ਤਾਜਾ ਖ਼ਬਰਾਂ


ਛੱਤੀਸਗੜ੍ਹ : ਪੁਲਿਸ ਮੁਕਾਬਲੇ ਦੌਰਾਨ ਹੁਣ ਤਕ ਮਾਰੇ ਗਏ 31 ਨਕਸਲੀ
. . .  3 minutes ago
ਛੱਤੀਸਗੜ੍ਹ, 5 ਅਕਤੂਬਰ-ਨਰਾਇਣਪੁਰ-ਦਾਂਤੇਵਾੜਾ ਸਰਹੱਦ 'ਤੇ ਮਾਡ ਖੇਤਰ 'ਚ ਪੁਲਿਸ ਨਾਲ ਹੋਏ ਮੁਕਾਬਲੇ 'ਚ ਮਾਰੇ ਗਏ ਨਕਸਲੀਆਂ ਦੀਆਂ ਹੁਣ ਤੱਕ ਕੁੱਲ 31 ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਦੌਰਾਨ ਐਲ.ਐਮ.ਜੀ. ਰਾਈਫਲ, ਏ.ਕੇ. 47 ਰਾਈਫਲ, ਐਸ.ਐਲ.ਆਰ...
ਕਾਂਗਰਸ ਭਾਰਤ ਦੀ ਸਭ ਤੋਂ ਬੇਈਮਾਨ ਤੇ ਭ੍ਰਿਸ਼ਟ ਪਾਰਟੀ - ਪੀ.ਐਮ. ਨਰਿੰਦਰ ਮੋਦੀ
. . .  11 minutes ago
ਠਾਣੇ (ਮਹਾਰਾਸ਼ਟਰ), 5 ਅਕਤੂਬਰ-ਇਕ ਜਨ ਸਭਾ ਵਿਚ ਪੀ.ਐਮ. ਮੋਦੀ ਨੇ ਕਿਹਾ ਕਿ ਕਾਂਗਰਸ ਭਾਰਤ ਦੀ ਸਭ ਤੋਂ ਬੇਈਮਾਨ ਅਤੇ ਭ੍ਰਿਸ਼ਟ ਪਾਰਟੀ ਹੈ। ਪਿਛਲੇ ਹਫ਼ਤੇ ਕਾਂਗਰਸ ਦੇ ਇਕ ਮੁੱਖ ਮੰਤਰੀ ਦਾ ਨਾਮ ਜ਼ਮੀਨੀ ਘੁਟਾਲੇ ਵਿਚ ਆਇਆ ਸੀ। ਉਨ੍ਹਾਂ ਦਾ ਇਕ ਮੰਤਰੀ ਔਰਤਾਂ ਨਾਲ...
ਜਲਾਲਾਬਾਦ 'ਚ ਚੱਲੀ ਗੋਲੀ, 'ਆਪ' ਦਾ ਆਗੂ ਹੋਇਆ ਜ਼ਖ਼ਮੀ
. . .  18 minutes ago
ਜਲਾਲਾਬਾਦ, 5 ਅਕਤੂਬਰ (ਜਤਿੰਦਰ ਪਾਲ ਸਿੰਘ)-4 ਅਕਤੂਬਰ ਨੂੰ ਜਲਾਲਾਬਾਦ ਦੇ ਨੋਮੀਨੇਸ਼ਨ ਸੈਂਟਰ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਲੈ ਕੇ ਪੈਦਾ ਹੋਇਆ ਖੂਨੀ ਸੰਘਰਸ਼ ਹੁਣ ਗੋਲੀਆਂ ਤੱਕ ਪੁੱਜ ਚੁੱਕਾ ਹੈ। ਇਸੇ ਤਰ੍ਹਾਂ ਹੀ ਅੱਜ ਬੀਤੀ ਦੇਰ ਸ਼ਾਮ ਨੂੰ 5 ਵਜੇ ਦੇ...
ਮਹਾਰਾਸ਼ਟਰ : ਪੀ.ਐਮ. ਮੋਦੀ ਵਲੋਂ 32,800 ਕਰੋੜ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ
. . .  23 minutes ago
ਠਾਣੇ (ਮਹਾਰਾਸ਼ਟਰ), 5 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਠਾਣੇ ਵਿਚ 32,800 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਲਗਭਗ 14,120 ਕਰੋੜ ਰੁਪਏ ਦੀ ਮੁੰਬਈ ਮੈਟਰੋ ਲਾਈਨ- 3 ਦੇ ਬੀ.ਕੇ.ਸੀ. ਤੋਂ ਆਰੇ ਜੇ.ਵੀ.ਐਲ.ਆਰ. ਸੈਕਸ਼ਨ...
ਮਹਿਲਾ ਟੀ-20 ਵਿਸ਼ਪ ਕੱਪ : ਕੱਲ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ
. . .  43 minutes ago
ਦੁਬਈ, 5 ਅਕਤੂਬਰ-ਮਹਿਲਾ ਟੀ-20 ਵਿਸ਼ਪ ਕੱਪ 2024 ਵਿਚ ਕੱਲ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਇਹ ਮੈਚ ਖੇਡਿਆ...
ਹਰਿਆਣਾ ਵਿਧਾਨ ਸਭਾ ਚੋਣਾਂ : ਦੁਪਹਿਰ 3 ਵਜੇ ਤੱਕ 49.13 ਫੀਸਦੀ ਹੋਈ ਵੋਟਿੰਗ
. . .  about 1 hour ago
ਹਰਿਆਣਾ, 5 ਅਕਤੂਬਰ-ਵਿਧਾਨ ਸਭਾ ਚੋਣਾਂ ਵਿਚ ਭਾਰਤੀ ਚੋਣ ਕਮਿਸ਼ਨ ਅਨੁਸਾਰ ਦੁਪਹਿਰ 3 ਵਜੇ ਤੱਕ ਹਰਿਆਣਾ ਵਿਚ 49.13% ਮਤਦਾਨ ਦਰਜ ਕੀਤਾ...
ਸੰਯੁਕਤ ਕਿਸਾਨ ਮੋਰਚੇ ਵਲੋਂ ਮੰਡੀਆਂ ਬੰਦ ਕਰਨ ਦੇ ਰੋਸ ਵਜੋਂ ਕਪੂਰਥਲਾ-ਜਲੰਧਰ ਬਾਈਪਾਸ ਰੋਡ 'ਤੇ ਧਰਨਾ
. . .  about 1 hour ago
ਕਪੂਰਥਲਾ, 5 ਅਕਤੂਬਰ (ਅਮਰਜੀਤ ਕੋਮਲ)-ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਵਪਾਰੀਆਂ ਵਲੋਂ ਮੰਡੀਆਂ ਬੰਦ ਕੀਤੇ ਜਾਣ ਦੇ ਰੋਸ ਵਜੋਂ ਕਪੂਰਥਲਾ...
ਭਾਜਪਾ ਅਸੂਲਾਂ 'ਤੇ ਚੱਲਣ ਵਾਲੀ ਤੇ ਵਿਚਾਰਧਾਰਾਵਾਂ ਦੀ ਪਾਰਟੀ ਹੈ - ਜੇ.ਪੀ. ਨੱਢਾ
. . .  about 1 hour ago
ਸਿਰਮੌਰ (ਹਿਮਾਚਲ ਪ੍ਰਦੇਸ਼), 5 ਅਕਤੂਬਰ-ਸਿਰਮੌਰ ਵਿਚ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਸਾਡੀ ਪਾਰਟੀ ਵਿਚਾਰਧਾਰਕ ਸਥਾਪਨਾ 'ਤੇ...
ਕਾਂਗਰਸੀ ਔਰਤਾਂ ਤੇ ਗਰੀਬਾਂ ਦੀ ਨਹੀਂ ਕਰਦੇ ਇੱਜ਼ਤ - ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ
. . .  about 1 hour ago
ਲਾਡਵਾ (ਹਰਿਆਣਾ), 5 ਅਕਤੂਬਰ-ਕਾਂਗਰਸ ਦੀ ਰੈਲੀ ਵਿਚ ਸਟੇਜ 'ਤੇ ਇਕ ਕਾਂਗਰਸੀ ਵਰਕਰ ਨਾਲ ਕਥਿਤ ਛੇੜਛਾੜ ਦੀ ਕੋਸ਼ਿਸ਼ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਔਰਤਾਂ, ਗਰੀਬਾਂ ਅਤੇ ਦਲਿਤਾਂ ਸਮੇਤ ਕਿਸੇ ਦੀ ਵੀ ਇੱਜ਼ਤ ਨਹੀਂ ਕਰਦੇ। ਇਹ ਉਨ੍ਹਾਂ ਦੇ ਸੱਭਿਆਚਾਰ ਅਤੇ ਡੀ. ਐੱਨ. ਏ...
ਸਰਹੱਦੀ ਖੇਤਰ 'ਚ ਬੇਮੌਸਮੀ ਬਾਰਿਸ਼ ਨਾਲ ਗੜ੍ਹੇਮਾਰੀ ਪੈਣ 'ਤੇ ਕਿਸਾਨਾਂ ਦੇ ਸਾਹ ਸੂਤੇ
. . .  about 1 hour ago
ਖੇਮਕਰਨ, (ਤਰਨਤਾਰਨ) 5 ਅਕਤੂਬਰ (ਰਾਕੇਸ਼ ਬਿੱਲਾ)-ਸਰਹੱਦੀ ਖੇਤਰ ਵਿਚ ਅੱਜ ਦੁਪਹਿਰ ਨੂੰ ਅਚਾਨਕ ਬੇਮੌਸਮੀ ਤੇਜ਼ ਬਾਰਿਸ਼ ਨਾਲ ਹੋਈ ਹਲਕੀ ਗੜ੍ਹੇਮਾਰੀ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ ਕਿਉਂਕਿ ਝੋਨੇ ਦੇ ਨਾਲ ਬਾਸਮਤੀ...
546 ਪੰਚਾਇਤਾਂ ਲਈ 1811 ਉਮੀਦਵਾਰਾਂ ਨੇ ਸਰਪੰਚੀ ਤੇ 5953 ਨੇ ਪੰਚੀ ਲਈ ਭਰੇ ਨਾਮਜ਼ਦਗੀ ਪਰਚੇ
. . .  about 2 hours ago
ਕਪੂਰਥਲਾ, 5 ਅਕਤੂਬਰ (ਅਮਰਜੀਤ ਕੋਮਲ)-ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਕਪੂਰਥਲਾ ਜ਼ਿਲ੍ਹੇ ਦੇ 5 ਬਲਾਕਾਂ ਸੁਲਤਾਨਪੁਰ ਲੋਧੀ, ਫਗਵਾੜਾ, ਕਪੂਰਥਲਾ, ਢਿਲਵਾਂ...
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕੀਤਾ ਅਨਾਜ ਮੰਡੀ ਦਾ ਦੌਰਾ
. . .  about 2 hours ago
ਸੰਗਰੂਰ, 5 ਅਕਤੂਬਰ (ਧੀਰਜ ਪਸ਼ੋਰੀਆ)-ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਅੱਜ ਸੰਗਰੂਰ ਅਨਾਜ ਮੰਡੀ ਵਿਚ ਪਹੁੰਚ ਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਦੌਰਾਨ ਬਾਸਮਤੀ ਦੀ ਬੋਲੀ ਵੀ...
ਬਰਨਾਲਾ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਵਲੋਂ ਦਾਮਨ ਥਿੰਦ ਬਾਜਵਾ ਸਹਿ-ਇੰਚਾਰਜ ਨਿਯੁਕਤ
. . .  about 2 hours ago
ਲੌਂਗੋਵਾਲ (ਸੰਗਰੂਰ), 5 ਅਕਤੂਬਰ (ਸ, ਸ,ਖੰਨਾ, ਵਿਨੋਦ)-ਹਲਕਾ ਸੁਨਾਮ ਤੋਂ ਭਾਜਪਾ ਦੀ ਨੌਜਵਾਨ ਆਗੂ ਦਾਮਨ ਥਿੰਦ ਬਾਜਵਾ ਨੂੰ ਭਾਜਪਾ ਵਲੋਂ ਪੰਜਾਬ ਵਿਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਬਰਨਾਲਾ ਦੀ ਜ਼ਿਮਨੀ ਚੋਣ ਲਈ ਸਰਕਲ ਹੰਡਿਆਇਆ ਵਾਸਤੇ ਮੈਡਮ ਦਾਮਨ ਥਿੰਦ ਬਾਜਵਾ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ...
ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦੀ ਪੜਤਾਲ ਦਾ ਕੰਮ ਜਾਰੀ
. . .  about 2 hours ago
ਖੇਮਕਰਨ/ਅਮਰਕੋਟ, 5 ਅਕਤੂਬਰ (ਰਾਕੇਸ਼ ਬਿੱਲਾ)-ਪੰਚਾਇਤੀ ਚੋਣਾਂ ਦੇ ਕੱਲ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਹਲਕਾ ਖੇਮਕਰਨ ਵਿਚ 'ਆਪ' ਤੇ ਕਾਂਗਰਸ ਪਾਰਟੀ ਦੇ ਵਰਕਰਾਂ ਦਰਮਿਆਨ ਹੋਈ ਖਿੱਚ-ਧੂਹ ਤੋਂ ਬਾਅਦ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਣ ਸਮੇਂ ਪੂਰਨ ਸ਼ਾਂਤੀ ਹੈ। ਭਾਵੇਂ ਬਲਾਕ ਦਫ਼ਤਰਾਂ ਦੇ ਬਾਹਰ...
ਸੰਗਰੂਰ ਜ਼ਿਲ੍ਹੇ 'ਚ ਸਰਪੰਚ ਲਈ ਕੁੱਲ 2016 ਤੇ ਪੰਚ ਲਈ ਕੁੱਲ 60,99 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ
. . .  about 2 hours ago
ਸੰਗਰੂਰ, 5 ਅਕਤੂਬਰ (ਧੀਰਜ ਪਸ਼ੋਰੀਆ)-ਗ੍ਰਾਮ ਪੰਚਾਇਤ ਚੋਣਾਂ-2024 ਲਈ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ 4 ਅਕਤੂਬਰ ਤੱਕ ਸੰਗਰੂਰ ਜ਼ਿਲ੍ਹੇ ਵਿਚ ਸਰਪੰਚ ਦੇ ਅਹੁਦਿਆਂ ਲਈ ਕੁੱਲ 2016 ਅਤੇ ਪੰਚਾਂ ਦੇ ਅਹੁਦੇ ਲਈ 6099 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ...
ਭਾਰਤੀ ਸੰਵਿਧਾਨ ਸ਼ਿਵਾਜੀ ਮਹਾਰਾਜ ਦੇ ਵਿਚਾਰਾਂ ਦਾ ਹੈ ਪ੍ਰਗਟਾਵਾ- ਰਾਹੁਲ ਗਾਂਧੀ
. . .  about 3 hours ago
ਮਹਾਰਾਸ਼ਟਰ, 5 ਅਕਤੂਬਰ- ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਮਹਾਰਾਸ਼ਟਰ ਦੇ ਕੋਲਹਾਪੁਰ ਪਹੁੰਚੇ। ਇੱਥੇ ਰਾਹੁਲ ਨੇ ਕਿਹਾ ਕਿ ਸੰਵਿਧਾਨ ਦੀ ਰੱਖਿਆ ਲਈ ਰਾਖਵੇਂਕਰਨ ਦੀ ਮੌਜੂਦਾ 50 ਫ਼ੀਸਦੀ ਸੀਮਾ ਨੂੰ ਹਟਾਉਣਾ.....
ਹਰਿਆਣਾ ਵਿਧਾਨ ਸਭਾ ਚੋਣਾਂ: ਦੁਪਹਿਰ 1 ਵਜੇ ਤੱਕ ਹੋਈ 36.69 ਫ਼ੀਸਦੀ ਵੋਟਿੰਗ
. . .  about 3 hours ago
ਨਵੀਂ ਦਿੱਲੀ, 5 ਅਕਤੂਬਰ- ਭਾਰਤੀ ਚੋਣ ਕਮਿਸ਼ਨ ਅਨੁਸਾਰ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਦੁਪਹਿਰ 1 ਵਜੇ ਤੱਕ 36.69% ਮਤਦਾਨ ਦਰਜ ਕੀਤਾ ਗਿਆ ਹੈ। ਇਸ ਵਿਚ ਮੇਵਾਤ ਵਿਚ ਸਭ ਤੋਂ....
ਟੈਂਪੂ ਟਰੈਵਲਰ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ’ਚ 2 ਦੀ ਮੌਤ
. . .  about 3 hours ago
ਹੁਸ਼ਿਆਰਪੁਰ, 5 ਅਕਤੂਬਰ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਪੈਂਦੇ ਅੱਡਾ ਬਾਗਪੁਰ ਨਜ਼ਦੀਕ ਅੱਜ ਲੱਕੜਾਂ ਦੀ ਲੱਦੀ ਹੋਈ ਟਰੈਕਟਰ-ਟਰਾਲੀ ਤੇ ਟੈਂਪੂ ਟਰੈਵਲਰ ਵਿਚਕਾਰ ਹੋਈ ਭਿਆਨਕ ਟੱਕਰ.....
ਹਰਿਆਣਾ ਦੇ ਮੁੱਖ ਮੰਤਰੀ ਦੇ ਚਿਹਰੇ ’ਤੇ ਪਾਰਟੀ ਦਾ ਫ਼ੈਸਲਾ ਕਰਾਂਗਾ ਸਵੀਕਾਰ- ਰਣਦੀਪ ਸਿੰਘ ਸੂਰਜੇਵਾਲਾ
. . .  about 4 hours ago
ਕੈਥਲ (ਹਰਿਆਣਾ), 5 ਅਕਤੂਬਰ- ਕਾਂਗਰਸ ਦੇ ਸੰਸਦ ਮੈਂਬਰ ਰਣਦੀਪ ਸਿੰਘ ਸੂਰਜੇਵਾਲਾ ਨੇ ਕੈਥਲ ਦੇ ਇਕ ਪੋਲਿੰਗ ਸਟੇਸ਼ਨ ’ਤੇ ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਆਪਣੀ ਵੋਟ ਪਾਈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਵਲੋਂ.....
ਪ੍ਰਧਾਨ ਮੰਤਰੀ ਨੇ ਜਾਰੀ ਕੀਤੀ ਕਿਸਾਨ ਸਨਮਾਨ ਨਿਧੀ ਦੀ 18ਵੀਂ ਕਿਸ਼ਤ
. . .  about 3 hours ago
ਨਵੀਂ ਦਿੱਲੀ, 5 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 18ਵੀਂ ਕਿਸ਼ਤ ਜਾਰੀ ਕਰ ਦਿੱਤੀ। ਇਸ ਨਾਲ ਕੁੱਲ 9.4 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 20,000....
ਵਾਇਰਲ ਵੀਡੀਓ ਤੋਂ ਬਾਅਦ ਰਾਜਸਥਾਨ ਦੇ ਉਪ ਮੁੱਖ ਮੰਤਰੀ ਦੇ ਬੇਟੇ ਨੂੰ ਲੱਗਾ ਜ਼ੁਰਮਾਨਾ
. . .  about 4 hours ago
ਜੈਪੁਰ, 5 ਅਕਤੂਬਰ- ਰਾਜਸਥਾਨ ਦੇ ਟਰਾਂਸਪੋਰਟ ਵਿਭਾਗ ਨੇ ਉਪ ਮੁੱਖ ਮੰਤਰੀ ਪ੍ਰੇਮ ਚੰਦ ਬੈਰਵਾ ਦੇ ਬੇਟੇ ’ਤੇ ਅਣਅਧਿਕਾਰਤ ਸੋਧਾਂ ਅਤੇ ਹੋਰ ਉਲੰਘਣਾਵਾਂ ਦੇ ਨਾਲ ਵਾਹਨ ਚਲਾਉਣ ਲਈ 7,000 ਰੁਪਏ ਦਾ.....
ਹਰਿਆਣਾ ਚੋਣਾਂ: ਇਸ ਵਾਰ 75 ਫ਼ੀਸਦੀ ਤੋਂ ਵੱਧ ਵੋਟਿੰਗ ਦਾ ਹੈ ਅੰਕੜਾ- ਅਧਿਕਾਰੀ
. . .  about 4 hours ago
ਚੰਡੀਗੜ੍ਹ, 5 ਅਕਤੂਬਰ- ਹਰਿਆਣਾ ਚੋਣ ਕਮਿਸ਼ਨ ਦੇ ਨੋਡਲ ਅਧਿਕਾਰੀ ਮਨੀਸ਼ ਕੁਮਾਰ ਲੋਹਾਨ ਨੇ ਕਿਹਾ ਕਿ ਸਾਰੇ ਬੂਥਾਂ ’ਤੇ ਵੋਟਾਂ ਸਮੇਂ ਸਿਰ ਸ਼ੁਰੂ ਹੋ ਗਈਆਂ ਸਨ। ਹੁਣ ਤੱਕ 25% ਵੋਟਰਾਂ ਨੇ ਮਤਦਾਨ ਕੀਤਾ.....
ਜ਼ਿਆਦਾ ਤੋਂ ਜ਼ਿਆਦਾ ਵੋਟ ਪਾ ਕੇ ਹਰਿਆਣਾ ਵਿਚ ਬਣਾਓ ਕਾਂਗਰਸ ਦੀ ਸਰਕਾਰ- ਬਜਰੰਗ ਪੂਨੀਆ
. . .  about 5 hours ago
ਝੱਜਰ, (ਹਰਿਆਣਾ), 5 ਅਕਤੂਬਰ- ਕਾਂਗਰਸ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ ਨੇ ਝੱਜਰ ਦੇ ਇਕ ਪੋਲਿੰਗ ਸਟੇਸ਼ਨ ’ਤੇ ਆਪਣੀ ਪਤਨੀ ਸੰਗੀਤਾ ਫੋਗਾਟ ਨਾਲ ਵੋਟ ਪਾਈ। ਆਪਣੀ ਵੋਟ ਪਾਉਣ ਤੋਂ....
ਜੇ.ਜੇ.ਪੀ. ਦੇ ਕੌਮੀ ਪ੍ਰਧਾਨ ਅਜੇ ਚੌਟਾਲਾ ਨੇ ਪਰਿਵਾਰਕ ਮੈਂਬਰਾਂ ਸਮੇਤ ਪਾਈ ਵੋਟ
. . .  about 5 hours ago
ਸਿਰਸਾ, 5 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਜਨਨਾਇਕ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਡਾ. ਅਜੇ ਸਿੰਘ ਚੌਟਾਲਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਥਾਨਕ ਬਾਲ ਭਵਨ ਸਥਿਤ ਪੋਲਿੰਗ ਕੇਂਦਰ ਵਿਖੇ ਵੋਟ.....
ਸ੍ਰੀ ਹਰਿਮੰਦਰ ਸਾਹਿਬ ਪੁੱਜੇ ਤ੍ਰਿਪੁਰਾ ਤੇ ਮਿਜ਼ੋਰਮ ਦੇ ਰਾਜਪਾਲ ਸ੍ਰੀ ਇੰਦਰਸੇਨ ਰੈਡੀ
. . .  about 5 hours ago
ਅੰਮ੍ਰਿਤਸਰ, 5 ਅਕਤੂਬਰ (ਜਸਵੰਤ ਸਿੰਘ ਜੱਸ)- ਤ੍ਰਿਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ ਸ੍ਰੀ ਇੰਦਰਸੇਨ ਰੈਡੀ ਨਲੂ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਦੇ.....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਮੱਘਰ ਸੰਮਤ 553

ਰੇਟ ਲਿਸਟ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX