ਕੁੱਲਗੜ੍ਹੀ, 25 ਨਵੰਬਰ (ਸੁਖਜਿੰਦਰ ਸਿੰਘ)-ਫ਼ਿਰੋਜ਼ਪੁਰ ਦੇ ਇਕ ਪੈਲੇਸ ਵਿਚ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਨਾਲ ਇਕ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਦੀ ਪਹਿਚਾਣ ਬਲਕਾਰ ਸਿੰਘ ਵਜੋਂ ਹੋਈ ਹੈ।ਜ਼ਖ਼ਮੀ ਨੌਜਵਾਨ ਪੈਲੇਸ ਵਿਚ ਵੇਟਰ ਵਜੋਂ ਕੰਮ ਕਰਦਾ ਸੀ, ਜਿਸ...
...123 days ago
ਭੋਪਾਲ, 25 ਨਵੰਬਰ-ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ 'ਕੀ ਰਾਹੁਲ ਗਾਂਧੀ ਭਾਰਤ ਨੂੰ ਜੋੜਨ ਲਈ ਯਾਤਰਾ ਕਰ ਰਹੇ ਹਨ ਜਾਂ ਭਾਰਤ ਨੂੰ ਤੋੜਨ ਵਾਲਿਆਂ ਨੂੰ ਯਾਤਰਾ ਨਾਲ ਜੋੜ ਰਹੇ ਹਨ'? ਜਿਸ ਤਰ੍ਹਾਂ ਦੇ ਲੋਕ ਅੱਜ ਯਾਤਰਾ ਵਿਚ ਸ਼ਾਮਿਲ ਹੋ ਰਹੇ ਹਨ, ਇਹ ਕਾਂਗਰਸ...
ਟਾਂਡਾ ਉੜਮੁੜ, 25 ਨਵੰਬਰ (ਦੀਪਕ ਬਹਿਲ)-ਰੇਲਵੇ ਪੁਲਿਸ ਨੇ ਟਾਂਡਾ ਵਿਖੇ ਚੰਡੀਗੜ੍ਹ ਕਾਲੋਨੀ ਰੇਲਵੇ ਲਾਈਨਾਂ ਨੇੜੇ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਪੁੱਤਰ ਚਮਨ ਲਾਲ ਵਾਸੀ ਕਲੋਟੀ ਨਗਰ ਵਾਰਡ 11 ਟਾਂਡਾ ਦੇ ਰੂਪ ਵਿਚ ਹੋਈ ਹੈ। ਰੇਲਵੇ ਪੁਲਿਸ...
ਜਲਪਾਈਗੁੜੀ, 25 ਨਵੰਬਰ-ਪੱਛਮੀ ਬੰਗਾਲ ਦੇ ਮਾਇਨਾਗੁੜੀ ਬਾਜ਼ਾਰ ਜਲਪਾਈਗੁੜੀ ਜ਼ਿਲ੍ਹੇ ਵਿਚ ਬੀ.ਐਸ.ਐਫ. ਦੇ ਜਵਾਨਾਂ ਨੇ 2 ਦੇਸੀ ਬੰਦੂਕਾਂ, 3 ਬੈਟਰੀ ਨਾਲ ਚੱਲਣ ਵਾਲੇ ਆਈ.ਈ.ਡੀ., 200 ਗ੍ਰਾਮ ਸਲਫਰ, 150 ਗ੍ਰਾਮ ਕਾਰਬਾਈਡ ਅਤੇ 2 ਪਾਕੇਟ ਡਾਇਰੀਆਂ ਜ਼ਬਤ...
ਲੌਂਗੋਵਾਲ, 25 ਨਵੰਬਰ (ਵਿਨੋਦ, ਖੰਨਾ)-ਪੰਜਾਬ ਸਰਕਾਰ ਵਲੋਂ ਸ੍ਰੀ ਮਸਤੂਆਣਾ ਸਾਹਿਬ ਵਿਖੇ ਬਣਾਏ ਜਾਣ ਵਾਲੇ ਮੈਡੀਕਲ ਕਾਲਜ ਸੰਬੰਧੀ ਪੈਦਾ ਹੋਏ ਰੇੜਕੇ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਅੱਗੇ ਲੱਗੇ ਧਰਨੇ ਨੂੰ ਲੈ ਕੇ ਨੇ ਭਾਈ ਲੌਂਗੋਵਾਲ ਨੇ ਸਪੱਸ਼ਟ ਕੀਤਾ ਹੈ ਕਿ...
ਸ੍ਰੀਨਗਰ, 25 ਨਵੰਬਰ-ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਗੁਰੇਜ਼, ਜੰਮੂ ਅਤੇ ਕਸ਼ਮੀਰ ਦੇ ਸਰਹੱਦੀ ਖੇਤਰਾਂ ਵਿਚ ਸੰਚਾਲਨ ਤਿਆਰੀਆਂ ਦੀ ਸਮੀਖਿਆ ਕੀਤੀ...।
...123 days ago
ਨਵੀਂ ਦਿੱਲੀ, 25 ਨਵੰਬਰ-ਦਿੱਲੀ ਵਿਚ ਸੰਵਿਧਾਨ ਦਿਵਸ ਸਮਾਰੋਹ ਵਿਚ ਭਾਰਤ ਦੇ ਚੀਫ ਜਸਟਿਸ (ਸੀ.ਜੇ.ਆਈ) ਡੀ.ਵਾਈ. ਚੰਦਰਚੂੜ ਨੇ ਕਿਹਾ ਕਿ ਸੰਵਿਧਾਨ ਦਾ ਕੰਮ ਕਰਨਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਜ਼ਿਲ੍ਹਾ ਨਿਆਂਪਾਲਿਕਾ ਕਿਵੇਂ ਕੰਮ ਕਰ ਰਹੀ ਹੈ। ਜਦੋਂ ਅਸੀਂ ਸੰਵਿਧਾਨ...
ਨਵੀਂ ਦਿੱਲੀ, 25 ਨਵੰਬਰ-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਭਾਜਪਾ ਨੇ ਸ਼ਰਾਬ ਘੁਟਾਲੇ ਦੀ ਕਹਾਣੀ ਰਚੀ ਅਤੇ ਮੇਰੇ ਘਰ ਛਾਪਾ ਮਾਰਿਆ। ਸੀ.ਬੀ.ਆਈ. ਦੀ ਚਾਰਜਸ਼ੀਟ...
ਨਵੀਂ ਦਿੱਲੀ, 25 ਨਵੰਬਰ-ਲਚਿਤ ਬੋਰਫੁਕਨ ਦੇ ਜੀਵਨ ਤੋਂ ਉਦਾਹਰਣ ਲੈਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ "ਕੋਈ ਵੀ ਵਿਅਕਤੀ ਜਾਂ ਰਿਸ਼ਤਾ ਰਾਸ਼ਟਰ ਤੋਂ ਉੱਪਰ ਨਹੀਂ ਹੈ" ਅਤੇ ਉਨ੍ਹਾਂ ਦਾ ਜੀਵਨ ਸਾਨੂੰ ਭਾਈ-ਭਤੀਜਾਵਾਦ ਅਤੇ ਵੰਸ਼ਵਾਦ ਦੀ ਬਜਾਏ "ਰਾਸ਼ਟਰ ਸਭ...
ਨਵੀਂ ਦਿੱਲੀ, 26 ਨਵੰਬਰ-ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ 8 ਸਾਲ ਪਹਿਲਾਂ ਬਣੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਭਗ ਹਰ ਵਾਅਦੇ 'ਤੇ ਨਾਕਾਮ ਰਹੀ ਹੈ। ਅੱਜ ਆਮ ਆਦਮੀ ਪਾਰਟੀ ਰਿਸ਼ਵਤਖੋਰੀ ਰਾਹੀਂ ਸੀਟਾਂ ਦੀ ਵੰਡ ਕਰ ਰਹੀ ਹੈ। ਦਿੱਲੀ ਸਰਕਾਰ...
ਨਵੀਂ ਦਿੱਲੀ, 25 ਨਵੰਬਰ-ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ 27 ਤੇ 28 ਨੂੰ ਗੁਜਰਾਤ 'ਚ ਪ੍ਰਚਾਰ...
ਨਵੀਂ ਦਿੱਲੀ, 25 ਨਵੰਬਰ-ਐਮ ਸ਼ਸ਼ੀਧਰ ਰੈੱਡੀ, ਤੇਲੰਗਾਨਾ ਤੋਂ ਚਾਰ ਵਾਰ ਵਿਧਾਇਕ, ਜਿਨ੍ਹਾਂ ਨੇ ਹਾਲ ਹੀ ਵਿਚ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ, ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ, ਸਰਬਾਨੰਦ ਸੋਨੋਵਾਲ ਅਤੇ ਤੇਲੰਗਾਨਾ ਭਾਜਪਾ ਦੇ ਪ੍ਰਧਾਨ ਬਾਂਡੀ ਸੰਜੇ ਕੁਮਾਰ ਦੀ ਮੌਜੂਦਗੀ ਵਿਚ...
...123 days ago
ਜ਼ੀਰਕਪੁਰ, 25 ਨਵੰਬਰ, (ਹੈਪੀ ਪੰਡਵਾਲਾ)-ਇੱਥੇ ਵੱਧ ਮਾਤਰਾ 'ਚ ਨਸ਼ਾ ਕਰਨ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵੀਨ ਸਿਸੋਦੀਆ (35) ਵਾਸੀ ਪਿੰਡ ਡੀਡੋਰ, ਮੰਡੀ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਕਿਰਾਏਦਾਰ ਨੇੜੇ ਪਟਿਆਲਾ ਸੜਕ ਵਜੋਂ ਹੋਈ ਹੈ।ਮਾਮਲੇ ਬਾਬਤ ਪੁਲਿਸ ਅਧਿਕਾਰੀ...
ਚੰਡੀਗੜ੍ਹ, 25 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ...
...123 days ago
ਲੌਂਗੋਵਾਲ, 25 ਨਵੰਬਰ (ਸ.ਸ.ਖੰਨਾ,ਵਿਨੋਦ)- ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਮੈਡੀਕਲ ਕਾਲਜ ਦੇ ਰੇੜਕੇ ਨੂੰ ਲੈ ਕੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼...
ਐੱਸ.ਏ.ਐੱਸ.ਨਗਰ, 25 ਨਵੰਬਰ (ਬੈਨੀਪਾਲ)-ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ 33 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਗੁਰਦੁਆਰਾ ਅੰਬ ਸਾਹਿਬ ਵਿਖੇ ਹੋਈ, ਜਿਸ 'ਚ ਕੱਲ੍ਹ ਨੂੰ ਮੁਹਾਲੀ ਵਿਖੇ ਵਿਸ਼ਾਲ ਰੋਸ ਰੈਲੀ ਕਰਨ...
ਨਵੀਂ ਦਿੱਲੀ, 25 ਨਵੰਬਰ - ਭਾਰਤ ਬਾਇਓਟੈੱਕ ਦੀ ਇੰਟਰਨਾਸਲ 'ਫਾਈਵ ਆਰਮਜ਼' ਕੋਵਿਡ ਬੂਸਟਰ ਖ਼ੁਰਾਕ ਨੂੰ ਸੀਮਤ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।
ਆਕਲੈਂਡ, 25 ਨਵੰਬਰ-ਨਿਊਜ਼ੀਲੈਂਡ ਨੇ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਕ੍ਰਕਟ ਮੈਚ ਵਿਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਭਾਰਤ ਨੇ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 306 ਦੌੜਾਂ ਬਣਾਈਆਂ। ਜਵਾਬ ਵਿਚ...
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪਹੁੰਚੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਲਾਨਾ...
ਲੁਧਿਆਣਾ, 25 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਅੱਜ ਸ਼ਹਿਰ ਦੇ ਵੱਖ-ਵੱਖ ਗੰਨ ਹਾਊਸ 'ਤੇ ਛਾਪੇਮਾਰੀ ਕਰਕੇ ਉਨ੍ਹਾਂ ਦਾ ਰਿਕਾਰਡ ਚੈੱਕ ਕੀਤਾ ਤੇ ਪੁਲਿਸ ਵਲੋਂ ਦੁਪਹਿਰ ਬਾਅਦ ਕੀਤੀ ਗਈ ਕਾਰਵਾਈ ਹਾਲ ਦੀ ਘੜੀ...
ਤਲਵੰਡੀ ਸਾਬੋ, 25 ਨਵੰਬਰ (ਰਣਜੀਤ ਸਿੰਘ ਰਾਜੂ)- ਇਤਿਹਾਸਕ ਨਗਰੀ ਤਲਵੰਡੀ ਸਾਬੋ ਦੇ ਵਪਾਰੀਆਂ ਕੋਲੋਂ ਇਕ ਗੈਂਗਸਟਰ ਦੇ ਨਾਂ ਤੇ ਬੀਤੇ ਦਿਨੀਂ ਫ਼ਿਰੌਤੀਆਂ ਲੈਣ ਦਾ ਮਾਮਲਾ ਅਜੇ ਫਿੱਕਾ ਵੀ ਨਹੀਂ ਸੀ ਪਿਆ ਕਿ ਹੁਣ ਨਗਰ ਦੇ ਦੋ ਹੋਰ ਵਪਾਰੀਆਂ ਨੂੰ...
ਮੁੰਬਈ, 25 ਨਵੰਬਰ- ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਆਪਣੇ ਨਿੱਜੀ ਅਧਿਕਾਰਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਦਾਲਤ 'ਚ ਕੇਸ ਦਾਇਰ ਕੀਤਾ ਹੈ, ਜਿਸ ਨੂੰ ਲੈ ਕੇ ਦਿੱਲੀ ਹਾਈਕੋਰਟ 'ਚ ਸੁਣਵਾਈ ਚੱਲ ਰਹੀ...
ਨਵੀਂ ਦਿੱਲੀ, 25 ਨਵੰਬਰ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਪ੍ਰੀ-ਬਜਟ ਮੀਟਿੰਗ ਸ਼ੁਰੂ ਹੋ ਗਈ ਹੈ। ਅੱਜ ਸਵੇਰੇ 11 ਵਜੇ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਦੇਸ਼ ਦੇ ਸਾਰੇ ਸੂਬਿਆਂ ਦੇ ਵਿੱਤ ਮੰਤਰੀਆਂ ਦੀ ਬੈਠਕ...
ਅੰਮ੍ਰਿਤਸਰ, 25 ਨਵੰਬਰ (ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ 48ਵੀਂ ਕਨਵੋਕੇਸ਼ਨ ਕਰਵਾਈ ਗਈ। ਇਸ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ...
ਨਵੀਂ ਦਿੱਲੀ, 25 ਨਵੰਬਰ-ਆਕਲੈਂਡ ਵਨਡੇਅ ’ਚ ਭਾਰਤ ਨੇ ਨਿਊਜ਼ੀਲੈਂਡ ਦੇ ਸਾਹਮਣੇ 307 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤੀ ਟੀਮ ਲਈ ਸ਼੍ਰੇਅਸ ਅਈਅਰ (80), ਕਪਤਾਨ ਸ਼ਿਖਰ ਧਵਨ (72) ਅਤੇ ਸ਼ੁਭਮਨ ਗਿੱਲ...
ਨਵੀਂ ਦਿੱਲੀ, 25 ਨਵੰਬਰ-ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਕ ਤਰ੍ਹਾਂ ਨਾਲ ਮਨੋਜ ਤਿਵਾਰੀ ਨੇ ਅਰਵਿੰਦ ਕੇਜਰੀਵਾਲ ਨੂੰ ਧਮਕੀ ਦਿੱਤੀ ਹੈ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਭਾਜਪਾ ਅਰਵਿੰਦ ਕੇਜਰੀਵਾਲ ਦੀ...
ਨਵੀਂ ਦਿੱਲੀ, 25 ਨਵੰਬਰ- ਵਿਜੀਲੈਂਸ ਡਾਇਰੈਕਟੋਰੇਟ ਨੇ ਦਿੱਲੀ ਦੇ ਸਕੂਲਾਂ ਦੇ ਨਿਰਮਾਣ ਲਈ 1300 ਕਰੋੜ ਦੇ ਘਪਲੇ ਦੀ ਜਾਂਚ ਨੂੰ ਉਜਾਗਰ ਕੀਤਾ ਹੈ। ਇਸ ਘਪਲੇ ਦੀ ਜਾਂਚ ਕਰਨ ਦੀ ਸਿਫ਼ਾਰਿਸ਼ ਕੀਤੀ ਹੈ।
ਤਲਵੰਡੀ ਸਾਬੋ, 25 ਨਵੰਬਰ (ਰਣਜੀਤ ਸਿੰਘ ਰਾਜੂ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦਾ ਇਕ ਨੌਜਵਾਨ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਣ ਮੌਤ ਦੇ ਮੂੰਹ ਜਾ ਪਿਆ ਹੈ। ਮਾਪਿਆਂ ਦੇ ਇਕਲੌਤੇ ਪੁੱਤਰ ਗੁਰਵਿੰਦਰ ਸਿੰਘ (30) ਪੁੱਤਰ ਹਰਨੇਕ ਸਿੰਘ...
ਦੋਹਾ, 25 ਨਵੰਬਰ-ਫੀਫਾ ਵਿਸ਼ਵ ਕੱਪ 2022 'ਚ ਅੱਜ ਬ੍ਰਾਜ਼ੀਲ ਦਾ ਮੈਚ ਸਰਬੀਆ ਨਾਲ 12.30 ਵਜੇ, ਵੇਲਜ਼ ਦਾ ਆਈ.ਆਰ.ਈਰਾਨ ਨਾਲ 3:30 ਵਜੇ, ਕਤਰ ਦਾ ਸੇਨੇਗਲ ਨਾਲ 6:30 ਵਜੇ...
ਸੰਧਵਾਂ, 25 ਨਵੰਬਰ (ਪ੍ਰੇਮੀ ਸੰਧਵਾਂ)-ਇਕ ਪਾਸੇ ਤਾਂ ਪੰਜਾਬ ਸਰਕਾਰ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਲਈ ਸੂਬੇ ਦੇ ਲੋਕਾਂ ਨਾਲ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਬੱਸ ਅੱਡਿਆਂ 'ਤੇ ਸਰਕਾਰੀ ਬੱਸਾਂ ਨਾ ਖੜ੍ਹੀਆਂ ਹੋਣ...
ਨਵੀਂ ਦਿੱਲੀ, 25 ਨਵੰਬਰ-ਦਿੱਲੀ ਦੇ ਚਾਂਦਨੀ ਚੌਕ ਸਥਿਤ ਥੋਕ ਬਾਜ਼ਾਰ ਭਗੀਰਥ ਪੈਲੇਸ 'ਚ ਵੀਰਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ 'ਚ ਪੂਰੀ ਇਮਾਰਤ ਨੂੰ ਆਪਣੀ ਲਪੇਟ 'ਚ ਲੈ ਲਿਆ...
ਭੋਪਾਲ, 25 ਨਵੰਬਰ-ਕਾਂਗਰਸ ਪਾਰਟੀ ਦੀ 'ਭਾਰਤ ਜੋੜੋ ਯਾਤਰਾ' ਦੀ ਅੱਜ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਖੇਰਦਾ ਤੋਂ ਹੋਈ ਹੈ।
⭐ਮਾਣਕ - ਮੋਤੀ⭐
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX