ਤਾਜਾ ਖ਼ਬਰਾਂ


ਆਈ.ਪੀ.ਐਲ. -2024 ਫਾਈਨਲ : ਹੈਦਰਾਬਾਦ ਦੀ ਪੂਰੀ ਟੀਮ 18.3 'ਤੇ ਹੋਈ ਆਊਟ
. . .  7 minutes ago
ਆਈ.ਪੀ.ਐਲ. -2024 ਫਾਈਨਲ : ਹੈਦਰਾਬਾਦ ਦੀ 9ਵੀਂ ਵਿਕਟ 113 ਦੌੜਾਂ 'ਤੇ ਡਿੱਗੀ, ਨਰਾਇਣ ਨੂੰ ਮਿਲੀ ਸਫਲਤਾ
. . .  12 minutes ago
ਆਈ.ਪੀ.ਐਲ. -2024 ਫਾਈਨਲ : ਕੋਲਕਾਤਾ ਟੀਮ ਦੀ ਪਕੜ ਮਜ਼ਬੂਤ -ਹੈਦਰਾਬਾਦ ਦੇ 8 ਖਿਡਾਰੀ 90 ਦੌੜਾਂ ਦੇ ਅੰਦਰ ਹੀ ਆਊਟ ਹੋਏ
. . .  33 minutes ago
ਪਿੰਡ ਰਾਜੋਆਣਾ ਕਲਾਂ ਵਿਖੇ ਹੋਈ ਗੈਂਗਵਾਰ ਦੌਰਾਨ ਇਕ ਨੌਜਵਾਨ ਦੀ ਮੌਤ , ਦੋ ਗੰਭੀਰ ਜ਼ਖ਼ਮੀ
. . .  38 minutes ago
ਗੁਰੂਸਰ ਸੁਧਾਰ,26 ਮਈ (ਬਲਵਿੰਦਰ ਸਿੰਘ ਧਾਲੀਵਾਲ, ਜਗਪਾਲ ਸਿੰਘ ਸਿਵੀਆਂ) : ਥਾਣਾ ਸੁਧਾਰ ਦੇ ਨਜ਼ਦੀਕੀ ਪਿੰਡ ਰਾਜੋਆਣਾ ਕਲਾਂ ਵਿਖੇ ਨੌਜਵਾਨਾਂ ਦੇ ਦੋ ਧੜਿਆਂ ਵਿਚਕਾਰ ਚੱਲ ਰਹੀ ਰੰਜਿਸ਼ ਨੇ ਉਸ ਸਮੇਂ ਖੂਨੀ ਰੂਪ ਧਾਰਨ ਕਰ ਲਿਆ ...
ਡਾ. ਹਮਦਰਦ ਦੇ ਹੱਕ ਵਿਚ ਭਾਜਪਾ ਆਗੂਆਂ ਨੇ ਪੁਲਿਸ ਦੇ ਵਿਰੋਧ ਦੇ ਬਾਵਜੂਦ ਮੁਖ ਮੰਤਰੀ ਦਾ ਪੁਤਲਾ ਸਾੜ ਕੇ ਕੀਤਾ ਰੋਸ ਵਿਖਾਵਾ
. . .  45 minutes ago
ਕਪੂਰਥਲਾ, 26 ਮਈ (ਅਮਰਜੀਤ ਕੋਮਲ)-ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਆਵਾਜ਼ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਬਦਲੇ ਦੀ ਭਾਵਨਾ ਨਾਲ ...
ਆਈ.ਪੀ.ਐਲ. -2024 ਫਾਈਨਲ : 12 ਓਵਰਾਂ ਬਾਅਦ ਹੈਦਰਾਬਾਦ 76/6
. . .  51 minutes ago
ਡਾ. ਹਮਦਰਦ 'ਤੇ ਦਰਜ ਹੋਏ ਝੂਠੇ ਪਰਚੇ ਦਾ ਪ੍ਰਵਾਸੀ ਭਾਰਤੀਆਂ ਵਲੋਂ ਡਟ ਕੇ ਵਿਰੋਧ
. . .  about 1 hour ago
ਕਟਾਰੀਆਂ ,26 ਮਈ (ਪ੍ਰੇਮੀ ਸੰਧਵਾਂ) -ਪੰਜਾਬ ਤੇ ਪੰਜਾਬੀਆਂ ਦੀ ਰੂਹ ਤੇ ਅਦਾਰਾ 'ਅਜੀਤ 'ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ 'ਤੇ ਬਦਲੇ ਦੀ ਭਾਵਨਾ ਨਾਲ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਵਿਜੀਲੈਂਸ ...
ਪੱਛਮੀ ਬੰਗਾਲ ਵਿਚ ਚੱਕਰਵਾਤੀ ਤੂਫ਼ਾਨ ਰੇਮਲ , ਐਨ.ਡੀ.ਆਰ.ਐਫ.ਦੀਆਂ ਟੀਮਾਂ ਤਾਇਨਾਤ
. . .  about 1 hour ago
ਕੋਲਕਾਤਾ , 26 ਮਈ - ਪੱਛਮੀ ਬੰਗਾਲ ਵਿਚ ਚੱਕਰਵਾਤੀ ਤੂਫ਼ਾਨ ਰੇਮਲ ਦੇ ਲੈਂਡਫਾਲ ਦੇ ਮੱਦੇਨਜ਼ਰ ਬਚਾਅ ਅਤੇ ਰਾਹਤ ਕਾਰਜਾਂ ਵਿਚ ਸਹਾਇਤਾ ਲਈ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਦੀਆਂ ਕੁੱਲ ...
ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ
. . .  about 1 hour ago
ਚੱਬਾ, 26 ਮਈ (ਜੱਸਾ ਅਨਜਾਣ)- ਅੰਮ੍ਰਿਤਸਰ - ਤਰਨਤਾਰਨ ਰੋਡ ਅੱਡਾ ਗੋਹਲਵੜ ਨੇੜੇ ਗੁਰਦੁਆਰਾ ਬਾਬਾ ਅੱਛਰਾ ਸਿੰਘ ਵਿਖੇ ਪਿਉ-ਪੁੱਤ ਨਿਹੰਗ ਸਿੰਘਾਂ ਵਲੋਂ ਇਕ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਖ਼ਬਰ ...
ਆਈ.ਪੀ.ਐਲ. 2024 : ਸਨਰਾਈਜ਼ਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ
. . .  about 1 hour ago
ਚੇਨਈ, 26 ਮਈ - ਆਈ.ਪੀ.ਐਲ. 2024 ਦੇ ਫਾਈਨਲ ਵਿਚ ਸਨਰਾਈਜ਼ਰਜ਼ ਹੈਦਰਾਬਾਦ ਲਈ ਪੈਟ ਕਮਿੰਸ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ...
ਭਾਜਪਾ ਦੱਖਣ 'ਚ ਸਾਫ਼ ਹੈ - ਮਨੀਸ਼ ਤਿਵਾੜੀ
. . .  about 2 hours ago
ਚੰਡੀਗੜ੍ਹ, 26 ਮਈ - ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਜਪਾ ਕਹਿੰਦੀ ਸੀ ਕਿ ਅਸੀਂ 400 ਤੋਂ ਪਾਰ ਹਾਂ, ਹੁਣ ਗ੍ਰਹਿ ਮੰਤਰੀ ਕਹਿ ਰਹੇ ਹਨ ਕਿ 310 ਸੀਟਾਂ ...
ਲੁਧਿਆਣਾ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ,ਨੇ ਕਿਹਾ ਮੁੱਖ ਮੰਤਰੀ ਸਿਰਫ਼ ਚੁਟਕਲੇ ਹੀ ਸੁਣਾ ਸਕਦਾ ਹੈ ਪੰਜਾਬ ਨੂੰ ਚਲਾਉਣਾ ਉਹਨਾਂ ਦੇ ਬੱਸ ਦੀ ਗੱਲ ਨਹੀਂ।
. . .  about 2 hours ago
ਲੁਧਿਆਣਾ, 26 ਮਈ (ਰੂਪੇਸ਼ ਕੁਮਾਰ)-ਲੁਧਿਆਣਾ ਪਹੁੰਚੇ ਬੀਜੇਪੀ ਦੇ ਸੀਨੀਅਰ ਆਗੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੁਧਿਆਣਾ ਤੋਂ ਬੀ.ਜੇ.ਪੀ. ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ 'ਚ ਰੈਲੀ ਨੂੰ ਸੰਬੋਧਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ.....
ਮੇਰਾ ਪਸੰਦੀਦਾ ਖਿਡਾਰੀ ਸੁਨੀਲ ਨਰਾਇਣ ਹੈ-ਤਨਿਸ਼ਕ
. . .  about 2 hours ago
ਚੇਨਈ, 26 ਮਈ -ਚੇਨਈ ਦੇ ਵਾਸੀ ਤਨਿਸ਼ਕ ਨੇ ਕਿਹਾ ਕਿ ਮੈ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦਾ ਸਮਰਥਨ ਕਰਦਾ ਹਾਂ, ਮੇਰਾ ਪਸੰਦੀਦਾ ਖਿਡਾਰੀ ਸੁਨੀਲ ਨਰਾਇਣ ਹੈ।ਮੈਂ ਚਾਹੁੰਦਾ ਹਾਂ ਕਿ.......
ਡਾ. ਹਮਦਰਦ ਤੇ ਮਾਮਲਾ ਦਰਜ ਕਰਨਾ ਪ੍ਰੈਸ ਦੀ ਆਜ਼ਾਦੀ ਤੇ ਹਮਲਾ-ਭਾਜਪਾ ਆਗੂ
. . .  about 3 hours ago
ਲੌਂਗੋਵਾਲ,26 ਮਈ (ਸ,ਸ,ਖੰਨਾ ,ਵਿਨੋਦ)-ਕਸਬੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਗੋਇਲ ਸ਼ਹਿਰੀ ਪ੍ਰਧਾਨ ਅਤੇ ਰਿਤੂ ਗੋਇਲ ਸਾਬਕਾ ਪ੍ਰਧਾਨ ਨਗਰ ਕੌਂਸਲ ਨੇ ਮੁੱਖ ਮੰਤਰੀ ਦੀ ਸ਼ੇਹ ਤੇ ਵਿਜੀਲੈਂਸ ਵਲੋਂ ਡਾ, ਬਰਜਿੰਦਰ ਸਿੰਘ.....
ਡਾ. ਹਮਦਰਦ ਸਰਕਾਰਾਂ ਅੱਗੇ ਝੁਕਣ ਦੀ ਬਜਾਏ ਹਮੇਸ਼ਾ ਸੱਚ ਨਾਲ ਖੜ੍ਹੇ ਹਨ-ਪ੍ਰਿਤਪਾਲ ਸਿੰਘ ਹਾਡਾ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 26 ਮਈ ( ਸਰਬਜੀਤ ਸਿੰਘ ਧਾਲੀਵਾਲ )-ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਭਗਵੰਤ ਮਾਨ ਦੀ 'ਆਪ' ਸਰਕਾਰ ਵਲੋ ਦਰਜ ਕੀਤੇ ਮਾਮਲੇ ਦੀ ਸਖ਼ਤ ਨਿੰਦਿਆ ਕਰਦਿਆ....
ਅਰਵਿੰਦ ਕੇਜਰੀਵਾਲ ਇਕ ਜੂਨ ਤੋਂ ਬਾਅਦ ਮੁੜ ਜਾਵੇਗਾ ਜੇਲ੍ਹ-ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ
. . .  about 3 hours ago
ਬਠਿੰਡਾ, 26 ਮਈ (ਅੰਮਿ੍ਤਪਾਲ ਸਿੰਘ ਵਲਾਣ)- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਬਠਿੰਡਾ ਵਿਚ ਫਤਹਿਗੜ੍ਹ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਰਾਬ ਘੁਟਾਲੇ 'ਚ ਨਾਮਜ਼ਦ ਅਰਵਿੰਦ ਕੇਜਰੀਵਾਲ ਇਕ ਜੂਨ ਤੋਂ ਬਾਅਦ‌....
ਪੁਲਿਸ ਨੇ ਬੋਰਨ ਬੇਬੀ ਕੇਅਰ ਹਸਪਤਾਲ ਦੇ ਮਾਲਕ ਨੂੰ ਕੀਤਾ ਗਿੑਫ਼ਤਾਰ
. . .  about 4 hours ago
ਨਵੀਂ ਦਿੱਲੀ, 26 ਮਈ-ਨਿਊ ਬੋਰਨ ਬੇਬੀ ਕੇਅਰ ਹਸਪਤਾਲ ਦੀ ਘਟਨਾ ਕਾਰਨ ਦਿੱਲੀ ਪੁਲਿਸ ਨੇ ਬੇਬੀ ਕੇਅਰ ਸੈਂਟਰ ਦੇ ਮਾਲਕ ਨੂੰ ਗਿੑਫ਼ਤਾਰ....
ਹੱਕ, ਸੱਚ ਅਤੇ ਇਨਸਾਫ਼ ਦੇ ਪਹਿਰੇਦਾਰ ਅਜੀਤ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ-ਜਥੇਦਾਰ ਮਾਹਮਦਪੁਰ
. . .  about 4 hours ago
ਸ਼ੇਰਪੁਰ 26ਮਈ (ਦਰਸ਼ਨ ਸਿੰਘ ਖੇੜੀ)-ਰੋਜ਼ਾਨਾ ਅਜੀਤ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬੁਲੰਦ ਅਵਾਜ਼ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਨਿਰਭੈ ਸਿੰਘ ਮਾਹਮਦਪੁਰ ਨੇ ਗੱਲਬਾਤ ਕਰਦਿਆਂ.....
ਆਪ' ਖ਼ਾਮੀਆਂ ਛੁਪਾਉਣ ਲਈ ਡਾ. ਹਮਦਰਦ ਖ਼ਿਲਾਫ਼ ਕਾਰਵਾਈ ਕਰਵਾ ਰਹੀ-ਵਰਿੰਦਰ ਪਰਮਾਰ
. . .  about 4 hours ago
ਕੋਟਫ਼ਤੂਹੀ, 26 ਮਈ (ਅਟਵਾਲ)-ਪੰਜਾਬ ਦੀ 'ਆਪ' ਸਰਕਾਰ ਬਦਲਾਖੋਰੀ ਦੀ ਨੀਤੀ ਨਾਲ ਹੱਕ ਸੱਚ ਤੇ ਪਹਿਰਾ ਦੇਣ ਵਾਲੀ ਪੰਜਾਬ ਦੀ ਪ੍ਰਮੁੱਖ ਅਖ਼ਬਾਰ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰ 'ਚ....
ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ‘ਅਜੀਤ' ਨਾਲ ਡਟ ਕੇ ਖੜੇ-ਗੈਵੀ ਲੋਪੋਕੇ
. . .  about 4 hours ago
ਚੋਗਾਵਾ, 26 ਮਈ (ਗੁਰਵਿੰਦਰ ਸਿੰਘ ਕਲਸੀ)- ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ 'ਅਜੀਤ' ਅਖਬਾਰ ਦੇ ਸੰਪਾਦਕ ਸ: ਬਰਜਿੰਦਰ ਸਿੰਘ ਹਮਦਰਦ ਵਿਰੁੱਧ ਬੇਬੁਨਿਆਦ ਇਲਜ਼ਾਮ ਲਾ ਕੇ ਪਰਚਾ ਦਰਜ ਕਰਨਾ ਪੰਜਾਬ ਸਰਕਾਰ....
'ਆਪ' ਨੇ ਵਧਾਇਆ ਹੈ ਨਸ਼ਾ-ਰੱਖਿਆ ਮੰਤਰੀ ਰਾਜਨਾਥ ਸਿੰਘ
. . .  about 4 hours ago
ਬਠਿੰਡਾ,26 ਮਈ-ਬਠਿੰਡਾ ਪਹੁੰਚ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਬੀ.ਜੇ.ਪੀ. ਸਰਕਾਰ ਆਉਣ ਨਾਲ ਭਾਰਤ ਹੁਣ ਗਰੀਬ ਦੇਸ਼ ਨਹੀਂ ਰਿਹਾ।ਉਨ੍ਹਾਂ ਕਿਹਾ ਕਿ 'ਆਪ' ਨੇ ਨਸ਼ਾ ਵਧਾਇਆ.....
ਨਵਜੋਤ ਕੌਰ ਸਿੱਧੂ ਦੀ ਸਿਹਤ ਦਾ ਹਾਲ ਜਾਨਣ ਪਹੁੰਚੇ ਪ੍ਰਿਯੰਕਾ ਗਾਂਧੀ
. . .  about 5 hours ago
ਅੰਮਿੑਤਸਰ, 26 ਮਈ-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਵਜੋਤ ਕੌਰ ਸਿੱਧੂ ਦੀ ਸਿਹਤ ਦਾ ਹਾਲ ਜਾਨਣ ਲਈ ਉਨ੍ਹਾਂ ਦੇ ਘਰ ਪਹੁੰਚੀ ਤੇ ਨਵਜੋਤ ਸਿੱਧੂ ਨੇ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਿਅੰਕਾ ਗਾਂਧੀ.....
ਪੀ.ਐਮ ਮੋਦੀ ਵਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਲਾਭ ਐਸ.ਟੀ., ਐਸ.ਸੀ ਅਤੇ ਓ.ਬੀ.ਸੀ ਨੂੰ ਰਿਹਾ ਹੈ-ਅਨੁਰਾਗ ਠਾਕੁਰ
. . .  about 5 hours ago
ਊਨਾ (ਹਿਮਾਚਲ ਪ੍ਰਦੇਸ਼), 26 ਮਈ-ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਰਾਸ਼ਟਰ ਨੂੰ ਗੁਮਰਾਹ ਕਰਨ ਵਾਲੇ ਰਾਹੁਲ ਗਾਂਧੀ ਵਾਰ-ਵਾਰ ਝੂਠ ਬੋਲਦੇ ਹਨ ਅਤੇ 20 ਵਾਰ ਲਾਂਚ ਹੋਣ ਤੋਂ ਬਾਅਦ ਵੀ ਅਸਫਲ....
ਦਿੱਲੀ ਤੋਂ ਪੰਜਾਬ ਆ ਕੇ ਚੋਣ ਪ੍ਰਚਾਰ ਦੀਆਂ ਰੈਲੀਆਂ ਕਰ ਰਹੇ ਹਨ ਕਿ ਉਹ ਪੰਜਾਬ ਨੂੰ ਦਰਿਆਈ ਪਾਣੀ ਦੇਣਗੇ-ਸੁਖਬੀਰ ਸਿੰਘ ਬਾਦਲ
. . .  about 5 hours ago
ਚੰਡੀਗੜ੍ਹ, 26 ਮਈ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਤੋਂ ਪੰਜਾਬ ਆ ਕੇ ਚੋਣ ਪ੍ਰਚਾਰ ਦੀਆਂ ਰੈਲੀਆਂ ਕਰ ਰਹੇ ਹਨ ਉਸ ਸੰਬੰਧੀ ਉਨ੍ਹਾਂ ਕਿਹਾ ਕਿ ਅੱਜ ਸਾਰੀਆਂ ਰਾਸ਼ਟਰੀ ਪਾਰਟੀਆਂ ਦੇ ਵੱਡੇ ਆਗੂ ਦਿੱਲੀ ਤੋਂ ਪੰਜਾਬ ਆਕੇ....
ਥੈਲੇਸੀਮੀਆ ਪੀੜਤ ਬੱਚਿਆਂ ਦੇ ਇਲਾਜ ਦੇ ਲਈ ਸ੍ਰੀ ਬਾਲਾ ਜੀ ਸੇਵਾ ਸੰਘ ਵਲੋਂ ਲਗਾਇਆ ਗਿਆ ਵਿਸ਼ਾਲ ਖੂਨਦਾਨ ਕੈਂਪ
. . .  about 6 hours ago
ਗੁਰੂ ਹਰ ਸਹਾਇ, 26 ਮਈ (ਕਪਿਲ ਕੰਧਾਰੀ)-ਸ੍ਰੀ ਬਾਲਾ ਜੀ ਸੇਵਾ ਸੰਘ ਐਂਡ ਚੈਰੀਟੇਬਲ ਸੁਸਾਇਟੀ ਵਲੋਂ ਜਿਥੇ ਸਮੇਂ ਸਮੇਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਉਸੇ ਦੇ ਚਲਦਿਆਂ ਉਨ੍ਹਾਂ ਵਲੋਂ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਵਿਸ਼ਾਲ ਖੂਨਦਾਨ.....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 26 ਮੱਘਰ ਸੰਮਤ 553

ਸ਼ਹਿਨਾਈਆਂ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX