ਤਾਜਾ ਖ਼ਬਰਾਂ


ਜਿਸ ਮੋਟਰਸਾਈਕਲ ’ਤੇ ਅੰਮ੍ਰਿਤਪਾਲ ਭੱਜਿਆ, ਉਹ ਪੁਲਿਸ ਵਲੋਂ ਬਰਾਮਦ- ਐਸ.ਐਸ.ਪੀ.ਜਲੰਧਰ
. . .  9 minutes ago
ਜਲੰਧਰ, 22 ਮਾਰਚ- ਜਲੰਧਰ ਦੇ ਐਸ.ਐਸ.ਪੀ. ਸਵਰਨਦੀਪ ਸਿੰਘ ਨੇ ਦੱਸਿਆ ਕਿ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਜਿਸ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੱਜਿਆ ਸੀ, ਉਹ ਪੁਲਿਸ.....
ਪ੍ਰਧਾਨ ਮੰਤਰੀ ਅੱਜ ਸ਼ਾਮ ਕਰਨਗੇ ਉੱਚ ਪੱਧਰੀ ਮੀਟਿੰਗ
. . .  14 minutes ago
ਨਵੀਂ ਦਿੱਲੀ, 22 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 4:30 ਵਜੇ ਕੋਵਿਡ ਨਾਲ ਸੰਬੰਧਿਤ ਸਥਿਤੀ ਅਤੇ ਜਨਤਕ ਸਿਹਤ ਤਿਆਰੀਆਂ ਦੀ ਸਮੀਖਿਆ ਕਰਨ...
ਤਿੰਨ ਥਾਣਿਆਂ ਦੀ ਪੁਲਿਸ ਵਲੋਂ ਰਾਜਾਸਾਂਸੀ ਦੇ ਪਿੰਡਾਂ ’ਚ ਫ਼ਲੈਗ ਮਾਰਚ
. . .  16 minutes ago
ਚੌਗਾਵਾਂ, 22 ਮਾਰਚ (ਗੁਰਵਿੰਦਰ ਸਿੰਘ ਕਲਸੀ)- ਐਸ. ਐਸ. ਪੀ. ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਐਸ. ਪੀ. ਅਟਾਰੀ ਪ੍ਰਵੇਸ਼ ਚੋਪੜਾ ਦੀ ਅਗਵਾਈ ਹੇਠ ਥਾਣਾ ਲੋਪੋਕੇ ਦੇ ਮੁਖੀ ਕਰਮਪਾਲ ਸਿੰਘ ਰੰਧਾਵਾ, ਭਿੰਡੀਸੈਦਾ ਦੇ ਹਿਮਾਂਸ਼ੂ ਭਗਤ ਤੇ ਥਾਣਾ ਘਰਿੰਡਾ ਦੇ ਮੁਖੀ ਹਰਪਾਲ ਸਿੰਘ ਸੋਹੀ ਵਲੋਂ....
ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ’ਤੇ ਰੱਖਿਆ ਜਾਵੇਗਾ
. . .  35 minutes ago
ਚੰਡੀਗੜ੍ਹ, 22 ਮਾਰਚ- ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ’ਤੇ ਰੱਖਿਆ ਜਾਵੇਗਾ। ਪੰਜਾਬ ਸਰਕਾਰ ਵਲੋਂ ਇਸ ਸੰਬੰਧੀ ਵਿਧਾਨ ਸਭਾ ਵਿਚ...
ਆਬਕਾਰੀ ਨੀਤੀ ਕੇਸ: ਮਨੀਸ਼ ਸਿਸੋਦੀਆ 5 ਅਪ੍ਰੈਲ ਤੱਕ ਨਿਆਂਇਕ ਹਿਰਾਸਤ ’ਚ
. . .  about 1 hour ago
ਆਬਕਾਰੀ ਨੀਤੀ ਕੇਸ: ਮਨੀਸ਼ ਸਿਸੋਦੀਆ 5 ਅਪ੍ਰੈਲ ਤੱਕ ਨਿਆਂਇਕ ਹਿਰਾਸਤ ’ਚ
ਭਾਰਤ 100 ਕਰੋੜ ਮੋਬਾਈਲ ਫ਼ੋਨਾਂ ਨਾਲ ਦੁਨੀਆ ਦਾ ਸਭ ਤੋਂ ਵੱਧ ਜੁੜਿਆ ਹੋਇਆ ਲੋਕਤੰਤਰ- ਪ੍ਰਧਾਨ ਮੰਤਰੀ
. . .  about 1 hour ago
ਨਵੀਂ ਦਿੱਲੀ, 22 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ (ਆਈ.ਟੀ.ਯੂ.) ਦੇ ਖ਼ੇਤਰ ਦਫ਼ਤਰ ਤੇ ਇਨੋਵੇਸ਼ਨ ਸੈਂਟਰ ਅਤੇ ਭਾਰਤ ਦੇ 6-ਜੀ ਟੈਸਟਬੇਡ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਡਿਜੀਟਲੀ....
ਭਾਰਤ-ਆਸਟ੍ਰੇਲੀਆ ਤੀਸਰਾ ਇਕ ਦਿਨਾ ਮੈਚ:ਟਾਸ ਜਿੱਤ ਕੇ ਆਸਟ੍ਰੇਲੀਆ ਕਰ ਰਿਹਾ ਪਹਿਲਾਂ ਬੱਲੇਬਾਜ਼ੀ
. . .  about 1 hour ago
ਅੰਮ੍ਰਿਤਪਾਲ ਦੇ ਪਿੰਡ ਪਹੁੰਚੀ ਦਿੱਲੀ ਤੋਂ ਆਈ ਟੀਮ
. . .  1 minute ago
ਅੰਮ੍ਰਿਤਸਰ, 22 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਦਿੱਲੀ ਤੋਂ ਆਈ 5 ਮੈਂਬਰੀ ਟੀਮ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਪਹੁੰਚੀ ਹੈ, ਜਿੱਥ ਉਸ ਦੇ ਘਰ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ....
ਮਨੀਸ਼ ਸਿਸੋਦੀਆ ਨੂੰ ਅੱਜ ਪੇਸ਼ ਕੀਤਾ ਜਾਵੇਗਾ ਰਾਊਜ਼ ਐਵੇਨਿਊ ਅਦਾਲਤ ’ਚ
. . .  about 2 hours ago
ਨਵੀਂ ਦਿੱਲੀ, 22 ਮਾਰਚ- ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਨੇਤਾ ਮਨੀਸ਼ ਸਿਸੋਦੀਆ ਨੂੰ ਸ਼ਰਾਬ ਨੀਤੀ ਮਾਮਲੇ ’ਚ ਰਾਊਜ਼ ਐਵੇਨਿਊ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਦੇ ਮੱਦੇਨਜ਼ਰ ਅਦਾਲਤ ਦੇ ਬਾਹਰ...
ਬੰਡਾਲਾ ਕੋਟ ਬੁੱਢਾ ਪੁਲ ’ਤੇ ਧਰਨਾ ਪ੍ਰਦਰਸ਼ਨ ਕਰ ਰਹੇ 50 ਵਿਅਕਤੀ ਗਿ੍ਫ਼ਤਾਰ
. . .  about 2 hours ago
ਆਰਿਫ਼ ਕੇ (ਫਿਰੋਜ਼ਪੁਰ), 22 ਮਾਰਚ (ਬਲਬੀਰ ਸਿੰਘ ਜੋਸਨ)- ਮਾਲਵਾ-ਮਾਝੇ ਨੂੰ ਜੋੜਦੇ ਫ਼ਿਰੋਜ਼ਪੁਰ-ਪੱਟੀ, ਤਰਨਤਾਰਨ ਰੋਡ ’ਤੇ ਬੰਡਾਲਾ ਕੋਟ ਬੁੱਢਾ ਪੁਲ ’ਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੇ ਰਹੇ ਸਿੱਖ ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ....
ਮਖੂ ਨੇੜੇ ਨੈਸ਼ਨਲ ਹਾਈਵੇ ਬੰਗਾਲੀ ਵਾਲਾ ਪੁੱਲ ’ਤੇ ਲਗਾਇਆ ਧਰਨਾ ਪੁਲਿਸ ਪ੍ਰਸ਼ਾਸ਼ਨ ਨੇ ਚੁਕਵਾਇਆ
. . .  about 2 hours ago
ਮਖੂ 22, ਮਾਰਚ (ਵਰਿੰਦਰ ਮਨਚੰਦਾ)- ਮਖੂ ਦੇ ਨਜ਼ਦੀਕ ਬੰਗਾਲੀ ਵਾਲਾ ਪੁੱਲ ਨੈਸ਼ਨਸਨ ਹਾਈਵੇ ’ਤੇ ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਸੰਬੰਧੀ ਸਿੱਖ ਸੰਗਤਾਂ ਵਲੋਂ ਲਗਾਇਆ ਧਰਨਾ ਅੱਜ ਚੌਥੇ ਦਿਨ ਤੜਕਸਾਰ ਪੁਲਿਸ ਪ੍ਰਸ਼ਾਸ਼ਨ ਨੇ ਚੁਕਵਾ ਦਿੱਤਾ। ਪੁਲਿਸ ਪ੍ਰਸ਼ਾਸ਼ਨ ਪਹਿਲੇ ਦਿਨ ਤੋਂ ਹੀ ਧਰਨਾ ਚੁਕਵਾਉਣ ਲਈ.....
ਬਿਲਕਿਸ ਬਾਨੋ ਮਾਮਲਾ: ਸੁਪਰੀਮ ਕੋਰਟ ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤ
. . .  about 3 hours ago
ਨਵੀਂ ਦਿੱਲੀ, 22 ਮਾਰਚ- ਸੁਪਰੀਮ ਕੋਰਟ ਬਿਲਕਿਸ ਬਾਨੋ ਦੇ ਸਮੂਹਿਕ ਜ਼ਬਰ ਜਨਾਹ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਸਮੇਤ 2002 ਦੇ ਗੋਧਰਾ ਦੰਗਿਆਂ ਦੇ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਚੁਣੌਤੀ ਦੇਣ ਵਾਲੀਆਂ......
ਅਸੀਂ 70 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ- ਬਠਿੰਡਾ ਏ.ਡੀ.ਜੀ.ਪੀ.
. . .  about 3 hours ago
ਬਠਿੰਡਾ, 22 ਮਾਰਚ- ਬਠਿੰਡਾ ਦੇ ਏ.ਡੀ.ਜੀ.ਪੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ 70 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚੌਕਸ ਹਾਂ ਅਤੇ ਸਥਿਤੀ ਸ਼ਾਂਤੀਪੂਰਨ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਵਿਚ ਵਿਸ਼ਵਾਸ਼ ਪੈਦਾ ਕਰਨ ਲਈ.....
ਅੰਮ੍ਰਿਤਪਾਲ ’ਤੇ ਜਲੰਧਰ ਵਿਚ ਕਾਰਵਾਈ ਇਕ ਰਣਨੀਤੀ ਤਹਿਤ ਕੀਤੀ ਗਈ- ਪ੍ਰਤਾਪ ਸਿੰਘ ਬਾਜਵਾ
. . .  about 3 hours ago
ਚੰਡੀਗੜ੍ਹ, 22 ਮਾਰਚ- ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਅੰਮ੍ਰਿਤਸਰ ’ਚ ਉਸ ਦੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ, ਪਰ ਜਲੰਧਰ ਉਪ ਚੋਣਾਂ ਦੇ ਮੱਦੇਨਜ਼ਰ ਇਹ....
ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਪਾਠੀ ਕਾਬੂ
. . .  about 4 hours ago
ਝਬਾਲ, 22 ਮਾਰਚ (ਸੁਖਦੇਵ ਸਿੰਘ)- ਬੀਤੇ ਦਿਨੀਂ ਪਿੰਡ ਮੰਨਣ ਵਿਖੇ ਸਥਿਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਣ ਵਾਲਾ ਪਾਠੀ ਪੁਲਿਸ ਨੇ ਕਾਬੂ ਕਰ ਲਿਆ ਹੈ। ਕਾਬੂ ਕੀਤੇ ਗਏ ਪਾਠੀ ਨਿਸ਼ਾਨ ਸਿੰਘ ਪੁੱਤਰ ਫ਼ਤਿਹ ਸਿੰਘ ਵਾਸੀ ਮੰਨਣ ਨੇ ਮੰਨਿਆ ਕਿ ਉਸ ਨੇ ਗੁਰਦੁਆਰਾ.....
ਕਾਂਗਰਸ ਵਿਧਾਇਕਾਂ ਵਲੋਂ ਸਦਨ ਵਿਚੋਂ ਵਾਕ ਆਊਟ
. . .  about 4 hours ago
ਕਾਂਗਰਸ ਵਿਧਾਇਕਾਂ ਵਲੋਂ ਸਦਨ ਵਿਚੋਂ ਵਾਕ ਆਊਟ
ਸਦਨ ਚ ਕਾਂਗਰਸੀ ਵਿਧਾਇਕਾ ਵਲੋਂ ਰੌਲਾ ਰੱਪਾ ਅਤੇ ਨਾਅਰੇਬਾਜ਼ੀ ਜਾਰੀ
. . .  about 4 hours ago
ਅਮਰਿੰਦਰ ਸਿੰਘ ਰਾਜਾ ਵੜਿੰਗ ਡੀ.ਜੀ.ਪੀ. ਪੰਜਾਬ ਪੁਲਿਸ ਨੂੰ ਲਿਖਿਆ ਪੱਤਰ
. . .  1 minute ago
ਚੰਡੀਗੜ੍ਹ, 22 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਫੜੇ ਜਾਣ ਅਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕ...
ਦਿੱਲੀ ਦੇ ਵਿੱਤ ਮੰਤਰੀ ਕੈਲਾਸ਼ ਗਹਿਲੋਤ ਅੱਜ ਕਰਨਗੇ ਬਜਟ ਪੇਸ਼
. . .  about 5 hours ago
ਨਵੀਂ ਦਿੱਲੀ, 22 ਮਾਰਚ-ਦਿੱਲੀ ਦੇ ਵਿੱਤ ਮੰਤਰੀ ਕੈਲਾਸ਼ ਗਹਿਲੋਤ ਅੱਜ ਦਿੱਲੀ ਸਰਕਾਰ ਦਾ ਬਜਟ ਪੇਸ਼ ਕਰਨਗੇ। ਬਜਟ ਟੈਬ ਲੈ ਕੇ ਕੈਲਾਸ਼ ਗਹਿਲੋਤ ਵਿਧਾਨ ਸਭਾ ਪਹੁੰਚ ਗਏ...
ਵਿਧਾਨ ਸਭਾ ਇਜਲਾਸ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਕਾਂਗਰਸੀ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਨਾਅਰੇਬਾਜ਼ੀ
. . .  about 5 hours ago
ਚੰਡੀਗੜ੍ਹ, 22 ਮਾਰਚ (ਵਿਕਰਮਜੀਤ ਸਿੰਘ ਮਾਨ)-ਕਾਂਗਰਸੀ ਵਿਧਾਇਕਾਂ ਵਲੋਂ ਵਿਧਾਨ ਸਭਾ ਇਜਲਾਸ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਨਾਅਰੇਬਾਜ਼ੀ ਕੀਤੀ...
ਰਿਜ਼ਰਵ ਬੈਂਕ ਵਲੋਂ ਸਾਰੇ ਬੈਂਕਾਂ ਨੂੰ ਸਾਲਾਨਾ ਬੰਦ ਹੋਣ ਲਈ 31 ਮਾਰਚ ਤੱਕ ਸ਼ਾਖਾਵਾਂ ਖੁੱਲ੍ਹੀਆਂ ਰੱਖਣ ਦੇ ਨਿਰਦੇਸ਼
. . .  about 5 hours ago
ਮੁੰਬਈ, 22 ਮਾਰਚ - ਮੌਜੂਦਾ ਵਿੱਤੀ ਸਾਲ ਦੀ ਸਾਲਾਨਾ ਸਮਾਪਤੀ 'ਚ ਸਿਰਫ਼ 10 ਦਿਨ ਰਹਿ ਗਏ ਹਨ, ਇਸ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸਾਰੇ ਬੈਂਕਾਂ ਨੂੰ 31 ਮਾਰਚ ਨੂੰ ਕੰਮਕਾਜੀ...
ਰੇਲ ਹਾਦਸੇ ਤੋਂ ਬਾਅਦ ਯੂਨਾਨ ਦੇ ਪ੍ਰਧਾਨ ਮੰਤਰੀ ਵਲੋਂ ਮਈ ਚੋਣਾਂ ਦਾ ਐਲਾਨ
. . .  about 6 hours ago
ਏਥਨਜ਼, 22 ਮਾਰਚ-ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਯੂਨਾਨ ਦੇ ਪ੍ਰਧਾਨ ਮੰਤਰੀ ਨੇ ਰੇਲ ਹਾਦਸੇ ਤੋਂ ਬਾਅਦ ਮਈ ਚੋਣਾਂ ਦਾ ਐਲਾਨ...
"ਸੋਸ਼ਲ ਮੀਡੀਆ 'ਤੇ ਫੈਲਾਏ ਜਾ ਰਹੇ ਸਨਸਨੀਖੇਜ਼ ਝੂਠ ਦੀ ਕੋਈ ਸੱਚਾਈ ਨਹੀਂ"-ਪੰਜਾਬ ਦੀ ਸਥਿਤੀ 'ਤੇ ਬਰਤਾਨੀਆ 'ਚ ਭਾਰਤ ਦੇ ਹਾਈ ਕਮਿਸ਼ਨਰ
. . .  about 6 hours ago
ਲੰਡਨ, 22 ਮਾਰਚ -ਬਰਤਾਨੀਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੇ ਪੰਜਾਬ ਦੀ ਸਥਿਤੀ ਦਾ ਸਾਰ ਦਿੰਦਿਆਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਫੈਲਾਏ ਜਾ ਰਹੇ ਸਨਸਨੀਖੇਜ਼ ਝੂਠ ਵਿਚ ਕੋਈ ਸੱਚਾਈ...
ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਇਤਰਾਜ਼ਯੋਗ ਪੋਸਟਰਾਂ ਸਮੇਤ 6 ਗ੍ਰਿਫਤਾਰ, 100 ਐਫ.ਆਈ.ਆਰ. ਦਰਜ
. . .  about 7 hours ago
ਨਵੀਂ ਦਿੱਲੀ, 22 ਮਾਰਚ-ਦਿੱਲੀ ਪੁਲਿਸ ਨੇ 100 ਐਫ.ਆਈ.ਆਰ. ਦਰਜ ਕੀਤੀਆਂ ਹਨ ਜਦੋਂ ਕਿ ਸ਼ਹਿਰ ਭਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਇਤਰਾਜ਼ਯੋਗ ਪੋਸਟਰਾਂ ਸਮੇਤ 6 ਲੋਕਾਂ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਜਾ ਤੇ ਫ਼ੈਸਲਾਕੁਨ ਮੁਕਾਬਲਾ ਅੱਜ
. . .  1 minute ago
ਚੇਨਈ, 22 ਮਾਰਚ-ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਜਾ ਤੇ ਫ਼ੈਸਲਾਕੁਨ ਮੁਕਾਬਲਾ ਅੱਜ ਹੋਵੇਗਾ। ਦੋਵੇਂ ਟੀਮਾਂ 3 ਮੈਚਾਂ ਦੀ ਲੜੀ ਦਾ 1-1 ਮੈਚ ਜਿੱਤ ਕੇ ਬਰਾਬਰ ਹਨ...
ਹੋਰ ਖ਼ਬਰਾਂ..

ਨਾਰੀ ਸੰਸਾਰ

ਖ਼ੁਦ ਬਣਾਓ ਤੁਸੀਂ ਆਪਣੀ ਜ਼ਿੰਦਗੀ ਦਾ ਸੰਵਿਧਾਨ

ਜ਼ਿੰਦਗੀ ਦੇ ਹਰ ਖੇਤਰ ਵਿਚ ਹੌਲੀ-ਹੌਲੀ ਮਾਹੌਲ ਬਦਲ ਰਿਹਾ ਹੈ। ਜ਼ਿੰਦਗੀ ਦੇ ਹਰ ਖੇਤਰ ਵਿਚ ਖ਼ੁਸ਼ਹਾਲੀ ਨਵੇ ਆਪਣੇ ਕਦਮ ਰੱਖਣੇ ਸ਼ੁਰੂ ਕਰ ਦਿੱਤੇ ਹਨ। ਜ਼ਿੰਦਗੀ ਦੇ ਵਿਚ ਕੁਝ ਕਰਨ ਦੇ ਅਤੇ ਕੁਝ ਬਣਨ ਦੇ ਮੌਕਿਆਂ ਦੀ ਹੁਣ ਕੋਈ ਕਮੀ ਨਹੀਂ ਰਹੀ। ਬੇਸ਼ੱਕ ਨਵੇਂ ਰਸਤਿਆਂ 'ਤੇ ਤੁਰਨ 'ਤੇ ਆਪਣੀ ਚੁਣੌਤੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਵੀ ਹਨ ਪਰ ਇਨ੍ਹਾਂ ਦੇ ਮੁਕਾਬਲੇ ਨਵੀਆਂ ਸੰਭਾਵਨਾਵਾਂ ਅਤੇ ਮੌਕਿਆਂ ਦੀ ਵੀ ਕੋਈ ਕਮੀ ਨਹੀਂ। ਜਿਵੇਂ-ਜਿਵੇਂ ਇਹ ਰੌਣਕ ਵਧਦੀ ਜਾਵੇਗੀ, ਕੁਝ ਮੁਸ਼ਕਿਲਾਂ ਨਾਲ ਸੰਘਰਸ਼ ਕਰਨ ਯੋਗਤਾ ਅਤੇ ਅੰਦਰੂਨੀ ਤਾਕਤ ਵੀ ਵਧਦੀ ਜਾਵੇਗੀ। ਅੱਜ ਦੇ ਸਮਾਜ ਵਿਚ ਲੜਕੀਆਂ ਦਾ ਆਤਮ-ਨਿਰਭਰ ਹੋਣਾ ਜ਼ਰੂਰੀ ਹੋ ਗਿਆ ਹੈ। ਤੰਗ ਸੋਚਾਂ ਦੀ ਦਹਿਲੀਜ਼ ਨੂੰ ਟੱਪ ਕੇ ਆਪਣੀ ਕਾਬਲੀਅਤ, ਸੋਚ, ਮਿਹਨਤ, ਲਗਨ ਅਤੇ ਇਰਾਦੇ ਦੇ ਦਮ 'ਤੇ ਆਪਣੇ ਪੈਰਾਂ 'ਤੇ ਖਲ੍ਹੋਣਾ ਇਕ ਕੁੜੀ ਦੀ ਜ਼ਿੰਦਗੀ ਲਈ ਕਿਸੇ ਮਨੋਰਥ ਤੋਂ ਘੱਟ ਨਹੀਂ। ਇਕ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਲਈ ਇਹ ਬਹੁਤ ਲਾਜ਼ਮੀ ਹੈ, ਜਿਸ ਸਮਾਜ ਵਿਚ ਔਰਤ ਅਨਪੜ੍ਹ ਹੈ, ਉਹ ਸਮਾਜ ਨਾ ਅਮੀਰ ਹੈ ਅਤੇ ਨਾ ਖ਼ੁਸ਼ਹਾਲ। ਸਿਰਫ਼ ਧਰਤੀ ਦਾ ਉਪਜਾਊ ਹੋਣਾ ਹੀ ...

ਪੂਰਾ ਲੇਖ ਪੜ੍ਹੋ »

ਚਮਕਾਓ ਆਪਣੀ ਸੁੰਦਰਤਾ ਸਰਦੀਆਂ ਵਿਚ

ਸਰਦੀਆਂ 'ਚ ਵਾਲਾਂ ਦੀ ਦੇਖਭਾਲ : ਸਰਦੀਆਂ ਵਿਚ ਵਾਲਾਂ ਨੂੰ ਧੋਣ ਤੋਂ ਬਾਅਦ ਕੰਡੀਸ਼ਨਿੰਗ ਜ਼ਰੂਰ ਕਰਨੀ ਚਾਹੀਦੀ ਹੈ। ਸਰਦੀਆਂ ਵਿਚ ਵਾਲਾਂ ਦੀਆਂ ਜੜ੍ਹਾਂ ਵਿਚ ਤੇਲ ਲਗਾਓ। ਵਾਲ ਧੋਂਦੇ ਸਮੇਂ ਧਿਆਨ ਦਿਓ ਕਿ ਪਾਣੀ ਕੋਸਾ ਹੋਵੇ। ਜ਼ਿਆਦਾ ਗਰਮ ਪਾਣੀ ਨਾਲ ਵਾਲ ਜ਼ਿਆਦਾ ਰੁੱਖੇ ਅਤੇ ਕਮਜ਼ੋਰ ਹੋ ਜਾਂਦੇ ਹਨ। ਠੰਢੀ ਹਵਾ ਵਿਚ ਬਾਹਰ ਨਿਕਲਦੇ ਸਮੇਂ ਵਾਲਾਂ ਨੂੰ ਟੋਪੀ ਜਾਂ ਸਕਾਰਫ਼ ਨਾਲ ਢੱਕ ਕੇ ਜਾਓ ਤਾਂ ਕਿ ਖ਼ੁਸ਼ਕ ਠੰਢੀ ਹਵਾ ਤੁਹਾਡੇ ਵਾਲਾਂ ਦੀ ਨਮੀ ਨਾ ਖੋਹ ਸਕੇ। ਚਮੜੀ ਦੀ ਦੇਖਭਾਲ : ਸਰਦੀਆਂ ਵਿਚ ਚਮੜੀ ਛੇਤੀ ਹੀ ਖੁਰਦਰੀ ਅਤੇ ਪਪੜੀਦਾਰ ਹੋ ਜਾਂਦੀ ਹੈ ਜੋ ਸੁੰਦਰਤਾ 'ਤੇ ਗ੍ਰਹਿਣ ਦਾ ਕੰਮ ਕਰਦੀ ਹੈ। ਸਰਦੀਆਂ ਵਿਚ ਚਮੜੀ ਦੀ ਥੋੜ੍ਹੀ ਜਿਹੀ ਦੇਖਭਾਲ ਚਮੜੀ ਨੂੰ ਨਰਮ ਅਤੇ ਮੁਲਾਇਮ ਰੱਖ ਸਕਦੀ ਹੈ। ਸਰਦੀਆਂ ਵਿਚ ਚਮੜੀ 'ਤੇ ਜ਼ਿਆਦਾ ਸਾਬਣ ਦੀ ਵਰਤੋਂ ਨਾ ਕਰ ਕੇ ਬਾਡੀਵਾਸ਼ ਵਰਤੋਂ ਵਿਚ ਲਿਆਓ। ਇਸ ਨਾਲ ਚਮੜੀ ਨਰਮ ਅਤੇ ਮੁਲਾਇਮ ਬਣੇਗੀ। ਨਹਾਉਂਦੇ ਸਮੇਂ ਕੋਸੇ ਪਾਣੀ ਨਾਲ ਨਹਾਓ ਅਤੇ ਇਕ ਮੱਗ ਪਾਣੀ ਵਿਚ ਪੰਜ ਛੇ ਤੇਲ ਦੀਆਂ ਬੂੰਦਾਂ ਪਾ ਕੇ ਸਾਰੇ ਸਰੀਰ 'ਤੇ ਉਸ ਪਾਣੀ ਨੂੰ ਮਲ ਦਿਓ। ਇਸ ਨਾਲ ...

ਪੂਰਾ ਲੇਖ ਪੜ੍ਹੋ »

ਘਟਦੇ ਜਾ ਰਹੇ ਹਨ ਸੰਸਕਾਰ

ਕਦੇ ਸਮਾਂ ਹੁੰਦਾ ਸੀ ਕਿ ਵੱਡੇ ਇਕ ਘੂਰੀ ਵੱਟਣ ਤਾਂ ਬੱਚੇ ਚੁੱਪ ਕਰ ਜਾਂਦੇ ਸਨ ਜਾਂ ਸ਼ਰਾਰਤ ਕਰਨਾ ਬੰਦ ਕਰ ਦਿੰਦੇ ਸਨ। ਬੱਚੇ ਵੱਡਿਆਂ ਦੇ ਇਸ਼ਾਰੇ ਸਮਝਦੇ ਸਨ ਤੇ ਝੱਟਪਟ ਅਸਰ ਕਰਦੇ ਸਨ। ਪਰ ਹੁਣ ਉਹ ਗੱਲਾਂ ਨਹੀਂ ਰਹੀਆਂ। ਹੁਣ ਤਾਂ ਬੱਚੇ ਸਿਰਫ਼ ਮੋਬਾਈਲ ਤੇ ਟੀ.ਵੀ. ਦੀ ਹੀ ਸੁਣਦੇ ਹਨ। ਅੱਜ ਹਰ ਇਕ ਮਾਂ-ਬਾਪ ਦੀ ਇਹੀ ਸ਼ਿਕਾਇਤ ਹੈ ਕਿ ਬੱਚੇ ਕਹਿਣਾ ਨਹੀਂ ਮੰਨਦੇ। ਪਹਿਲਾਂ ਬੱਚੇ ਸੰਸਕਾਰੀ ਹੁੰਦੇ ਸਨ। ਆਪਣੇ ਮਾਪਿਆਂ ਦੇ ਨਾਲ ਬਾਕੀਆਂ ਦਾ ਵੀ ਕਹਿਣਾ ਮੰਨਦੇ ਸਨ। ਉੱਚੀ ਬੋਲਣਾ ਤਾਂ ਦੂਰ, ਕਈ ਵਾਰੀ ਬੱਚੇ ਰਿਸ਼ਤੇਦਾਰਾਂ ਦੇ ਸਾਹਮਣੇ ਆਉਂਦੇ ਹੀ ਨਹੀਂ ਸਨ। ਜ਼ਮਾਨਾ ਬਹੁਤ ਬਦਲ ਗਿਆ ਹੈ। ਪਰ ਦੁੱਖ ਇਸ ਗੱਲ ਦਾ ਹੈ ਕਿ ਜ਼ਮਾਨਾ ਬਦਲਣ ਨਾਲ ਚੰਗੇ ਸੰਸਕਾਰ ਵੀ ਖ਼ਤਮ ਹੋ ਗਏ ਹਨ। ਅੱਜਕਲ੍ਹ ਪਰਿਵਾਰ ਛੋਟੇ ਤੇ ਇਕਹਿਰੇ ਹੋ ਗਏ ਹਨ, ਇਹ ਵੀ ਇਕ ਕਾਰਨ ਹੋ ਸਕਦਾ ਹੈ। ਪਹਿਲਾਂ ਦਾਦੀਆਂ, ਨਾਨੀਆਂ ਨੈਤਿਕਤਾ ਭਰੀਆਂ ਕਹਾਣੀਆਂ ਤੇ ਸੰਸਕਾਰਾਂ ਨਾਲ ਭਰੀਆਂ ਬਾਤਾਂ ਸੁਣਾਉਂਦੀਆਂ ਸਨ ਜਿਸ ਕਰਕੇ ਬੱਚੇ ਸੰਸਕਾਰੀ ਬਣਦੇ ਸਨ ਪਰ ਹੁਣ ਦਾਦੀਆਂ-ਨਾਨੀਆਂ ਨਾਲ ਰਹਿਣ ਦਾ ਮੌਕਾ ਕਿਸੇ-ਕਿਸੇ ਭਾਗਾਂ ਵਾਲੇ ਬੱਚੇ ...

ਪੂਰਾ ਲੇਖ ਪੜ੍ਹੋ »

ਕੇਕ ਬਣਾਓ ਅਤੇ ਖਿਲਾਓਸੰਤਰਾ ਕੇਕ

ਸਮੱਗਰੀ-ਮੈਦਾ 150 ਗ੍ਰਾਮ, ਸੰਤਰੇ ਦਾ ਰਸ 150 ਗ੍ਰਾਮ, ਮਿਲਕਮੇਡ 400 ਗ੍ਰਾਮ, ਦੁੱਧ ਇਕ ਕੱਪ, ਰਿਫਾਈਂਡ ਤੇਲ 50 ਗ੍ਰਾਮ, ਬੇਕਿੰਗ ਪਾਊਡਰ ਡੇਢ ਚਮਚਾ। ਵਿਧੀ-ਮੈਦੇ ਵਿਚ ਸੰਤਰੇ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਮਿਲਾਓ। ਉਸ ਤੋਂ ਬਾਅਦ ਇਕ ਖੁੱਲ੍ਹੇ ਮੂੰਹ ਵਾਲੇ ਬਰਤਨ ਵਿਚ ਮਿਲਕਮੇਡ ਅਤੇ ਦੁੱਧ ਨੂੰ ਚੰਗੀ ਤਰ੍ਹਾਂ ਨਾਲ ਫੈਂਟ ਲਵੋ। ਇਸ ਵਿਚ ਮੈਦੇ ਦਾ ਇਕ-ਇਕ ਚਮਚਾ ਪਾਉਂਦੇ ਹੋਏ ਫੈਂਟਦੇ ਜਾਓ। ਇਸ ਨੂੰ ਲਗਪਗ ਅੱਧੇ ਘੰਟੇ ਤਕ ਫੈਂਟੋ। ਹਮੇਸ਼ਾ ਇਕ ਹੀ ਦਿਸ਼ਾ ਵਿਚ ਫੈਂਟਣ ਦੀ ਕੋਸ਼ਿਸ਼ ਕਰੋ। ਫਿਰ ਉਸ ਵਿਚ ਤੇਲ ਪਾ ਕੇ ਮਿਲਾ ਲਵੋ। ਫਿਰ ਬੇਕ ਕਰ ਕੇ ਤਿਆਰ ਕਰ ਲਵੋ। ਇਸ ਨੂੰ ਇੱਛਾ ਅਨੁਸਾਰ ਸਜਾ ਕੇ ਪ੍ਰੋਗਰਾਮ ਵਿਚ ਇਸ ਨੂੰ ਪੇਸ਼ ਕਰੋ। ਲੇਅਰ ਮਾਰਬਲ ਕੇਕ ਸਮੱਗਰੀ-ਮੈਦਾ 150 ਗ੍ਰਾਮ, ਮਿਲਕ ਮੇਡ 400 ਗ੍ਰਾਮ, ਬੇਕਿੰਗ ਪਾਊਡਰ ਡੇਢ ਚੱਮਚ, ਦੁੱਧ ਇਕ ਕਪ, ਰਿਫਾਈਂਡ ਤੇਲ 50 ਗ੍ਰਾਮ, ਚਾਕਲੇਟ ਪਾਊਡਰ ਡੇਢ ਚਮਚ, ਨਾਰੀਅਲ ਬੂਰਾ ਤਿੰਨ ਵੱਡੇ ਚਮਚ ਅਤੇ ਵਨੀਲਾ ਅਸੈਂਸ ਇਕ ਚਮਚ। ਵਿਧੀ-ਇਕ ਭਾਂਡੇ ਵਿਚ ਮਿਲਕ ਮੇਡ ਨਾਲ ਦੁੱਧ ਨੂੰ ਮਿਲਾ ਕੇ ਲਗਪਗ ਪੰਦਰਾਂ ਮਿੰਟ ਤਕ ਫੈਂਟੋ। ਦੂਜੇ ਪਾਸੇ ਮੈਦੇ ਵਿਚ ਬੇਕਿੰਗ ਪਾਊਡਰ ...

ਪੂਰਾ ਲੇਖ ਪੜ੍ਹੋ »

ਬੇਮੌਸਮ ਵਿਚ ਸਵਾਦ ਲੈਣਾ ਹੋਵੇ ਤਾਂ ਇਸ ਤਰ੍ਹਾਂ ਸਟੋਰ ਕਰੋ ਫਲ ਅਤੇ ਸਬਜ਼ੀਆਂ

ਹਾਲਾਂਕਿ ਅੱਜਕਲ੍ਹ ਸਬਜ਼ੀਆਂ ਹਰ ਮੌਸਮ ਵਿਚ, ਹਰ ਕਿਸਮ ਦੀਆਂ ਮਿਲ ਜਾਂਦੀਆਂ ਹਨ। ਇਸ ਲਈ ਸਰਦੀਆਂ ਆਉਣ ਤਾਂ ਅੱਜ ਤੋਂ 20 ਸਾਲ ਪਹਿਲਾਂ ਦੀ ਤਰ੍ਹਾਂ ਗੋਭੀ, ਮਟਰ, ਗਾਜਰ ਅਤੇ ਸਰ੍ਹੋਂ ਦਾ ਸਾਗ ਖਾਣ ਦੀ ਉਸ ਤਰ੍ਹਾਂ ਦੀ ਲਲਕ ਹੁਣ ਨਹੀਂ ਹੁੰਦੀ, ਕਿਉਂਕਿ ਹੁਣ ਸਭ ਸਬਜ਼ੀਆਂ ਹਰ ਮੌਸਮ ਵਿਚ ਤਾਜ਼ੀਆਂ ਮਿਲ ਜਾਂਦੀਆਂ ਹਨ। ਪਰ ਕੀਮਤ ਦਾ ਫ਼ਰਕ ਤਾਂ ਹੁੰਦਾ ਹੀ ਹੈ। ਬਿਨਾਂ ਸੀਜ਼ਨ ਗੋਭੀ 80 ਤੋਂ 100 ਰੁਪਏ ਕਿੱਲੋ ਮਿਲਦੀ ਹੈ ਜਦ ਕਿ ਸਰਦੀਆਂ ਵਿਚ ਇਹ ਗੋਭੀ ਦੇ ਮੌਸਮ ਵਿਚ 15 ਤੋਂ 20 ਰੁਪਏ ਕਿੱਲੋ ਤੱਕ ਮਿਲ ਜਾਂਦੀ ਹੈ। ਇਸ ਲਈ ਅੱਜ ਵੀ ਕੁਝ ਮੌਸਮੀ ਸਬਜ਼ੀਆਂ ਅਤੇ ਫਲਾਂ ਨੂੰ ਸੁਕਾ ਕੇ ਰੱਖਣਾ ਅਤੇ ਉਨ੍ਹਾਂ ਨੂੰ ਬੇਮੌਸਮ ਵਿਚ ਵਰਤਣਾ, ਨਾਸਮਝੀ ਨਹੀਂ ਹੈ। ਸਿਰਫ਼ ਸਬਜ਼ੀਆਂ ਦੇ ਰੂਪ ਵਿਚ ਹੀ ਨਹੀਂ ਸਗੋਂ ਅਚਾਰ, ਜੈਮ, ਜੈਲੀ, ਮੁਰੱਬਾ ਅਤੇ ਸਕਵੈਸ਼ ਆਦਿ ਦੇ ਰੂਪ ਵਿਚ ਵੀ ਸਬਜ਼ੀਆਂ ਨੂੰ ਸਟੋਰ ਕਰਨ ਦਾ ਰਿਵਾਜ ਰਿਹਾ ਹੈ। ਕਿਸ ਤਰ੍ਹਾਂ ਕਰੀਏ ਸੁਰੱਖਿਅਤ : ਉਂਝ ਤਾਂ ਫਲ-ਸਬਜ਼ੀਆਂ ਨੂੰ ਸੁਰੱਖਿਅਤ ਕਰਨ ਲਈ ਕਈ ਢੰਗ ਵਰਤੋਂ ਵਿਚ ਲਿਆਂਦੇ ਜਾਂਦੇ ਹਨ। ਇਨ੍ਹਾਂ ਨੂੰ ਸੁਕਾ ਕੇ, ਉਬਾਲ ਕੇ, ਡੱਬਾਬੰਦ ਕਰ ਕੇ ਜੈਮ, ਜੈਲੀ, ...

ਪੂਰਾ ਲੇਖ ਪੜ੍ਹੋ »

ਤੁਸੀਂ ਆਪਣੇ ਸਰੀਰ ਬਾਰੇ ਕਿੰਨਾ ਜਾਣਦੇ ਹੋ?

ਅਸੀਂ ਹਰ ਸਮੇਂ ਆਪਣੇ ਸਰੀਰ ਦੇ ਨਾਲ ਹੁੰਦੇ ਹਾਂ, ਪਰ ਸਾਡੇ ਵਿਚੋਂ ਜ਼ਿਆਦਾਤਰ ਲੋਕ ਸਰੀਰ ਬਾਰੇ ਬਹੁਤ ਘੱਟ ਜਾਂ ਬਿਲਕੁਲ ਨਹੀਂ ਜਾਣਦੇ। ਕੀ ਕਿਹਾ ਯਕੀਨ ਨਹੀਂ ਹੋ ਰਿਹਾ? ਕੋਈ ਗੱਲ ਨਹੀਂ। ਇਸ ਪ੍ਰਸ਼ਨਾਵਲੀ ਰਾਹੀਂ ਪਰਖ ਲੈਂਦੇ ਹਾਂ ਕਿ ਆਖ਼ਰ ਤੁਸੀਂ ਕਿੰਨਾ ਜਾਣਦੇ ਹੋ? 1. ਸਾਡੇ ਸਰੀਰ ਵਿਚ ਕੁੱਲ ਕਿੰਨਾ ਖੂਨ ਹੁੰਦਾ ਹੈ? (ੳ) ਸਾਡੇ ਕੁੱਲ ਵਜ਼ਨ ਦੇ ਲਗਭਗ 8 ਫ਼ੀਸਦੀ ਦੇ ਬਰਾਬਰ। (ਅ) 5 ਤੋਂ 6 ਲੀਟਰ। (ੲ) ਕੁੱਲ ਵਜ਼ਨ ਦਾ ਇਕ ਚੌਥਾਈ। 2. ਵਿਗਿਆਨ ਅਨੁਸਾਰ ਸਾਡੀ ਨੱਕ ਕਰੀਬ ਕਿੰਨੀ ਕਿਸਮ ਦੀਆਂ ਗੰਧਾਂ ਨੂੰ ਪਛਾਣ ਸਕਦੀ ਹੈ? (ੳ) ਇਕ ਕਰੋੜ (ਅ) ਇਕ ਅਰਬ (ੲ) ਕਰੀਬ ਇਕ ਖਰਬ 3. ਪੈਦਾ ਹੋਣ ਸਮੇਂ ਜਦੋਂ ਨਵਾਂ ਜਨਮਿਆ ਬੱਚਾ ਰੋਂਦਾ ਹੈ ਤਾਂ ਕੀ ਉਸ ਨੂੰ ਅੱਥਰੂ ਆਉਂਦੇ ਹਨ? (ੳ) ਹਾਂ, ਬਿਲਕੁਲ (ਅ) ਕਰੀਬ ਇਕ ਮਹੀਨੇ ਬਾਅਦ ਹੀ ਬੱਚੇ ਦੇ ਰੋਣ 'ਤੇ ਉਸ ਦੀਆਂ ਅੱਖਾਂ ਵਿਚ ਅੱਥਰੂ ਆਉਂਦੇ ਹਨ। (ੲ) ਕਦੀ ਕਦੀ ਆਉਂਦੇ ਹਨ। 4. ਸਾਡਾ ਦਿਮਾਗ਼ ਆਕਸੀਜਨ ਦੇ ਬਿਨਾਂ ਵੱਧ ਤੋਂ ਵੱਧ ਕਿਨੇ ਸਮੇਂ ਤੱਕ ਜਿਊਂਦਾ ਰਹਿ ਸਕਦਾ ਹੈ? (ੳ) ਇਕ ਘੰਟੇ ਤੱਕ (ਅ) ਅੱਧੇ ਘੰਟੇ ਤੱਕ (ੲ) ਸਿਰਫ਼ 5 ਤੋਂ 10 ਮਿੰਟ 5. ਜਦੋਂ ਅਸੀਂ ਸੰਗੀਤ ਸੁਣਦੇ ਹਾਂ, ਉਸ ਸਮੇਂ ...

ਪੂਰਾ ਲੇਖ ਪੜ੍ਹੋ »

ਬੱਚਿਆਂ ਨੂੰ ਸ਼ਾਮ ਨੂੰ ਦਿਓ ਪੋਸ਼ਟਿਕ ਸਨੈਕਸ

ਘਰ ਦੇ ਬਣੇ ਨੂਡਲਜ਼ : ਨੂਡਲਜ਼ ਬੱਚਿਆਂ ਨੂੰ ਬਹੁਤ ਪਸੰਦ ਹੁੰਦੇ ਹਨ, ਪਰ ਬਾਜ਼ਾਰ ਦੇ। ਤੁਹਾਨੂੰ ਇਥੇ ਹੀ ਥੋੜ੍ਹੀ ਅਕਲਮੰਦੀ ਦਿਖਾਉਣੀ ਚਾਹੀਦੀ ਹੈ, ਉਨ੍ਹਾਂ ਨੂੰ ਨੂਡਲਜ਼ ਖਵਾਓ ਪਰ ਬਾਜ਼ਾਰ ਦੇ ਨਹੀਂ ਘਰ ਦੇ ਬਣੇ ਹੋਏ ਕਿਉਂਕਿ ਇਹ ਪੋਸ਼ਟਿਕ ਹੁੰਦੇ ਹਨ। ਪਰ ਬੱਚਿਆਂ ਨੂੰ ਘਰ ਦੇ ਬਣੇ ਨੂਡਲਜ਼ ਚੰਗੇ ਲੱਗਣ, ਇਸ ਲਈ ਉਸ ਵਿਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਆਦਿ ਮਿਲਾਓ। ਡ੍ਰਾਈ ਫਰੂਟ, ਮਿਲਕ ਸ਼ੇਕ : ਇਸ ਨਾਲ ਬੱਚੇ ਤਾਂ ਸ਼ੌਕ ਨਾਲ ਦੁੱਧ ਪੀਣਗੇ ਹੀ ਉਨ੍ਹਾਂ ਨੂੰ ਸਭ ਤਰ੍ਹਾਂ ਦੇ ਪੌਸ਼ਟਿਕ ਤੱਤ ਵੀ ਮਿਲ ਜਾਣਗੇ। ਸ਼ੇਕ ਪੀਣ ਨਾਲ ਬੱਚਿਆਂ ਦਾ ਪੇਟ ਭਰਿਆ ਰਹਿੰਦਾ ਹੈ। ਇਸ ਨਾਲ ਉਨ੍ਹਾਂ ਦਾ ਖੇਡਣ, ਕੁੱਦਣ ਵਾਲੀ ਆਪਣੀ-ਆਪਣੀ ਸਰਗਰਮੀ ਵਿਚ ਮਨ ਲਗਦਾ ਹੈ ਅਤੇ ਜੇਕਰ ਪੇਟ ਖ਼ਾਲੀ ਹੋਵੇ ਤਾਂ ਉਹ ਚਿੜਚਿੜੇ ਹੁੰਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਕਿਸੇ ਚੀਜ਼ ਵਿਚ ਮਨ ਨਹੀਂ ਲਗਦਾ। ਡ੍ਰਾਈ ਫਰੂਟ ਮਿਲਕ ਸ਼ੇਕ ਵਿਚ ਕਾਫ਼ੀ ਮਾਤਰਾ ਵਿਚ ਮੋਨੋਸੈਚੂਰੇਟਿਡ ਫੈਟੀ ਐਸਿਡ ਅਤੇ ਵਿਟਾਮਿਨ ਰਹਿੰਦੇ ਹਨ। ਇਸ ਦੇ ਨਾਲ ਹੀ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵੀ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਨਾਲ ਬੱਚਿਆਂ ਨੂੰ ਵਿਕਾਸ ਲਈ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX