਟ੍ਰੇਲੀਆ ਦੀ ਕੈਟਲਿਨ ...
ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਨੇ ਆਜ਼ਾਦੀ ਦੀ 52ਵੀਂ ਵਰ੍ਹੇਗੰਢ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਦਿਵਸ ਮਨਾਇਆ
. . .  1 day ago
ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਦਾ ਸੋਨਾ ਕੀਤਾ ਜ਼ਬਤ
. . .  1 day ago
ਕੋਚੀ, 26 ਮਾਰਚ - ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਨੇ ਐਤਵਾਰ ਨੂੰ ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਮੁੱਲ ਦਾ 1139 ਗ੍ਰਾਮ ਜ਼ਬਤ ਕੀਤਾ ਸੋਨਾ ।
ਸਰਹਿੰਦ ਨਹਿਰ ’ਚ ਪਿਆ ਪਾੜ, ਪਾਣੀ ਰਾਜਸਥਾਨ ਨਹਿਰ ’ਚ ਰਲਿਆ
. . .  1 day ago
ਫ਼ਰੀਦਕੋਟ, 26 ਮਾਰਚ (ਜਸਵੰਤ ਸਿੰਘ ਪੁਰਬਾ)-ਸ਼ਾਮ ਤਕਰੀਬਨ 6 ਵਜੇ ਚਹਿਲ ਪੁਲ ਤੋਂ ਕੁਝ ਹੀ ਦੂਰੀ ’ਤੇ ਸਰਹਿੰਦ ਤੇ ਰਾਜਸਥਾਨ ਨਹਿਰਾਂ ਦੇ ਵਿਚਕਾਰ ਸਰਹਿੰਦ ਨਹਿਰ ਵਿਚ ਪਾੜ ਪੈਣ ਨਾਲ ਪਾਣੀ ਦਾ ਵਹਾਅ ਰਾਜਸਥਾਨ ਨਹਿਰ ਵੱਲ ...
ਨਿਖਤ ਜ਼ਰੀਨ ਬਣੀ ਵਿਸ਼ਵ ਚੈਂਪੀਅਨ, ਦੋ ਵਾਰ ਦੀ ਏਸ਼ੀਅਨ ਚੈਂਪੀਅਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ
. . .  1 day ago
ਨਵੀਂ ਦਿੱਲੀ, 26 ਮਾਰਚ - ਭਾਰਤ ਦੀ ਨਿਖਤ ਜ਼ਰੀਨ ਨੇ ਆਈ.ਬੀ.ਏ .ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 'ਚ 50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਦੇ ਫਾਈਨਲ 'ਚ ਵੀਅਤਨਾਮ ਦੀ ਦੋ ਵਾਰ ਦੀ ਏਸ਼ਿਆਈ ...
ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ
. . .  1 day ago
ਸ੍ਰੀ ਮੁਕਤਸਰ ਸਾਹਿਬ ,26 ਮਾਰਚ (ਰਣਜੀਤ ਸਿੰਘ ਢਿੱਲੋਂ)-ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਪੁੱਤਰ ਸਵ: ਸੁਰਜੀਤ ਸਿੰਘ ਮਾਨ ਚੱਕ ਗਿਲਜੇਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗਿੱਦੜਬਾਹਾ ਨੂੰ ਸ਼੍ਰੋਮਣੀ ਅਕਾਲੀ ...
ਨੌਜਵਾਨ ਦੀ ਦਰਦਨਾਕ ਹਾਦਸੇ ’ਚ ਮੌਤ
. . .  1 day ago
ਸੰਧਵਾਂ ,26 ਮਾਰਚ ( ਪ੍ਰੇਮੀ ਸੰਧਵਾਂ )- ਨਵਾਂਸ਼ਹਿਰ ਦੇ ਪਿੰਡ ਚੇਤਾ ਤੇ ਕੰਗਰੌੜ ਵਿਚਕਾਰ ਇਕ ਮੋਟਰਸਾਈਕਲ ਸਵਾਰ ਦੀ ਬੀਤੀ ਰਾਤ ਦਰਖਤ ਨਾਲ ਅਚਾਨਕ ਟਕਰਾਉਣ ਕਾਰਨ ਮੌਤ ਹੋ ਗਈ ...
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕਰਨ ਤੋਂ ਭੜਕੇ ਕਾਂਗਰਸੀਆਂ ਵਲੋਂ 'ਸੱਤਿਆਗ੍ਰਹਿ'
. . .  1 day ago
ਬਠਿੰਡਾ, 26 ਮਾਰਚ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਰੋਸ ਵਜੋਂ ਸਥਾਨਕ ਮਿੰਨੀ ਸਕੱਤਰੇਤ ਕੋਲ ਅੰਬੇਡਕਰ ਪਾਰਕ ਵਿਚ ਜ਼ਿਲ੍ਹਾ ...
ਅੰਮ੍ਰਿਤਪਾਲ ਸਿੰਘ ਦਾ ਸਾਥੀ ਈਸ਼ਵਰ ਸਿੰਘ 29 ਮਾਰਚ ਤੱਕ ਪੁਲਿਸ ਰਿਮਾਂਡ 'ਤੇ
. . .  1 day ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ ਵਿਚ ਪੇਸ਼...
"ਮੁਸਲਮਾਨਾਂ ਨੂੰ ਦਿੱਤਾ ਗਿਆ ਰਾਖਵਾਂਕਰਨ ਸੰਵਿਧਾਨ ਅਨੁਸਾਰ ਨਹੀਂ"-ਅਮਿਤ ਸ਼ਾਹ
. . .  1 day ago
ਬਿਦਰ (ਕਰਨਾਟਕ) , 26 ਮਾਰਚ -ਕਰਨਾਟਕ ਵਿਚ ਮੁਸਲਮਾਨਾਂ ਲਈ ਚਾਰ ਫ਼ੀਸਦੀ ਓ.ਬੀ.ਸੀ. ਰਾਖਵੇਂਕਰਨ ਨੂੰ ਹਟਾਉਣ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਸੰਵਿਧਾਨ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਧਰਮ ਦੇ ਆਧਾਰ 'ਤੇ ਰਾਖਵਾਂਕਰਨ...
ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਵਲੋਂ ਖੁਦਕੁਸ਼ੀ
. . .  1 day ago
ਵਾਰਾਣਸੀ, 26 ਮਾਰਚ-ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਇਕ ਹੋਟਲ ਵਿਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ...
ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ...
ਮੇਰੇ ਪਰਿਵਾਰ ਦਾ ਕਈ ਵਾਰ ਕੀਤਾ ਗਿਆ ਅਪਮਾਨ, ਪਰ ਅਸੀਂ ਚੁੱਪ ਰਹੇ-ਪ੍ਰਿਅੰਕਾ ਗਾਂਧੀ
. . .  1 day ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਤੁਸੀਂ (ਭਾਜਪਾ) 'ਪਰਿਵਾਰਵਾਦ' ਦੀ ਗੱਲ ਕਰਦੇ ਹੋ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਗਵਾਨ ਰਾਮ ਕੌਣ ਸਨ? ਕੀ ਉਹ 'ਪਰਿਵਾਰਵਾਦੀ' ਸਨ, ਜਾਂ ਪਾਂਡਵ 'ਪਰਿਵਾਰਵਾਦੀ' ਸਨ...
ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਸੋਨੂੰ ਸੂਦ ਤੇ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ 'ਚ
. . .  1 day ago
ਅੰਮ੍ਰਿਤਸਰ 26 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਅਦਾਕਾਰ ਸੋਨੂੰ ਸੂਦ ਤੇ ਅਦਾਕਾਰਾ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ ਪਹੁੰਚੇ ਹਨ। ਸਭ ਤੋਂ ਪਹਿਲਾਂ ਉਹ...
ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਿਲ
. . .  1 day ago
ਜਲੰਧਰ, 26 ਮਾਰਚ-ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਤੋਂ ਪਹਿਲਾਂ ਉਹ ਅਕਾਲੀ ਦਲ ਅਤੇ ਕਾਂਗਰਸ 'ਚ ਰਹਿ...
ਕਾਂਗਰਸ ਪਾਰਟੀ ਵਲੋਂ ਕਾਂਗਰਸ ਭਵਨ ਪਠਾਨਕੋਟ ਵਿਖੇ ਸੱਤਿਆਗ੍ਰਹਿ ਸੁਰੂ
. . .  1 day ago
ਪਠਾਨਕੋਟ 26 ਮਾਰਚ (ਸੰਧੂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਕਾਂਗਰਸ ਭਵਨ ਪਠਾਨਕੋਟ ਵਿਖੇ ਵੀ ਕਾਂਗਰਸ ਵਲੋਂ ਸੱਤਿਆਗ੍ਰਹਿ ਚਾਲੂ ਕੀਤਾ ਗਿਆ। ਰੋਸ ਧਰਨੇ ਨੂੰ ਜੋਗਿੰਦਰ ਪਾਲ ਸਾਬਕਾ...
ਸ੍ਰੀ ਮੁਕਤਸਰ ਸਾਹਿਬ:ਮੋਦੀ ਸਰਕਾਰ ਵਿਰੁੱਧ ਕਾਂਗਰਸ ਦਾ ਸੱਤਿਆਗ੍ਰਹਿ
. . .  1 day ago
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਮੋਦੀ ਸਰਕਾਰ ਖ਼ਿਲਾਫ਼ ਦੇਸ਼ ਭਰ ਵਿਚ ਕਾਂਗਰਸ ਦੇ ਸੱਤਿਆਗ੍ਰਹਿ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਦਫ਼ਤਰ ਨੇੜੇ ਵੀ ਜ਼ਿਲ੍ਹਾ ਪ੍ਰਧਾਨ ਸੁਭਦੀਪ ਸਿੰਘ ਬਿੱਟੂ ਦੀ ਅਗਵਾਈ...
ਪੂਰੇ ਦੇਸ਼ ਵਿਚ ਕੀਤੇ ਜਾਣਗੇ ਅਜਿਹੇ ਸੱਤਿਆਗ੍ਰਹਿ-ਖੜਗੇ
. . .  1 day ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਇਹ ਸੱਤਿਆਗ੍ਰਹਿ ਸਿਰਫ਼ ਅੱਜ ਲਈ ਹੈ, ਪਰ ਅਜਿਹੇ ਸੱਤਿਆਗ੍ਰਹਿ ਪੂਰੇ ਦੇਸ਼ ਵਿਚ ਕੀਤੇ ਜਾਣਗੇ। ਰਾਹੁਲ ਗਾਂਧੀ ਆਮ ਲੋਕਾਂ...
ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਨਿਭਾ ਰਹੀ ਹੈ ਮਹੱਤਵਪੂਰਨ ਭੂਮਿਕਾ-ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 26 ਮਾਰਚ-'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਭਰਦੀ ਭਾਰਤੀ ਸ਼ਕਤੀ ਵਿਚ ਮਹਿਲਾ ਸ਼ਕਤੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਨਾਗਾਲੈਂਡ ਵਿਚ, 75 ਸਾਲਾਂ ਵਿਚ ਪਹਿਲੀ...
2022 'ਚ 15,000 ਤੋਂ ਵੱਧ ਹੋ ਗਏ ਨੇ ਅੰਗਦਾਨ ਦੇ ਮਾਮਲੇ-ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 26 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2013 ਵਿਚ ਦੇਸ਼ ਵਿਚ ਅੰਗ ਦਾਨ ਦੇ 5,000 ਤੋਂ ਘੱਟ ਮਾਮਲੇ ਸਨ, ਪਰ 2022 ਵਿਚ ਇਹ ਵੱਧ ਕੇ 15,000 ਤੋਂ ਵੱਧ...
ਹੋਰ ਖ਼ਬਰਾਂ..

ਦਿਲਚਸਪੀਆਂ

ਲੇਖਾਂ ਦੀਆਂ ਲਕੀਰਾਂ...

ਅੱਜ ਮੁਹੱਲੇ ਵਿਚ ਨੀਲੇ ਕਾਰਡਾਂ ਵਾਲੀ ਕਣਕ ਵੰਡਣ ਵਾਲਾ ਟਰੱਕ ਫਿਰ ਆਇਆ ਸੀ। ਬਾਪੂ ਕਰਤਾਰ ਸਿਹੁੰ ਦਿਹਾੜੀ ਵਿਚੇ ਛੱਡ ਕੇ ਕਣਕ ਲੈਣ ਲਈ ਲਾਈਨ ਵਿਚ ਆਣ ਲੱਗਾ। ਕਰੀਬ ਇਕ ਘੰਟੇ ਬਾਅਦ ਜਦੋਂ ਬਾਪੂ ਕਰਤਾਰ ਸਿੰਘ ਦੀ ਵਾਰੀ ਆਈ ਤਾਂ ਡੀਪੂ ਹੋਲਡਰ ਅਤੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਨੇ ਉਸ ਨੂੰ ਬਾਇਓਮੈਟ੍ਰਿਕ ਮਸ਼ੀਨ 'ਤੇ ਆਪਣਾ ਅੰਗੂਠਾ ਲਗਾਉਣ ਲਈ ਕਿਹਾ। ਵਾਰ-ਵਾਰ ਕੋਸ਼ਿਸ਼ ਕਰਨ 'ਤੇ ਵੀ ਮਸ਼ੀਨ ਬਾਪੂ ਕਰਤਾਰ ਸਿਹੁੰ ਦੇ ਅੰਗੂਠੇ ਨੂੰ ਸਕੈਨ ਨਹੀਂ ਕਰ ਪਾ ਰਹੀ ਸੀ। ਡੀਪੂ ਹੋਲਡਰ ਨੇ ਕਿਹਾ ਕਿ ਬਾਬਾ ਜਾ ਕੇ ਪਹਿਲਾਂ ਚੰਗੀ ਤਰ੍ਹਾਂ ਆਪਣੇ ਹੱਥ ਧੋ ਕੇ ਆ ਫਿਰ ਕੋਸ਼ਿਸ਼ ਕਰਦੇ ਹਾਂ।' ਕਰਤਾਰ ਸਿਹੁੰ ਲਾਗੇ ਟੂਟੀ ਤੋਂ ਹੱਥ ਧੋ ਕੇ ਦੁਬਾਰਾ ਆ ਗਿਆ ਪਰ ਇਸ ਵਾਰ ਵੀ ਉਸ ਦਾ ਅੰਗੂਠਾ ਸਕੈਨ ਨਾ ਹੋ ਸਕਿਆ। ਆਖਰ ਡੀਪੂ ਹੋਲਡਰ ਨੇ ਕਹਿ ਦਿੱਤਾ ਕਿ ਬਾਬਾ ਤੁਹਾਨੂੰ ਕਣਕ ਨਹੀਂ ਮਿਲਣੀ, ਕਿਉਂਕਿ ਮਸ਼ੀਨ ਤੁਹਾਡਾ ਅੰਗੂਠਾ ਸਕੈਨ ਨਹੀਂ ਕਰ ਪਾ ਰਹੀ। ਉਨ੍ਹਾਂ ਕਿਹਾ ਕਿ ਇਹ ਸਾਡੀ ਮਜਬੂਰੀ ਹੈ, ਅਸੀਂ ਬਿਨਾਂ ਬਾਇਓਮੈਟ੍ਰਿਕ ਸਕੈਨਿੰਗ ਤੋਂ ਕਣਕ ਨਹੀਂ ਦੇ ਸਕਦੇ। ਨਿਰਾਸ਼ ਹੋਏ ਬਾਪੂ ਕਰਤਾਰ ਸਿਹੁੰ ਨੇ ਕੰਧ ...

ਪੂਰਾ ਲੇਖ ਪੜ੍ਹੋ »

ਤਹਿਜ਼ੀਬ

ਸਵੇਰ ਦੀ ਸਭਾ ਵਿਚ ਮਨਜੀਤ ਪਸੀਨੋ-ਪਸੀਨੀ ਹੋਇਆ ਮੁੜਕੇ ਨਾਲ ਗੜੁੱਚ ਮੈਲੀ ਜਿਹੀ ਵਰਦੀ ਪਾਈ ਦੌੜ ਕੇ ਆਪਣੀ ਜਮਾਤ ਵਾਲੀ ਕਤਾਰ ਵਿਚ ਆਣ ਖਲੋਤਾ। ਕੋਲ ਖੜ੍ਹੇ ਮਾਸਟਰ ਜੀ ਨੇ ਜ਼ਰਾ ਝਿੜਕ ਕੇ ਸਮੇਂ ਸਿਰ ਸਕੂਲ ਆਉਣ ਦੀ ਗੁਹਾਰ ਲਗਾਈ ਤਾਂ ਉਹ ਆਪਣੇ ਮੈਲੇ ਲੀੜਿਆਂ ਨੂੰ ਸੰਵਾਰਦਾ ਨੂੰ ਸੰਵਾਰਦਾ ਅੰਦਰੋਂ ਅੰਦਰੀ ਕੁਝ ਕਹਿੰਦਾ ਨਜ਼ਰ ਆਇਆ। ਜਮਾਤ ਦੀ ਇੰਚਾਰਜ ਅਧਿਆਪਕਾ ਵਜੋਂ ਜਦੋਂ ਮੈਂ ਬੱਚਿਆਂ ਦੀ ਵਰਦੀ, ਸਾਫ਼-ਸੁਥਰੇ ਨਹੁੰ ਤੇ ਸਲੀਕੇ ਨਾਲ ਵਾਹੇ ਹੋਏ ਵਾਲ ਚੈੱਕ ਕਰਨ ਲੱਗੀ ਤਾਂ ਇਕ ਸਾਂਵਲੇ ਰੰਗ ਦਾ ਤਿੱਖੇ-ਤਿੱਖੇ ਨਕਸ਼ ਵਾਲਾ ਤੇ ਹੱਸਦੇ ਚਿਹਰੇ ਵਾਲਾ ਜੁਆਕ ਇਸ ਕਤਾਰ ਵਿਚੋਂ ਖਿਸਕਣ ਲੱਗਾ ਸੀ ਕਿ ਮੇਰੀ ਨਜ਼ਰ ਉਸ 'ਤੇ ਪੈ ਗਈ। ਮੈਂ ਜਲਦੀ-ਜਲਦੀ ਉਸ ਵੱਲ ਜਾਣ ਹੀ ਲੱਗੀ ਸੀ ਤਾਂ ਉਸ ਨੇ ਆਕੜ ਕੇ ਆਪਣੇ ਦੋਵੇਂ ਹੱਥ ਕਮਰ ਦੇ ਪਿੱਛੇ ਕਰਕੇ ਜਕੜ ਕੇ ਫੜ ਲਏ, ਮੈਨੂੰ ਉਹ ਬਿਨਾਂ ਤਹਿਜ਼ੀਬ ਤੋਂ ਬਿਗੜੈਲ ਜਿਹਾ ਲੱਗਿਆ। ਸਕੂਲ ਲੱਗੀ ਨੂੰ ਅਜੇ ਹਫ਼ਤਾ ਕੁ ਹੀ ਹੋਇਆ ਸੀ ਅਤੇ ਉਸ ਦੇ ਰੋਜ਼ਾਨਾ ਦੇਰੀ ਨਾਲ ਆਉਣ ਤੋਂ ਪ੍ਰੇਸ਼ਾਨ ਜਦੋਂ ਮੈਂ ਉਸ ਦੇ ਹੱਥਾਂ ਵੱਲ ਦੇਖਿਆ ਤਾਂ ਨਹੁੰਆਂ ਦਾ ਰੰਗ ਅੰਦਰੋਂ ਕਾਲਾ ਸੀ, ...

ਪੂਰਾ ਲੇਖ ਪੜ੍ਹੋ »

...ਚੇਲੇ ਜਾਣ ਛੜੱਪ

ਇਕ ਵਾਰ ਦੀ ਗੱਲ ਹੈ ਕਿ ਸਿਕੰਦਰ ਅਤੇ ਉਸ ਦਾ ਗੁਰੂ ਅਰਸਤੂ ਦੋਵੇਂ ਇਕੱਠੇ ਘੋੜਿਆਂ 'ਤੇ ਸਵਾਰ ਹੋ ਕੇ ਜਾ ਰਹੇ ਸਨ। ਰਸਤੇ ਵਿਚ ਇਕ ਨਦੀ ਪੈਂਦੀ ਸੀ, ਜਿਸ ਨੂੰ ਪਾਰ ਕਰ ਕੇ ਉਨ੍ਹਾਂ ਨੇ ਆਪਣੇ ਮੁਕਾਮ 'ਤੇ ਪਹੁੰਚਣਾ ਸੀ। ਨਦੀ ਦਾ ਪਾਣੀ ਬਹੁਤ ਚੜ੍ਹਿਆ ਹੋਇਆ ਸੀ। ਦੋਵਾਂ ਵਿਚਕਾਰ ਬਹਿਸ ਹੋ ਗਈ, ਅਰਸਤੂ ਨੇ ਕਿਹਾ, ''ਪਹਿਲਾਂ ਘੋੜਾ ਉਹ ਨਦੀ ਵਿਚੋਂ ਪਾਰ ਕਰੇਗਾ'' ਅਤੇ ਸਿਕੰਦਰ ਨੇ ਕਿਹਾ, ''ਨਹੀਂ ਪਹਿਲਾਂ ਘੋੜਾ ਮੈਂ ਪਾਰ ਕਰਾਂਗਾ।'' ਪਰ ਸਿਕੰਦਰ ਨੇ ਪਹਿਲਾਂ ਘੋੜਾ ਨਦੀ ਵਿਚ ਠੇਲ੍ਹ ਦਿੱਤਾ ਅਤੇ ਦੇਖਦੇ-ਦੇਖਦੇ ਉਹ ਨਦੀ ਪਾਰ ਕਰ ਗਿਆ ਅਤੇ ਫਿਰ ਅਰਸਤੂ ਨੇ ਘੋੜਾ ਨਦੀ ਤੋਂ ਪਾਰ ਕੀਤਾ। ਪਾਰ ਜਾ ਕੇ ਅਰਸਤੂ ਨੇ ਕਿਹਾ,''ਜਦ ਮੈਂ ਕਿਹਾ ਸੀ ਕਿ ਘੋੜਾ ਪਹਿਲਾਂ ਮੈਂ ਪਾਰ ਲਿਜਾਵਾਂਗਾ, ਤੂੰ ਵਿਰੋਧ ਕਿਉਂ ਕੀਤਾ?'' ਸਿਕੰਦਰ ਨੇ ਬੜੇ ਆਦਰ ਸਹਿਤ ਕਿਹਾ, ''ਨਦੀ ਵਿਚ ਘੋੜਾ ਪਹਿਲਾਂ ਠੇਲ੍ਹਣ ਵਾਲੇ ਦੀ ਜਾਨ ਨੂੰ ਵੱਧ ਖ਼ਤਰਾ ਸੀ, ਗੁਰੂ ਅਰਸਤੂ ਜਿਊਂਦੇ ਰਹਿਣਗੇ ਤਾਂ ਹਜ਼ਾਰਾਂ ਲੋਕਾਂ ਨੂੰ ਆਪਣੀ ਵਿੱਦਿਆ ਨਾਲ ਸਿਕੰਦਰ ਬਣਾ ਸਕਦੇ ਹਨ, ਪਰ ਸਿਕੰਦਰ ਤਾਂ ਇਕ ਵੀ ਅਰਸਤੂ ਨਹੀਂ ਬਣਾ ਸਕਦਾ।'' -ਹੈੱਡ ਆਫ਼ ਹਿਊਮਨ ਰਿਸੋਰਜ਼ ...

ਪੂਰਾ ਲੇਖ ਪੜ੍ਹੋ »

ਮੂੰਹ ਆਈ ਗੱਲ-ਸੇਵਾਮੁਕਤੀ

ਨਿਮਾਣਾ ਸਿਹੁੰ ਦੇ ਇਕ ਸਾਥੀ ਦੇ ਸੇਵਾਮੁਕਤ ਹੋਣ ਵਿਚ ਥੋੜ੍ਹੇ ਹੀ ਦਿਨ ਰਹਿ ਗਏ ਸਨ। ਉਸ ਨੂੰ ਬਿਨਾਂ ਮੰਗਿਆਂ ਸਲਾਹਾਂ ਦੇਣ ਵਾਲੇ ਹਰ ਮੋੜ 'ਤੇ ਮਿਲ ਜਾਂਦੇ। ਉਸ ਨੂੰ ਸਮਝਾਉਂਦੇ ਕਿ ਵੇਖਿਓ! ਵਿਹਲੇ ਨਾ ਰਹਿਓ। ਭਾਵੇਂ ਗੁਜ਼ਾਰੇ ਜੋਗੀ ਤੁਹਾਡੀ ਪੈਨਸ਼ਨ ਲੱਗ ਹੀ ਜਾਣੀ ਹੈ, ਪਰ ਕੋਈ ਨਾ ਕੋਈ ਰੁਝੇਵਾਂ ਜ਼ਰੂਰ ਰੱਖਿਓ। ਅਸੀਂ ਬੜੇ ਵੇਖੇ ਜੇ ਸੇਵਾਮੁਕਤੀ ਤੋਂ ਬਾਅਦ ਜਾਂ ਤਾਂ ਕਈ ਲੋਕ ਪਾਗ਼ਲ ਹੋ ਗਏ ਜਾਂ ਰੱਬ ਨੂੰ ਪਿਆਰੇ। ਸਲਾਹਾਂ ਦੇਣ ਵਾਲਿਆਂ ਵੱਲ ਵੇਖ ਕੇ ਘਰ ਦੇ ਵੀ ਗਰਮ ਲੋਹੇ 'ਤੇ ਸੱਟ ਮਾਰਨ ਵਾਂਗ ਸ਼ੁਰੂ ਹੋ ਜਾਂਦੇ। ਅਸੀਂ ਵੀ ਇਨ੍ਹਾਂ ਨਾਲ ਇਹੋ ਮੱਥਾ ਮਾਰਦੇ ਰਹਿੰਦੇ ਹਾਂ, ਪਰ ਇਨ੍ਹਾਂ ਇਕੋ ਰਟ ਲਾਈ ਹੋਈ ਹੈ ਕਿ ਮੈਂ ਰਹਿੰਦੀ ਜ਼ਿੰਦਗੀ ਟੈਨਸ਼ਨ- ਰਹਿਤ ਆਪਣੀ ਮਰਜ਼ੀ ਨਾਲ ਜਿਊਣੀ ਹੈ। ਨਿਮਾਣੇ ਦਾ ਸਾਥੀ ਹੋਰ ਤੂਲ ਦਿੰਦਾ ਬੋਲਦਾ ਹੈ ਡਾਕਟਰਾਂ ਨੇ ਚਾਹ ਵੀ ਫ਼ਿੱਕੀ ਪੀਣ ਨੂੰ ਕਿਹਾ, ਤਲੀਆਂ ਚੀਜ਼ਾਂ ਵੀ ਬੰਦ, ਮੈਦੇ ਤੋਂ ਬਣੀਆਂ ਵਸਤਾਂ ਵੀ ਖਾਣੀਆਂ ਬੰਦ। ਦੋ ਫੁਲ਼ਕੇ ਖਾਣੇ ਆਂ ਉਹ ਵੀ ਅਣਚੋਪੜੇ । ਉਹ ਭਰੇ ਮਨ ਨਾਲ ਬੋਲਦਾ ਹੈ ਕਿ ਸਾਰੀ ਜ਼ਿੰਦਗੀ ਪਾਈ-ਪਾਈ ਜੋੜ ਕੇ ਮੂੰਹ ਬੰਨ੍ਹ, ਕਰਜ਼ਾ ਚੁੱਕ ...

ਪੂਰਾ ਲੇਖ ਪੜ੍ਹੋ »

ਮਾਂ-ਬੋਲੀ ਦੀ ਕਰਾਮਾਤ

ਮੈਂ ਅਤੇ ਮੇਰੀ ਪਤਨੀ ਇੰਡੀਆਨਾ ਸਟੇਟ ਦੇ ਬੀ.ਐਮ.ਵੀ. ਦਫ਼ਤਰ ਵਿਚ ਡਰਾਈਵਿੰਗ ਲਾਇਸੰਸ ਲਈ ਲਿਖਤੀ ਪ੍ਰੀਖਿਆ ਦੇਣ ਆਏ ਹੋਏ ਸਨ। ਪਿਛਲੇ ਸਾਲ ਮੈਂ ਕੈਲੇਫੋਰਨੀਆ ਵਿਚ ਤਿੰਨ ਵਾਰ ਇਹ ਪ੍ਰੀਖਿਆ ਦਿੱਤੀ ਸੀ। ਗ਼ਲਤੀਆਂ ਨਿਯਮਾਂ ਤੋਂ ਵੱਧ ਹੋ ਜਾਣ ਕਰਕੇ ਮੈਂ ਤਿੰਨੇ ਵਾਰ ਪਾਸ ਨਹੀਂ ਹੋ ਸਕਿਆ। ਅੰਗਰੇਜ਼ੀ ਦੀ ਐਮ.ਏ. ਕੀਤੀ ਹੋਣ ਕਰਕੇ ਮੇਰੀ ਜ਼ਿੱਦ ਸੀ ਕਿ ਮੈਂ ਪ੍ਰੀਖਿਆ ਅੰਗਰੇਜ਼ੀ ਵਿਚ ਹੀ ਪਾਸ ਕਰਾਂਗਾ। ਮੇਰੀ ਪਤਨੀ ਕਹਿਣ ਲੱਗੀ, 'ਮੈਂ ਸਾਰੀ ਉਮਰ ਪੰਜਾਬੀ ਪੜ੍ਹਾਉਂਦੀ ਰਹੀ ਹਾਂ, ਮੈਂ ਤਾਂ ਟੈਸਟ ਪੰਜਾਬੀ ਵਿਚ ਈ ਦਿਆਂਗੀ।' ਅਸੀਂ ਦੋਵਾਂ ਨੇ ਟੈਸਟ ਦੇਣਾ ਸ਼ੁਰੂ ਕੀਤਾ। ਕੰਪਿਊਟਰ ਅੱਗੋਂ ਮੇਰੀ ਪਤਨੀ ਪਹਿਲਾਂ ਹੀ ਉੱਠ ਖਲੋਤੀ। ਉਹ ਬੜੀ ਖੁਸ਼ ਸੀ। ਉਹ ਪਹਿਲੀ ਵਾਰ ਹੀ ਪਾਸ ਹੋ ਗਈ ਸੀ। ਕੋਲ ਖੜ੍ਹਾ ਬੇਟਾ ਉਸ ਨੂੰ ਵਧਾਈ ਦੇ ਰਿਹਾ ਸੀ। ਥੋੜ੍ਹੇ ਚਿਰ ਬਾਅਦ ਕੰਪਿਊਟਰ ਨੇ ਮੈਨੂੰ ਫੇਲ੍ਹ ਹੋਣ ਦੀ ਸੂਚਨਾ ਦਿੱਤੀ। ਮੈਂ ਬਹੁਤ ਨਿਰਾਸ਼ਤਾ ਨਾਲ ਉਠ ਖੜ੍ਹਾ ਹੋਇਆ। ਮੇਰੀ ਪਤਨੀ ਨੂੰ ਤਾਂ ਡਰਾਈਵਿੰਗ ਸਿੱਖਣ ਲਈ ਪਰਮਿਟ ਮਿਲ ਗਿਆ ਸੀ। ਬੇਟੇ ਨੇ ਮੈਨੂੰ ਕਿਹਾ, 'ਤੁਸੀਂ ਚਾਹੋ ਤਾਂ ਦੁਬਾਰਾ ਹੁਣੇ ਹੀ ...

ਪੂਰਾ ਲੇਖ ਪੜ੍ਹੋ »

ਕਾਵਿ-ਵਿਅੰਗ-ਭੜਥੂ ਜਨੂੰਨ ਦਾ

    * ਹਰਦੀਪ ਢਿੱਲੋਂ * ਦੰਗੇ ਰੋਕਦੀ ਵਰਦੀ ਭੜਾਸ ਕੱਢੇ, ਵਕਤਾ ਵਿਗੜਿਆ ਟੋਕਣਾ ਬੜਾ ਔਖਾ। ਛੱਤਰੀ ਝੰਡੇ ਦੀ ਤਾਣ ਦਿਖਾਈ ਜਾਂਦਾ, ਡੰਡਾ ਦੰਗੂ ਦੇ ਠੋਕਣਾ ਬੜਾ ਔਖਾ। ਡੁੱਲ੍ਹੇ ਸਿਆਸੀ ਪ੍ਰਦੂਸ਼ਣ ਦੀ ਮੈਲ ਡਾਢੀ, ਚਿੱਕੜ ਪਸਰਦਾ ਸੋਕਣਾ ਬੜਾ ਔਖਾ। 'ਮੁਰਾਦਵਾਲਿਆ' ਜਦੋਂ ਤੱਕ ਹੱਥ ਬੱਝੇ, ਭੜਥੂ ਜਨੂੰਨ ਦਾ ਰੋਕਣਾ ਬੜਾ ਔਖਾ। -105/7, ਪੱਛਮ ਵਿਹਾਰ, ਸੀਤੋ ਗੁੱਨੋ ਰੋਡ, ਅਬੋਹਰ-152116. ਮੋਬਾਈਲ : ...

ਪੂਰਾ ਲੇਖ ਪੜ੍ਹੋ »

* ਹਰਦੀਪ ਬਿਰਦੀ *

  ਸਹਿੰਦੇ ਨਾ ਉਹ ਗੱਲ ਨੇ ਕੋਰੀ, ਕਰਦੇ ਨੇ ਫਿਰ ਸੀਨਾ ਜ਼ੋਰੀ। ਜਿੰਨਾ ਮਰਜ਼ੀ ਕਰਲੋ ਨੇੜੇ, ਰੱਖਦੇ ਲੋਕੀਂ ਦਿਲ ਵਿਚ ਖੋਰੀ। ਦਿਲ ਦੇ ਕਾਲੇ ਹੁੰਦੇ ਫਿਰ ਵੀ, ਭਾਵੇਂ ਚਮੜੀ ਹੁੰਦੀ ਗੋਰੀ। ਹੁਣ ਤਾਂ ਇਹ ਸਭ ਆਮ ਜਿਹਾ ਹੈ, ਸੀਨਾ ਜ਼ੋਰੀ ਕਰਕੇ ਚੋਰੀ। ਉਸ ਦੀ ਹੀ ਹੈ ਹੁੰਦੀ ਲੁੱਡੀ, ਜਿਸ ਦੇ ਹੱਥੀਂ ਹੁੰਦੀ ਡੋਰੀ। ਹੁਣ ਤਾਂ ਪੂਰਾ ਗੰਨਾ ਭਾਲਣ, ਆਖਣ ਕਰਨੀ ਕੀ ਇਕ ਪੋਰੀ। ਤੈਨੂੰ ਹੀ ਹੈ ਢੋਣੀ ਪੈਣੀ, ਤੇਰੇ ਪਾਪਾਂ ਵਾਲੀ ਬੋਰੀ। -ਮੋਬਾਈਲ : ...

ਪੂਰਾ ਲੇਖ ਪੜ੍ਹੋ »

*ਨਵਰਾਹੀ ਘੁਗਿਆਣਵੀ *

  ਪਈਆਂ ਮਾਂਦ ਸਕੀਰੀਆਂ, ਫਿੱਕੇ ਪਏ ਸੰਬੰਧ। ਹਰ ਪਾਸੇ ਹੈ ਈਰਖਾ, ਬੇਕਦਰੀ ਦੁਰਗੰਧ। ਉਤੋਂ ਉਤੋਂ ਆਖਦੇ, 'ਮੈਂ ਹਾਂ ਤੇਰਾ ਮਿੱਤ।' ਸਮਾਂ ਆਉਣ 'ਤੇ ਫੋਰ ਵਿਚ, ਕਰ ਦਿੰਦੇ ਨੇ ਚਿੱਤ। ਲਾਲਚ ਹਾਵੀ ਹੋ ਗਿਆ, ਸੇਵ-ਭਾਵਨਾ ਗਾਇਬ। ਠੱਗ, ਚੋਰ, ਬਦਮਾਸ਼, ਹੁਣ ਬਣ-ਬਣ ਬਹਿੰਦੇ ਨਾਇਬ। ਆਗੂ ਹੋਏ ਕੌਤਕੀ, ਕਰਦੇ ਮਾਰੋ-ਮਾਰ। ਹਰ ਕਾਰਜ 'ਚੋਂ ਟਪਕਦਾ, ਭੈ-ਦਾਇਕ ਕਿਰਦਾਰ। ਧੀ ਭੈਣ ਦੀ ਆਬਰੂ, ਰੱਖਣੀ ਹੋਈ ਮੁਹਾਲ। ਅੱਜ ਨਾ ਕੋਈ ਕਿਸੇ ਦਾ, ਕਰਦਾ ਜ਼ਰਾ ਖਿਆਲ। ਆਪਾ-ਧਾਪੀ ਛਾ ਗਈ, ਗਰਜ ਹੋਈ ਪ੍ਰਧਾਨ। ਭਾਰੂ ਘਪਲੇਬਾਜ਼ੀਆਂ, ਕਿਧਰ ਗਿਆ ਈਮਾਨ? ਤਲਖੀ ਵਧੀ ਮਾਹੌਲ ਵਿਚ, ਮੁਸ਼ਕਿਲ ਵਿਚ ਕਿਰਸਾਨ। ਸਰਕਾਰ ਸਮੇਂ ਦੀ ਲੈ ਰਹੀ ਉਸ ਦਾ ਇਮਤਿਹਾਨ। ਕਿਰਤੀ ਫਿਰਦਾ ਭਟਕਦਾ, ਬੇਬਸ ਤੇ ਬੇਕਾਰ। ਐਪਰ ਹਾਕਿਮ ਅੜੀ ਵਿਚ ਅਜੇ ਨਾ ਮੰਨਣ ਹਾਰ। 'ਨਵਰਾਹੀ' ਇਹ ਸੱਚ ਹੈ, ਏਕਾ ਸਦਾ ਅਜਿੱਤ। ਕਦੇ ਨਾ ਹਾਰੇ ਹੌਸਲਾ, ਕਦੇ ਨਾ ਡੋਲੇ ਚਿੱਤ। -ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203. ਮੋਬਾਈਲ : ...

ਪੂਰਾ ਲੇਖ ਪੜ੍ਹੋ »

ਮੁੜ੍ਹਕੇ ਦੇ ਰੰਗ

* ਸਾਹਿਬ ਜਲੰਧਰੀ * ਮੁੜ੍ਹਕੇ ਦੇ ਨਾਲ ਪਿਆਸ ਬੁਝਾਈ, ਦਰਦ-ਏ-ਜਿਗਰ ਵੀ ਪੀਤਾ। ਐਪਰ ਹਾੜ੍ਹੇ ਕਦੇ ਨਾ ਕੱਢੇ, ਬੁੱਲ੍ਹਾਂ ਨੂੰ ਕਦੇ ਨਾ ਸੀਤਾ। ਪਸੀਨੇ ਦੀ ਇਸ ਚਮਕ ਨਾਲ ਫਿਰ, ਜ਼ਿੰਦਗੀ ਗਈ ਰੁਸ਼ਨਾਈ। ਵਿਹਲੜ ਰਹਿ ਗਏ ਕਰਦੇ ਗੱਲਾਂ, ਮਿਹਨਤ ਸਮਝ ਨਾ ਆਈ। ਅੱਗ ਦੇ ਵਿਚ ਤਪਾਉਣਾ ਪੈਂਦਾ, ਰੂਪ ਸਾਣ 'ਤੇ ਲਾਉਣਾ ਪੈਂਦਾ। ਐਵੇੇਂ ਨਹੀਂ ਰੱਬ ਮਿਲਦਾ ਬੰਦਿਆ, ਗੀਤ ਹਿਜਰ ਦਾ ਗਾਉਣਾ ਪੈਂਦਾ। ਕਮਲੇ ਅੱਜਕਲ੍ਹ ਪਾਉਣ ਨੂੰ ਫਿਰਦੇ, ਸੂਰਜ ਉੱਤੇ ਪਰਦਾ। ਸੱਚ ਨੇ ਆਖਿਰ ਸੱਚ ਹੀ ਰਹਿਣਾ, ਝੂਠ ਸਦਾ ਨਹੀਉਂ ਫਲਦਾ। -ਮੋਬਾਈਲ: ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX