ਤਾਜਾ ਖ਼ਬਰਾਂ


ਪੁਲਿਸ ਨੇ ਵਿਅਕਤੀ ਪਾਸੋਂ ਇਕ ਕਰੋੜ 20 ਲੱਖ ਰੁਪਏ ਦੀ ਨਕਦੀ ਕੀਤੀ ਬਰਾਮਦ
. . .  6 minutes ago
ਸੰਗਤ ਮੰਡੀ ,23 ਮਈ (ਦੀਪਕ ਸ਼ਰਮਾ) -ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ 'ਤੇ ਪਿੰਡ ਡੂੰਮਵਾਲੀ ਵਿਖੇ ਪੁਲਿਸ ਪਾਰਟੀ ਵਲੋਂ ਇੰਟਰਸਟੇਟ ਨਾਕਾ ਲਗਾਇਆ ਹੋਇਆ ਸੀ । ਇਕ ਬੱਸ ਹਰਿਆਣੇ ਵਿਚੋਂ ਪੰਜਾਬ ਵਿਚ ਦਾਖ਼ਲ ਹੋ ਰਹੀ ਸੀ ਤਾਂ ਪੁਲਿਸ ...
ਡਾ. ਹਮਦਰਦ 'ਤੇ ਮਾਨ ਸਰਕਾਰ ਦੀ ਘਟੀਆ ਸੋਚ ਅਨੁਸਾਰ ਪਰਚਾ ਦਰਜ ਹੋਇਆ-ਸੀਨੀਅਰ ਵਕੀਲ ਸਿਆਲੀ
. . .  12 minutes ago
ਅਟਾਰੀ, 23 ਮਈ (ਰਾਜਿੰਦਰ ਸਿੰਘ ਰੂਬੀ)-ਮਾਨ ਸਰਕਾਰ ਦੀ ਘਟੀਆ ਸੋਚ ਤੇ ਸੋਚੀ ਸਮਝੀ ਸਾਜਿਸ਼ ਤਹਿਤ ਡਾ. ਬਰਜਿੰਦਰ ਸਿੰਘ ਹਮਦਰਦ ਤੇ ਪਰਚਾ ਦਰਜ ਕਰਕੇ ਪੰਜਾਬ ਪੰਜਾਬੀਅਤ ਦੇ ਹੱਕਾਂ ਦੇ ਰਖਵਾਲੇ ਅਦਾਰਾ ...
ਬਸਪਾ ਮੁਖੀ ਕੁਮਾਰੀ ਮਾਇਆਵਤੀ ਕੱਲ੍ਹ ਪੰਜਾਬ ਆਉਣਗੇ, ਨਵਾਂਸ਼ਹਿਰ ਵਿਖੇ ਕਰਨਗੇ ਰੈਲੀ ਨੂੰ ਸੰਬੋਧਨ
. . .  32 minutes ago
ਗੜ੍ਹਸ਼ੰਕਰ, 23 ਮਈ (ਧਾਲੀਵਾਲ)- ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ 24 ਮਈ ਨੂੰ ਸੂਬਾ ਪੱਧਰੀ ਰੈਲੀ ਨੂੰ ਸੰਬੋਧਨ ਕਰਨ ਲਈ ਨਵਾਂਸ਼ਹਿਰ ਵਿਖੇ ਪਹੁੰਚ ਰਹੇ ...
ਪਟਿਆਲਾ -24 ਦੀ ਚੋਣ ਦੇਸ਼ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਹੈ -ਪ੍ਰਧਾਨ ਮੰਤਰੀ ਮੋਦੀ
. . .  53 minutes ago
ਪਟਿਆਲਾ -ਪੰਜਾਬ ਦੇ ਲੋਕ ਜਾਣਦੇ ਹਨ ਕਿ ਹੁਣ ਆਪਣੀ ਵੋਟ ਬੇਕਾਰ ਨਹੀਂ ਕਰਨੀ -ਪ੍ਰਧਾਨ ਮੰਤਰੀ ਮੋਦੀ
. . .  55 minutes ago
ਪਟਿਆਲਾ - ਪੰਜਾਬ ਸਰਕਾਰ ਕਰਜ਼ੇ ਉਤੇ ਚਲ ਰਹੀ ,ਮੰਤਰੀ ਸੰਤਰੀ ਮੌਜਾਂ ਲੈ ਰਹੇ -ਪ੍ਰਧਾਨ ਮੰਤਰੀ ਮੋਦੀ
. . .  56 minutes ago
ਐਡਵੋਕੇਟ ਰਾਹੀ ਨੇ ਝੂੰਦਾਂ ਦੇ ਹੱਕ 'ਚ ਵੋਟਰਾਂ ਨੂੰ ਕੀਤਾ ਲਾਮਬੰਦ
. . .  47 minutes ago
ਤਪਾ ਮੰਡੀ,23 ਮਈ (ਪ੍ਰਵੀਨ ਗਰਗ)-ਸੂਬੇ ਦੀ 'ਆਪ', ਕਾਂਗਰਸ ਤੇ ਭਾਜਪਾ ਨੇ ਸਿਆਸਤ ਦੇ ਮਿਆਰ ਨੂੰ ਬਹੁਤ ਹੀ ਹੇਠਾਂ ਸੁੱਟ ਦਿੱਤਾ ਹੈ,ਕਿਉਂਕਿ ਇਨ੍ਹਾਂ ਪਾਰਟੀਆਂ ਦੇ ਆਗੂਆਂ ਵਲੋਂ ਕੀਤੀਆਂ ਗਈਆਂ ਦਲ-ਬਦਲੀਆਂ ਕਾਰਨ ਆਮ ਲੋਕਾਂ ਦਾ.....
ਪਟਿਆਲਾ - ਪੰਜਾਬ 'ਚ ਨਸ਼ਾ ਚਲ ਰਿਹੈ, ਸਰਕਾਰ ਦੀ ਕੋਈ ਨਹੀਂ ਸੁਣਦਾ -ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  57 minutes ago
ਚੋਗਾਵਾਂ 'ਚ ਭਾਜਪਾ ਦੀ ਵਿਸ਼ਾਲ ਚੋਣ ਰੈਲੀ ਹੋਈ
. . .  59 minutes ago
ਚੋਗਾਵਾਂ, 23 ਮਈ (ਗੁਰਵਿੰਦਰ ਸਿੰਘ ਕਲਸੀ)- ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿਚ ਕਸਬਾ ਚੋਗਾਵਾਂ ਦੇ ਹੁਸਨ ਪੈਲੇਸ....
ਐਕਸਾਈਜ਼ ਵਿਭਾਗ ਤਰਨਤਾਰਨ ਅਤੇ ਫਿਰੋਜ਼ਪੁਰ ਵਲੋਂ ਹਰੀਕੇ ਮੰਡ ਖੇਤਰ ਵਿਚੋ ਲਾਹਣ ਦਾ ਵੱਡਾ ਜ਼ਖ਼ੀਰਾ ਬਰਾਮਦ
. . .  about 1 hour ago
ਹਰੀਕੇ ਪੱਤਣ, 22 ਮਈ (ਸੰਜੀਵ ਕੁੰਦਰਾ ) -ਐਕਸਾਈਜ਼ ਵਿਭਾਗ ਤਰਨਤਾਰਨ ਅਤੇ ਫਿਰੋਜ਼ਪੁਰ ਨੇ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਦੇ ਸਹਿਯੋਗ ਨਾਲ ਹਰੀਕੇ ਮੰਡ ਖੇਤਰ ਵਿਚ ਸ਼ਰਾਬ ਤਸਕਰਾਂ ਖ਼ਿਲਾਫ਼ ਵੱਡੀ.....
ਚੋਣ ਕਮਿਸ਼ਨ ਨੇ ਜੰਗ-ਏ-ਆਜ਼ਾਦੀ ਕੇਸ 'ਚ ਵਿਜੀਲੈਂਸ ਬਿਊਰੋ ਵਲੋਂ ਦਰਜ ਮਾਮਲੇ 'ਚ ਮੁੱਖ ਸਕੱਤਰ ਤੋਂ ਰਿਪੋਰਟ ਮੰਗੀ
. . .  54 minutes ago
ਚੰਡੀਗੜ੍ਹ, 23 ਮਈ-ਲੋਕ ਸਭਾ ਚੋਣਾਂ 2024 ਲਈ ਭਾਰਤੀ ਚੋਣ ਕਮਿਸ਼ਨ ਦੇ ਪੰਜਾਬ ਸੂਬੇ ਲਈ ਨਿਯੁਕਤ ਵਿਸ਼ੇਸ਼ ਆਬਜ਼ਰਵਰ ਨੇ ਇਕਸਮੀਖਿਆ ਮੀਟਿੰਗ ਦੌਰਾਨ ਜੰਗ-ਏ-ਅਜ਼ਾਦੀ ਕੇਸ ਬਾਬਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮੁੱਖ ਸਕੱਤਰ, ਪੰਜਾਬ ਤੋਂ.....
ਡਾ: ਹਮਦਰਦ ਖ਼ਿਲਾਫ਼ ਦਰਜ ਕੀਤਾ ਗਿਆ ਝੂਠਾ ਕੇਸ-ਐਡਵੋਕੇਟ ਰਾਹੁਲ ਪੁਹਾਲ
. . .  about 1 hour ago
ਜਮਾਲਪੁਰ, 23 ਮਈ (ਅਸ਼ਵਨੀ ਕੁਮਾਰ) ਪੰਜਾਬ ਯੂਥ ਕਾਂਗਰਸ ਦੇ ਸਕੱਤਰ ਅਤੇ ਇੰਚਾਰਜ ਲੁਧਿਆਣਾ ਯੂਥ ਕਾਂਗਰਸ ਦਿਹਾਤੀ ਐਡਵੋਕੇਟ ਰਾਹੁਲ ਪੁਹਾਲ ਵਿਜੀਲੈਂਸ ਰਾਹੀਂ ਜੰਗ-ਏ-ਆਜ਼ਾਦੀ ਯਾਦਗਾਰ ਮਾਮਲੇ ਵਿਚ ਡਾ: ਬਰਜਿੰਦਰ ਸਿੰਘ ਹਮਦਰਦ.....
'ਆਪ' ਪਾਰਟੀ ਨੂੰ ਵੋਟਾਂ ਵਿਚ ਕਰਾਰੀ ਹਾਰ ਦੇ ਕਿ ਚਲਦਾ ਕਰੋ-ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ
. . .  about 1 hour ago
ਚੀਮਾ ਮੰਡੀ,23ਮਈ ( ਦਲਜੀਤ ਸਿੰਘ ਮੱਕੜ)-ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਸੇਖੋਂ ਦੇ ਸਥਾਨਿਕ ਦਫ਼ਤਰ ਦਾ ਉਦਘਾਟਨ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੇ ਕੀਤਾ ਤੇ ਕਿਹਾ ਕਿ 'ਆਪ' ਨੇ ਸਾਨੂੰ ਚੋਣਾਂ....
ਪਟਿਆਲਾ ਪੇਹਵਾ ਰੋਡ (ਨੈਸ਼ਨਲ ਹਾਈਵੇਅ) ਕਿਸਾਨਾਂ ਵਲੋਂ ਦਿੱਤਾ ਧਰਨਾ
. . .  about 1 hour ago
ਸਨੌਰ, 23 ਮਈ (ਗੀਤਵਿੰਦਰ ਸੋਖਲ)-ਪ੍ਰਧਾਨ ਮੰਤਰੀ ਦੀ ਪਟਿਆਲਾ ਫੇਰੀ ਦੌਰਾਨ ਪਟਿਆਲਾ ਤੋਂ ਪੇਹਵਾ ਰੋਡ (ਨੈਸ਼ਨਲ ਹਾਈਵੈਅ) ਤੇ ਥਾਂ ਥਾਂ ਉਤੇ ਬਹੁਤ ਵੱਡੀ ਗਿਣਤੀ 'ਚ ਕਿਸਾਨ ਆਗੂਆਂ ਅਤੇ ਕਿਸਾਨ ਮਜਦੂਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ....
25 ਮਈ ਤੋਂ 27 ਮਈ ਤਕ 85 ਸਾਲ ਦੀ ਉਮਰ ਤੋਂ ਵੱਧ ਅਤੇ ਦਿਵਿਆਂਗ ਵੋਟਰ ਦੀ ਬੈਲਟ ਪੇਪਰ ਰਹੀ ਪਵੇਗੀ ਵੋਟ
. . .  about 1 hour ago
ਗੁਰੂ ਹਰ ਸਹਾਇ, 23 ਮਈ (ਕਪਿਲ ਕੰਧਾਂਰੀ )-ਸਹਾਇਕ ਰਿਟਰਨਿੰਗ ਅਫ਼ਸਰ 78 ਗੁਰੂ ਹਰ ਸਹਾਇ ਸ੍ਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਮਾਨਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ 85 ਸਾਲ ਦੀ ਉਮਰ ਤੋਂ ਵੱਧ ਅਤੇ...
ਪਟਿਆਲਾ ਸ਼ਹਿਰ ਦੇ ਲੋਕਾ ਨੇ ਨਾਅਰਾ ਲਗਇਆ 'ਫਿਰ ਤੋਂ ਇਕ ਵਾਰ ਮੋਦੀ ਸਰਕਾਰ'
. . .  about 1 hour ago
ਪਟਿਆਲਾ, 23 ਮਈ- ਪੰਜਾਬ ਦੇ ਪਟਿਆਲਾ ਸ਼ਹਿਰ ਪਹੁੰਚੇ ਪੑਧਾਨ ਨਰਿੰਦਰ ਮੋਦੀ ਨੇ ਕਿਹਾ ਕਿ- ਵੋਟ ਉਸ ਨੂੰ ਪਾਓ ਜੋ ਵਿਕਸਤ ਭਾਰਤ ਬਣਾਉਣ ਦਾ ਸੰਕਲਪ ਲਵੇ। ਉਨ੍ਹਾਂ ਕਿਹਾ ਕਿ ਸਿੱਖ ਸਮਾਜ ਨੇ ਹਮੇਸ਼ਾ ਵੱਧ ਕੇ ਕੰਮ ਕੀਤਾ ਹੈ।ਜਨਤਾ ਨੇ.....
ਕੈਮੀਕਲ ਫ਼ੈਕਟਰੀ ਕਟਰੀ 'ਚ ਬੁਆਇਲਰ ਫਟਣ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ
. . .  about 1 hour ago
ਮੁੰਬਈ, 23 ਮਈ- ਮਹਾਰਾਸ਼ਟਰ ਦੇ ਠਾਣੇ 'ਚ ਇਕ ਕੈਮੀਕਲ ਫ਼ੈਕਟਰੀ 'ਚ ਬੁਆਇਲਰ ਫਟਣ ਕਾਰਨ ਭਿਆਨਕ ਅੱਗ ਲੱਗ ਗਈ। ਇਸ ਘਟਨਾ 'ਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। 30 ਤੋਂ ਵੱਧ ਲੋਕਾਂ ਦੇ ਜ਼ਖਮੀ ...
ਕਾਂਗਰਸ ਛੱਡ ਕੇ ਪਿੰਡ ਹਜ਼ਾਰਾ ਸਿੰਘ ਵਾਲਾ ਦੇ 10 ਪਰਿਵਾਰ ਅਕਾਲੀ ਦਲ ਵਿਚ ਹੋਏ ਸ਼ਾਮਿਲ
. . .  about 2 hours ago
ਮਮਦੋਟ, 23 ਮਈ (ਸੁਖਦੇਵ ਸਿੰਘ ਸੰਗਮ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਦੀ ਚੋਣ ਮੁਹਿੰਮ ਨੂੰ ਮਮਦੋਟ ਖੇਤਰ ਦੇ ਸਰਹੱਦੀ ਪਿੰਡਾਂ ਵਿਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੋਰਾਨ ਪਿੰਡ ਹਜ਼ਾਰਾ ਸਿੰਘ ਵਾਲਾ....
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਪਟਿਆਲਾ
. . .  about 2 hours ago
ਪਟਿਆਲਾ,23 ਮਈ-ਭਾਰਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਪੰਜਾਬ ਆਏ।ਉਹ ਪੰਜਾਬ ਦੇ ਪਟਿਆਲਾ ਸਹਿਰ 'ਚ ਰੈਲੀ....
ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਹੋਏ ਭਾਜਪਾ 'ਚ ਸ਼ਾਮਿਲ
. . .  about 2 hours ago
ਚੰਡੀਗੜ੍ਹ, 23 ਮਈ-ਅੱਜ ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਹੋਏ ਬੀ.ਜੇ.ਪੀ 'ਚ ਸ਼ਾਮਿਲ ਹੋਏ ਹਨ.....
ਪਿੰਡ ਮੋਤੀ ਵਾਲਾ ਦੇ ਕਈ ਪਰਿਵਾਰ ਭਾਜਪਾ ਵਿਚ ਹੋਏ ਸ਼ਾਮਿਲ
. . .  about 2 hours ago
ਗੁਰੂ ਹਰ ਸਹਾਇ, 23 ਮਈ (ਕਪਿਲ ਕੰਧਾਰੀ)-ਜਿਵੇਂ 1 ਜੂਨ ਨੇੜੇ ਆਉਂਦੀ ਜਾ ਰਹੀ ਹੈ ਉਵੇਂ ਹੀ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਵੱਲੋਂ ਆਪਣੀ ਪਾਰਟੀ ਤੇ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਫਿਰੋਜਪੁਰ ਲੋਕ ਸਭਾ ਹਲਕੇ ਤੋਂ ਭਾਜਪਾ....
ਡਾਕਟਰ ਹਮਦਰਦ ਖ਼ਿਲਾਫ਼ ਮੁਕੱਦਮਾ ਦਰਜ ਕਰਨਾ ਬੇਹੱਦ ਨਿੰਦਣਯੋਗ-ਭਾਟੀਆ
. . .  about 2 hours ago
ਪੱਟੀ, 23 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਲੰਬੜਦਾਰ ਆਦਾਰ ਅਜੀਤ ਦੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਮੁਕੱਦਮਾ ਦਰਜ਼ ਕਰਨਾ ਅਤੀ ਨਿੰਦਣਯੋਗ ਹੈ।.....
40ਵੇਂ ਘੱਲੂਘਾਰਾ ਦਿਵਸ ਨੂੰ ਸਮਰਪਿਤ ਦਲ ਖ਼ਾਲਸਾ ਵਲੋਂ 5 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਤੱਕ ਘੱਲੂਘਾਰਾ ਮਾਰਚ ਕੱਢਣ ਦਾ ਐਲਾਨ
. . .  about 2 hours ago
ਅੰਮ੍ਰਿਤਸਰ, 23 ਮਈ (ਜਸਵੰਤ ਸਿੰਘ ਜੱਸ)-ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਜੂਨ 1984 ਦੇ 40ਵੇਂ ਘੱਲੂਘਾਰਾ ਦਿਵਸ ਨੂੰ ਸਮਰਪਿਤ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਦਲ ਖਾਲਸਾ ਦੇ ਸਕੱਤਰ.....
10 ਕੁਇੰਟਲ ਭੁਕੀ ਚੂਰਾ ਸਮੇਤ ਟਰੱਕ ਡਰਾਈਵਰ ਕਾਬੂ
. . .  about 2 hours ago
ਖਮਾਣੋ,23 ਮਈ (ਮਨਮੋਹਨਸਿੰਘ ਕਲੇਰ)-ਖੇੜੀਨੌਧ ਸਿੰਘ ਪੁਲਿਸ ਨੇ ਇਕ ਟਰੱਕ ਡਰਾਈਵਰ ਕੋਲੋਂ 10 ਕੁਇੰਟਲ ਭੁੱਕੀ ਚੂਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ।ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਦੌਰਾਨੇ ਨਾਕਾਬੰਦੀ ਜਦੋਂ ਪਿੰਡ ਰਾਏਪੁਰ....
ਕਿਸਾਨਾਂ ਨੇ ਭਾਜਪਾ ਦੀ ਰੈਲੀ ਵਿਚ ਜਾਂਦੀਆਂ ਬੱਸਾਂ ਵੀ ਰੋਕੀਆਂ
. . .  about 3 hours ago
ਪਟਿਆਲਾ,23 ਮਈ (ਅਮਰਵੀਰ ਸਿੰਘ ਆਹਲੂਵਾਲੀਆ)-ਪ੍ਰਧਾਨ ਮੰਤਰੀ ਦੀ ਪਟਿਆਲਾ ਫੇਰੀ ਦੌਰਾਨ ਪਹਿਲਾਂ ਤੋਂ ਹੀ ਕਿਸਾਨਾਂ ਨੇ ਉਨ੍ਹਾਂ ਦੇ ਘੇਰਾਓ ਦਾ ਐਲਾਨ ਕੀਤਾ ਹੋਇਆ ਸੀ। ਜਿਸ ਤਹਿਤ ਪਟਿਆਲਾ ਸੰਗਰੂਰ ਰੋਡ ਤੇ ਸਥਿਤ ਪਸਾਣਾ ਪੁਲਾਂ ਕੋਲ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਅੱਸੂ ਸੰਮਤ 554

ਕਰੰਸੀ- ਸਰਾਫਾ - ਮੋਸਮ

02-03-2018

02-03-2018

ਚੰਡੀਗੜ੍ਹ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

11.4  ਸੈ:

 

---

ਘੱਟ ਤੋਂ ਘੱਟ  

7.04 ਸੈ:

 

---

ਲੁਧਿਆਣਾ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

14.00  ਸੈ:

 

---

ਘੱਟ ਤੋਂ ਘੱਟ  

08.04 ਸੈ:

 

---

ਅੰਮ੍ਰਿਤਸਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

16.4  ਸੈ:

 

---

ਘੱਟ ਤੋਂ ਘੱਟ  

6.6 ਸੈ:

 

---

ਦਿਨ ਦੀ ਲੰਬਾਈ 10 ਘੰਟੇ ਮਿੰਟ

ਭਵਿਖਵਾਣੀ

ਸਟੇਟ ਬੈੰਕ ਆਫ਼ ਇੰਡੀਆ ਅਨੁਸਾਰ (ਵਖ - ਵਖ) ਵਿਦੇਸ਼ੀ ਕਰੰਸੀਆਂ

ਮੁਦਰਾ   ਖਰੀਦ   ਵੇਚ 
ਅਮਰੀਕੀ ਡਾਲਰ        
ਪੋਂਡ ਸਟਰਲਿੰਗ        
ਯੂਰੋ        
ਆਸਟ੍ਰੇਲਿਆਈ ਡਾਲਰ        
ਕਨੇਡੀਅਨ ਡਾਲਰ        
ਨਿਉਜਿਲੈੰਡ ਡਾਲਰ        
ਯੂ ਏ ਈ ਦਰਾਮ        

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX