ਤਾਜਾ ਖ਼ਬਰਾਂ


ਗੁਜਰਾਤ ਟਾਈਟਨਸ ਦੇ 12 ਓਵਰਾਂ ਤੋਂ ਬਾਅਦ ਦੌੜਾਂ 84/4
. . .  6 minutes ago
ਗੁਜਰਾਤ ਟਾਈਟਨਸ ਦੇ 10 ਓਵਰਾਂ ਤੋਂ ਬਾਅਦ ਦੌੜਾਂ 61/3
. . .  16 minutes ago
ਯੂ.ਪੀ. - ਟਰੈਕਟਰ ਦੇ ਨਹਿਰ ਵਿਚ ਡਿੱਗਣ ਕਾਰਨ 3 ਬੱਚਿਆਂ ਦੀ ਮੌਤ, 5 ਲੋਕ ਜ਼ਖ਼ਮੀ
. . .  26 minutes ago
ਸੀਤਾਪੁਰ (ਯੂ.ਪੀ.), 4 ਮਈ - ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿਚ ਟਰੈਕਟਰ ਦੇ ਨਹਿਰ ਵਿਚ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦਕਿ 5 ਪੰਜ ਲੋਕ ਗੰਭੀਰ ਜ਼ਖ਼ਮੀ...
ਗੁਜਰਾਤ ਟਾਈਟਨਸ ਦੇ 8 ਓਵਰਾਂ ਤੋਂ ਬਾਅਦ ਦੌੜਾਂ 41/3
. . .  28 minutes ago
ਕਾਂਗਰਸ ਔਰਤਾਂ ਦਾ ਸਨਮਾਨ ਨਹੀਂ ਕਰਦੀ - ਜੋਤੀਰਾਦਿਤਿਆ ਸਿੰਧਿਆ
. . .  33 minutes ago
ਗੁਨਾ (ਮੱਧ ਪ੍ਰਦੇਸ਼), 4 ਮਈ - ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜੀਤੂ ਪਟਵਾਰੀ ਦੀ ਦਲਿਤ ਮਹਿਲਾ ਭਾਜਪਾ ਨੇਤਾ ਦੇ ਖ਼ਿਲਾਫ਼ ਉਸ ਦੀ "ਅਪਮਾਨਜਨਕ" ਟਿੱਪਣੀ ਲਈ ਨਿੰਦਾ ਕਰਦੇ ਹੋਏ, ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧਿਆ ਨੇ ਕਿਹਾ ਕਿ ਕਾਂਗਰਸ...
ਰਸੂਲਪੁਰ ਵਿਖੇ 50 ਏਕੜ ਤੋਂ ਵਧ ਨਾੜ ਕਣਕ ਦਾ ਸੜਿਆ
. . .  45 minutes ago
ਹਠੂਰ, 4 ਮਈ (ਜਸਵਿੰਦਰ ਸਿੰਘ ਛਿੰਦਾ)-ਅੱਜ ਦੁਪਹਿਰ ਸਮੇਂ ਪਿੰਡ ਰਸੂਲਪੁਰ ਵਿਖੇ ਕਿਸਾਨਾਂ ਦੀ ਕਣਕ ਦੇ ਨਾੜ ਨੂੰ ਅਚਾਨਕ ਅੱਗ ਲੱਗਣ ਕਾਰਨ 50 ਏਕੜ ਤੋਂ ਉਪਰ ਨਾੜ ਸੜਨ ਦੀ ਖ਼ਬਰ ਹੈ। ਸਾਬਕਾ ਸਰਪੰਚ ਗੁਰਸਿਮਰਨ...
ਪੁੰਛ 'ਚ ਅੱਤਵਾਦੀਆਂ ਨੇ ਭਾਰਤੀ ਹਵਾਈ ਫੌਜ ਦੇ ਕਾਫਿਲੇ 'ਤੇ ਕੀਤਾ ਹਮਲਾ
. . .  53 minutes ago
ਪੁੰਛ, (ਜੰਮੂ-ਕਸ਼ਮੀਰ), 4 ਮਈ-ਪੁੰਛ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਭਾਰਤੀ ਹਵਾਈ ਫੌਜ ਦੇ ਕਾਫਲੇ 'ਤੇ ਹਮਲਾ ਕੀਤਾ ਹੈ। ਸਥਾਨਕ ਰਾਸ਼ਟਰੀ ਰਾਈਫਲਜ਼ ਯੂਨਿਟ ਨੇ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਵਾਹਨਾਂ ਨੂੰ ਨੇੜੇ ਜਨਰਲ ਖੇਤਰ ਵਿਚ...
ਅਰਵਿੰਦਰ ਸਿੰਘ ਲਵਲੀ ਨੇ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤ
. . .  59 minutes ago
ਨਵੀਂ ਦਿੱਲੀ, 4 ਮਈ-ਭਾਜਪਾ ਵਿਚ ਸ਼ਾਮਲ ਹੋਏ ਅਰਵਿੰਦਰ ਸਿੰਘ ਲਵਲੀ ਅੱਜ ਦਿੱਲੀ ਵਿਚ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਨੂੰ...
ਅਗਵਾ ਦੇ ਮਾਮਲੇ 'ਚ ਜੇ.ਡੀ. (ਐਸ.) ਨੇਤਾ ਰੇਵੰਨਾ ਨੂੰ ਹਿਰਾਸਤ 'ਚ ਲਿਆ
. . .  about 1 hour ago
ਕਰਨਾਟਕ, 4 ਮਈ-ਜੇ.ਡੀ. (ਐਸ.) ਨੇਤਾ ਐਚ.ਡੀ. ਰੇਵੰਨਾ ਨੂੰ ਬੈਂਗਲੁਰੂ ਦੇ ਕੇ.ਆਰ. ਨਗਰ ਪੁਲਿਸ ਸਟੇਸ਼ਨ ਵਿਚ ਉਸ ਖਿਲਾਫ ਦਰਜ ਕੀਤੇ ਗਏ ਇਕ ਅਗਵਾ ਦੇ ਕੇਸ ਦੇ...
ਬੈਂਗਲੁਰੂ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ
. . .  about 1 hour ago
ਬੈਂਗਲੁਰੂ, 4 ਮਈ-ਰਾਇਲ ਚੈਲੰਜ ਬੈਂਗਲੁਰੂ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਗੁਜਰਾਤ ਟਾਈਟਨਸ...
ਅਦਾਕਾਰਾ ਕਰੀਨਾ ਕਪੂਰ ਖਾਨ ਯੂਨੀਸੇਫ ਇੰਡੀਆ ਦੀ ਰਾਸ਼ਟਰੀ ਰਾਜਦੂਤ ਨਿਯੁਕਤ
. . .  about 1 hour ago
ਨਵੀਂ ਦਿੱਲੀ, 4 ਮਈ-ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਯੂਨੀਸੇਫ ਇੰਡੀਆ ਦੀ ਰਾਸ਼ਟਰੀ ਰਾਜਦੂਤ ਨਿਯੁਕਤ...
ਪਟਿਆਲਾ 'ਚ ਕਿਸਾਨ ਦੀ ਮੌਤ 'ਤੇ ਵਿਰੋਧੀ ਧਿਰਾਂ ਰਾਜਨੀਤੀ ਨਾ ਕਰਨ - ਸੁਨੀਲ ਕੁਮਾਰ ਜਾਖੜ
. . .  about 2 hours ago
ਪਟਿਆਲਾ, 4 ਮਈ-ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਵਿਚ ਕਿਸਾਨ ਦੀ ਮੌਤ ਹੋਣ ਉਤੇ...
ਹਰਿਆਣਾ ’ਚ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਨਾ ਨਿੰਦਣਯੋਗ -ਐਡਵੋਕੇਟ ਧਾਮੀ
. . .  about 2 hours ago
ਅੰਮ੍ਰਿਤਸਰ, 4 ਮਈ (ਜਸਵੰਤ ਸਿੰਘ ਜੱਸ)- ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਨਰਾਇਣਗੜ੍ਹ ਸਥਿਤ ਗੁਰਦੁਆਰਾ ਸ੍ਰੀ ਰਾਤਗੜ੍ਹ ਸਾਹਿਬ ਵਿਖੇ ਬੀਤੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਆਮਦ ਤੋਂ ਪਹਿਲਾਂ ਚਲ.....
ਸਰਕਾਰੀ ਰਿਪਦਮਨ ਕਾਲਜ ਵਿਚ ਹੋਏ ਜਬਰ ਜਨਾਬ ਮਾਮਲੇ ਵਿਚ ਵਿਭਾਗ ਵਲੋਂ ਕਾਲਜ ਦੀ ਪ੍ਰਿੰਸੀਪਲ 'ਤੇ ਪੰਜ ਮੁਲਾਜ਼ਮਾ ਸਮੇਤ ਕੀਤੀ ਸਖ਼ਤ ਕਾਰਵਾਈ
. . .  about 3 hours ago
ਨਾਭਾ, 4 ਮਈ (ਕਰਮਜੀਤ ਸਿੰਘ) ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਵਿਚ 27 ਮਾਰਚ ਨੂੰ ਤਿੰਨ ਬਾਹਰੋਂ ਆਏ ਨੌਜਵਾਨਾਂ ਵਲੋਂ ਬੀ.ਏ ਕਲਾਸ ਦੀ ਵਿਦਿਆਰਥਣ ਨਾਲ ਕਾਲਜ ਦੇ ਵਿਚ ਰੇਪ ਦੀ ਘਟਨਾ.....
ਦੇਸ਼ 'ਚ ਭਾਰੀ ਬਹੁਮਤ ਨਾਲ ਜਿੱਤੇਗੀ ਭਾਜਪਾ - ਅਰਵਿੰਦਰ ਸਿੰਘ ਲਵਲੀ
. . .  about 3 hours ago
ਨਵੀਂ ਦਿੱਲੀ, 4 ਮਈ-ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਸਾਨੂੰ ਭਾਜਪਾ ਦੇ ਬੈਨਰ ਹੇਠ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ...
ਕਿਸਾਨਾਂ ਦੀ 100 ਏਕੜ ਨਾੜ ਅਤੇ 400 ਏਕੜ ਤੂੜੀ ਸੜ ਕੇ ਹੋਈ ਸੁਵਾਹ
. . .  about 3 hours ago
ਭਵਾਨੀਗੜ੍ਹ, 04 ਮਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਪਿੰਡ ਰਾਮਗੜ੍ਹ ਵਿਖੇ ਅੱਗ ਲੱਗਣ ਨਾਲ ਕਰੀਬ 5 ਦਰਜ਼ਨ ਭੇਡਾਂ ਅਤੇ ਭੇਡਾਂ ਦੇ ਬੱਚੇ ਦੇ ਜਿੰਦਾ ਸੜਨ, ਕਰੀਬ ਸੌ ਏਕੜ ਨਾੜ.....
ਕਾਂਗਰਸੀ ਆਗੂ ਅਰਵਿੰਦਰ ਸਿੰਘ ਲਵਲੀ ਭਾਜਪਾ ਵਿਚ ਸ਼ਾਮਿਲ
. . .  about 3 hours ago
ਨਵੀਂ ਦਿੱਲੀ, 4 ਮਈ-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ ਵਿਚ ਦਿੱਲੀ ਸਥਿਤ ਪਾਰਟੀ ਹੈੱਡ ਕੁਆਰਟਰ ਵਿਖੇ ਕਾਂਗਰਸੀ ਆਗੂ ਅਰਵਿੰਦਰ ਸਿੰਘ ਲਵਲੀ ਭਾਜਪਾ ਵਿਚ...
ਮਜ਼ਦੂਰਾਂ ਵਲੋਂ 'ਆਪ' ਉਮੀਦਵਾਰ ਪੱਪੀ ਪਰਾਸ਼ਰ ਦਾ ਵਿਰੋਧ
. . .  about 3 hours ago
ਜਗਰਾਓਂ, 4 ਮਈ (ਕੁਲਦੀਪ ਸਿੰਘ ਲੋਹਟ)-ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ...
ਅਦਾਲਤਾਂ 'ਚ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਵਾਲੇ ਤੇ ਧੋਖਾਦੇਹੀ ਦਾ ਮਾਮਲਾ ਦਰਜ
. . .  about 3 hours ago
ਬਾਲਿਆਂਵਾਲੀ, 4 ਮਈ (ਕੁਲਦੀਪ ਮਤਵਾਲਾ)-ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਪੰਜਾਬੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ,ਮਾਨਸਿਕ ਤੇ ਆਰਥਿਕ ਪਖੋ ਉਨ੍ਹਾਂ ਦਾ ਸ਼ੋਸਨ ਕਰ....
ਨਵੀਂ ਦਿੱਲੀ : ਫੂਡ ਡਲਿਵਰੀ ਏਜੰਟ ਦਾ ਅਣਪਛਾਤਿਆਂ ਵਲੋਂ ਕਤਲ
. . .  about 4 hours ago
ਨਵੀਂ ਦਿੱਲੀ, 4 ਮਈ-ਫੂਡ ਡਲਿਵਰੀ ਏਜੰਟ ਦੇ ਤੌਰ 'ਤੇ ਕੰਮ ਕਰਦੇ 30 ਸਾਲਾ ਵਿਅਕਤੀ ਅਮਰਜੀਤ ਮਹਤੋ ਦੀ ਪਿੰਡ ਨੰਗੋਲੀ ਥਾਣਾ ਅਧੀਨ ਪੈਂਦੇ ਰਾਓ ਵਿਹਾਰ ਸਥਿਤ ਉਸ ਦੀ ਰਿਹਾਇਸ਼ 'ਤੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੂੰ ਉਸ ਦੀ ਗਰਦਨ 'ਤੇ ਸੱਟ ਦੇ...
ਅਨੁਜ ਥਾਪਨ ਦੇ ਪਰਿਵਾਰ ਵਲੋਂ ਖੁਦਕੁਸ਼ੀ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ
. . .  about 4 hours ago
ਮੁੰਬਈ, (ਮਹਾਰਾਸ਼ਟਰ), 4 ਮਈ-ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਦੋਸ਼ੀ ਅਨੁਜ ਥਾਪਨ ਦੇ ਪਰਿਵਾਰ ਦੇ ਵਕੀਲਾਂ ਵਲੋਂ ਬੰਬਈ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਉਸ ਦੀ ਖੁਦਕੁਸ਼ੀ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ...
ਸੜਕ ਹਾਦਸੇ 'ਚ 35 ਸਾਲ ਦੇ ਨੌਜਵਾਨ ਦੀ ਮੌਤ
. . .  about 4 hours ago
ਹਠੂਰ, 4 ਮਈ (ਜਸਵਿੰਦਰ ਸਿੰਘ ਛਿੰਦਾ)-ਬੀਤੀ ਰਾਤ ਪਿੰਡ ਮਾਣੂੰਕੇ ਤੇ ਬਾਵਾ-ਗੰਗਾ-ਗਿਰ ਵਿਚਕਾਰ ਇਕ ਸੜਕ ਹਾਦਸੇ ਦੌਰਾਨ ਇਕ ਅਣਪਛਾਤੇ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ...
ਬੀ.ਐਸ.ਐਫ਼ ਨੇ ਪਾਕਿਸਤਾਨ ਤੋਂ ਆਈ 25 ਕਰੋੜ ਦੀ ਹੈਰੋਇਨ ਅਤੇ 37 ਗੋਲੀਆਂ 30 ਬੋਰ ਪਿਸਟਲ ਕੀਤੀਆਂ ਬਰਾਮਦ
. . .  about 4 hours ago
ਅਟਾਰੀ, 4 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ ਸਰਹੱਦ ਤੇ ਸਥਿਤ ਬੀ.ਓ.ਪੀ ਪੁੱਲ ਮੋਰਾਂ ਕੰਜਰੀ ਵਿਖੇ ਤਾਇਨਾਤ ਐਸ.ਐਫ਼ ਦੀ 22 ਬਟਾਲੀਆਂ ਦੇ....
ਮੋਟਰਸਾਈਕਲ ਸਵਾਰ ਸੜਕ 'ਤੇ ਲੱਗੀ ਅੱਗ ਲਪੇਟ 'ਚ ਝੁਲਸਣ ਕਰਕੇ ਮੌਤ
. . .  about 3 hours ago
ਭੁਲੱਥ, 4 ਮਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਬੇਗੋਵਾਲ ਰੋਡ ਨਜ਼ਦੀਕ ਮੁਬਾਰਕਪੁਰ ਬਾਉਲੀ ਨਜ਼ਦੀਕ ਪੈਟਰੋਲ ਪੰਪ ਖੇਤਾਂ 'ਚ ਨਾੜ ਨੂੰ ਅੱਗ ਲਗਣ ਕਰਕੇ ਇਕ ਮੋਟਰਸਾਈਕਲ ਸਵਾਰ.....
ਕਾਂਗਰਸ ਦਾ ਮੈਨੀਫੈਸਟੋ ਲੋਕਾਂ ਦੀ ਜਾਇਦਾਦ ਖੋਹਣ ਵਾਲਾ ਹੈ - ਯੋਗੀ ਆਦਿਤਿਆਨਾਥ
. . .  about 5 hours ago
ਮੱਧ ਪ੍ਰਦੇਸ਼, 4 ਮਈ-ਅਸ਼ੋਕ ਨਗਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਯੂ.ਪੀ. ਦੇ ਸੀ.ਐਮ. ਯੋਗੀ ਆਦਿਤਿਆਨਾਥ ਨੇ ਕਿਹਾ ਕਿ ਤੁਸੀਂ ਕਾਂਗਰਸ ਦਾ ਮੈਨੀਫੈਸਟੋ ਦੇਖਿਆ ਹੋਵੇਗਾ, ਔਰੰਗਜ਼ੇਬ ਨੇ ਜਜੀਆ ਟੈਕਸ ਲਗਾਇਆ ਸੀ। ਅੱਜ ਕਾਂਗਰਸ ਆਪਣੇ ਚੋਣ ਮਨੋਰਥ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਚੇਤ ਸੰਮਤ 553

ਦਰਬਾਰ ਸਾਹਿਬ

ਹੁਕਮਨਾਮਾ

ਹੁਕਮਨਾਮਾ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ 'ਸ਼ਾਹੀ ਫੁਰਮਾਨ' | ਸਿੱਖ ਧਰਮ ਵਿਚ ਉਕਤ ਸ਼ਬਦ ਦਾ ਅਰਥ ਹੈ 'ਦਿਨ ਭਰ ਲਈ ਸਿੱਖ ਦੀ ਅਗਵਾਈ ਕਰਨ ਵਾਲਾ ਗੁਰੂ ਦਾ ਹੁਕਮ' | ਹਰ ਰੋਜ਼ ਅੰਮਿ੍ਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰੰਤ ਜਿਸ ਅੰਗ ਤੋਂ ਵਾਕ ਲਿਆ ਜਾਂਦਾ ਹੈ, ਉਹ ਉਸ ਦਿਨ ਲਈ ਗੁਰੂ ਦਾ ਹੁਕਮ ਹੁੰਦਾ ਹੈ | ਇਹ ਰਵਾਇਤ ਸੰਨ 1604 ਈ: ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਦੇ ਪਹਿਲੇ ਦਿਨ ਤੋਂ ਚਲੀ ਆ ਰਹੀ ਹੈ | ਆਪ ਜੀ ਲਈ ਅਸੀਂ ਇਸ ਅੰਗ 'ਤੇ ਸਚਖੰਡ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਮਿ੍ਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਗਿਆ ਹੁਕਮਨਾਮਾ ਆਪ ਜੀ ਦੀ ਸੇਵਾ ਵਿਚ ਪੇਸ਼ ਕਰ ਰਹੇ ਹਾਂ |

 

ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ


Live Radio

  ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਨ ਲਈ ਆਪ ਜੀ ਨੂੰ
ਕੰਪਿਊਟਰ 'ਤੇ  'ਵਿੰਡੋਜ਼ ਮੀਡੀਆ ਪਲੇਅਰ'  ਇਨਸਟਾਲ ਕਰਨਾ ਪਵੇਗਾ |

 'ਵਿੰਡੋਜ਼ ਮੀਡੀਆ ਪਲੇਅਰ' (Windows Media Player) ਡਾਊਨ ਲੋਡ ਕਰਨ ਲਈ ਇਥੇ ਕਲਿੱਕ ਕਰੋ |

You have to install Windows Media Player to listen Live Kirtan

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX