-
ਅਮੇਠੀ 'ਚ ਘਰ 'ਚ ਵੜ ਕੇ ਅਧਿਆਪਕ ਸਮੇਤ ਪੂਰੇ ਪਰਿਵਾਰ ਦਾ ਕਤਲ
. . . 18 minutes ago
-
ਅਮੇਠੀ ,3 ਅਕਤੂਬਰ - ਯੂਪੀ ਦੇ ਅਮੇਠੀ ਤੋਂ ਇਕ ਵੱਡੀ ਘਟਨਾ ਸਾਹਮਣੇ ਆ ਰਹੀ ਹੈ। ਜਿੱਥੇ ਬਦਮਾਸ਼ਾਂ ਨੇ ਘਰ ‘ਚ ਦਾਖ਼ਲ ਹੋ ਕੇ ਅਧਿਆਪਕ ਸਮੇਤ ਪੂਰੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ। ਜਾਣਕਾਰੀ ਮੁਤਾਬਿਕ ...
-
ਯੂਕੇ-ਮਾਰੀਸ਼ਸ ਚਾਗੋਸ ਦੀਪ ਸਮੂਹ ਸਮਝੌਤੇ ਦੇ ਪਿਛੋਕੜ ਵਿਚ ਭਾਰਤ ਨੇ ਸ਼ਾਂਤ ਪਰ ਮਹੱਤਵਪੂਰਨ ਭੂਮਿਕਾ ਨਿਭਾਈ : ਸਰੋਤ
. . . about 1 hour ago
-
ਨਵੀਂ ਦਿੱਲੀ, 3 ਅਕਤੂਬਰ (ਏ.ਐਨ.ਆਈ.) : ਭਾਰਤ ਨੇ ਅੱਜ ਯੂਨਾਈਟਿਡ ਕਿੰਗਡਮ ਅਤੇ ਮਾਰੀਸ਼ਸ ਵਿਚਕਾਰ ਚਾਗੋਸ ਦੀਪ ਸਮੂਹ ਸਮਝੌਤੇ ਦੇ ਪਿਛੋਕੜ ਵਿਚ ਇਕ ਸ਼ਾਂਤ ਪਰ ਮਹੱਤਵਪੂਰਨ ਭੂਮਿਕਾ ਨਿਭਾਈ ...
-
ਦੀਵਾਲੀ ਤੋਂ ਪਹਿਲਾਂ ਰੇਲਵੇ ਮੁਲਾਜ਼ਮਾਂ ਦੀ ਚਾਂਦੀ, ਮਿਲੇਗਾ 78 ਦਿਨਾਂ ਦਾ ਬੋਨਸ
. . . about 1 hour ago
-
ਨਵੀਂ ਦਿੱਲੀ,3 ਅਕਤੂਬਰ- ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਰੇਲਵੇ ਮੁਲਾਜ਼ਮਾਂ ਲਈ ਵੱਡਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਰੇਲਵੇ ਮੁਲਾਜ਼ਮਾਂ ਨੂੰ 78 ਦਿਨਾਂ ...
-
ਪੀ.ਐਮ. ਮੋਦੀ ਨੇ ਬੰਗਾਲੀ ਭਾਸ਼ਾ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਮਿਲਣ 'ਤੇ ਕੀਤਾ ਟਵੀਟ
. . . about 1 hour ago
-
ਨਵੀਂ ਦਿੱਲੀ, 3 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮਹਾਨ ਬੰਗਾਲੀ ਭਾਸ਼ਾ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਖਾਸ ਤੌਰ 'ਤੇ ਦੁਰਗਾ ਪੂਜਾ ਦੇ ਸ਼ੁੱਭ ਸਮੇਂ...
-
ਦਮਨਜੀਤ ਸਿੰਘ ਮਾਨ, ਪੀ.ਸੀ.ਐਸ. ਨੂੰ ਵਧੀਕ ਡਿਪਟੀ ਕਮਿਸ਼ਨਰ ਐਸ. ਏ. ਐਸ. ਨਗਰ ਦੇ ਚਾਰਜ ਤੋਂ ਕੀਤਾ ਮੁਕਤ
. . . about 2 hours ago
-
ਚੰਡੀਗੜ੍ਹ, 3 ਅਕਤੂਬਰ-ਦਮਨਜੀਤ ਸਿੰਘ ਮਾਨ, ਪੀ.ਸੀ.ਐਸ. (2012) ਨੂੰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਐਸ. ਏ. ਐਸ. ਨਗਰ ਦੇ ਚਾਰਜ ਤੋਂ...
-
ਮਹਿਲਾ ਟੀ-20 ਵਰਲਡ ਕੱਪ : ਕੱਲ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ ਮੁਕਾਬਲਾ
. . . about 2 hours ago
-
ਦੁਬਈ, 3 ਅਕਤੂਬਰ-ਮਹਿਲਾ ਟੀ-20 ਵਰਲਡ ਕੱਪ ਵਿਚ ਕੱਲ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੁਕਾਬਲਾ ਹੋਵੇਗਾ। ਇਹ ਮੈਚ ਦੁਬਈ ਵਿਚ ਖੇਡਿਆ...
-
ਸ਼੍ਰੋਮਣੀ ਅਕਾਲੀ ਦਲ ਨੇ ਸੁੱਚਾ ਸਿੰਘ ਲੰਗਾਹ ਨੂੰ ਮੁੜ ਪਾਰਟੀ 'ਚ ਕੀਤਾ ਸ਼ਾਮਿਲ
. . . about 2 hours ago
-
ਚੰਡੀਗੜ੍ਹ, 3 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੇ ਸੁੱਚਾ ਸਿੰਘ ਲੰਗਾਹ ਦੀ ਬੇਨਤੀ ’ਤੇ ਮੁੜ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਿਲ ਕਰਦਿਆਂ ਲੰਗਾਹ ਨੂੰ ਇਕ ਸਾਧਾਰਨ ਵਰਕਰ ਵਜੋਂ ਸੇਵਾ ਕਰਨ...
-
ਪਿੰਡ ਲੇਲੀਆਂ ਦੇ ਵਸਨੀਕਾਂ ਨੇ ਤੀਜੀ ਵਾਰ ਸਰਬਸੰਮਤੀ ਨਾਲ ਚੁਣੀ ਸਮੁੱਚੀ ਪੰਚਾਇਤ
. . . about 3 hours ago
-
ਚੋਗਾਵਾਂ (ਅੰਮ੍ਰਿਤਸਰ), 3 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਲੇਲੀਆਂ ਦੇ ਵਸਨੀਕਾਂ ਨੇ ਹਰ ਵਾਰ ਧੜੇਬੰਦੀ ਤੋਂ ਉੱਪਰ ਉੱਠ ਕੇ ਸਰਬਸੰਮਤੀ...
-
10 ਸਾਲਾਂ 'ਚ ਹਰਿਆਣਾ 'ਚ ਸਾਡੀ ਸਰਕਾਰ ਨੇ ਬਹੁਤ ਵਿਕਾਸ ਕੀਤਾ - ਹੇਮਾ ਮਾਲਿਨੀ
. . . about 3 hours ago
-
ਕੋਟਾ (ਰਾਜਸਥਾਨ), 3 ਅਕਤੂਬਰ-ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਕਿ ਹਰਿਆਣਾ ਵਿਚ ਸਾਡੀ ਸਰਕਾਰ ਨੇ ਚੰਗਾ ਕੰਮ ਕੀਤਾ ਹੈ। ਪਿਛਲੇ 10 ਸਾਲਾਂ ਵਿਚ ਲੋਕਾਂ ਦੇ ਜੀਵਨ ਵਿਚ...
-
ਮੁੱਖ ਮੰਤਰੀ ਆਪਣੇ ਜੱਦੀ ਪਿੰਡ ਪੰਚਾਇਤ ਦੀ ਸਰਬਸੰਮਤੀ ਕਰਵਾਉਣ ਲਈ ਤਰਲੇ ਕੱਢ ਰਿਹਾ - ਹੈਪੀ ਬੋਪਾਰਾਏ
. . . about 4 hours ago
-
ਅਟਾਰੀ (ਅੰਮ੍ਰਿਤਸਰ), 3 ਅਕਤੂਬਰ (ਰਾਜਿੰਦਰ ਸਿੰਘ ਰੂਬੀ)-ਪੰਜਾਬ ਅੰਦਰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਰਾਜ ਅੰਦਰ ਸਰਕਾਰ ਦੀ ਨਲਾਇਕੀ ਸਾਹਮਣੇ ਆ ਰਹੀ ਹੈ। ਉਮੀਦਵਾਰਾਂ ਨੂੰ ਨਿਰਪੱਖਤਾ ਨਾਲ ਸਰਕਾਰ ਦੀ ਅਫਸਰਸ਼ਾਹੀ ਫਾਰਮ ਭਰਨ ਮੌਕੇ ਐਨ.ਓ.ਸੀ. ਜਾਰੀ ਨਹੀਂ ਕਰ ਰਹੀ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ...
-
ਹਰਿਆਣਾ ਵਿਖੇ ਕਾਂਗਰਸ ਦੇ ਹੱਕ 'ਚ ਚੱਲ ਰਹੀ ਲਹਿਰ - ਸ਼ਮਸ਼ੇਰ ਸਿੰਘ ਦੂਲੋ
. . . about 4 hours ago
-
ਅਮਲੋਹ, 3 ਅਕਤੂਬਰ (ਕੇਵਲ ਸਿੰਘ)-ਹਰਿਆਣਾ ਵਿਖੇ 5 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਨਗੇ ਅਤੇ ਹਰਿਆਣਾ ਵਾਸੀਆਂ ਵਲੋਂ ਵੀ ਕਾਂਗਰਸ ਪਾਰਟੀ ਨੂੰ ਭਰਵਾਂ ਹੁੰਗਾਰਾ...
-
ਚੱਕੀ ਦਰਿਆ 'ਚ ਪੂਜਾ ਦਾ ਸਾਮਾਨ ਪ੍ਰਵਾਹ ਕਰਨ ਗਏ ਪਿਤਾ-ਪੁੱਤਰ ਡੁੱਬੇ
. . . about 4 hours ago
-
ਪਠਾਨਕੋਟ, 3 ਅਕਤੂਬਰ (ਸੰਧੂ)-ਪਠਾਨਕੋਟ ਦੀ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ ਉਤੇ ਸਥਿਤ ਬਸੰਤ ਕਾਲੋਨੀ ਨਿਵਾਸੀ ਪਿਤਾ ਪੁੱਤਰ ਬੀਤੀ ਦੇਰ ਸ਼ਾਮ ਹਿਮਾਚਲ ਵਾਲੇ ਪਾਸੇ ਭਦਰੋਆ ਵਿਖੇ ਪੂਜਾ ਦੀ ਸਮੱਗਰੀ ਪ੍ਰਵਾਹ ਕਰਨ ਚੱਕੀ ਦਰਿਆ ਵਿਖੇ ਗਏ ਸੀ, ਜਿਥੇ ਸਮੱਗਰੀ ਪ੍ਰਵਾਹ ਕਰਨ ਮੌਕੇ ਦੋਵੇਂ ਪਿਤਾ-ਪੁੱਤਰ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿਤਾ ਦੀ ਲਾਸ਼ ਅੱਜ ਸਵੇਰੇ ਹੀ ਐਨ.ਡੀ.ਆਰ.ਐਫ. ਟੀਮ ਅਤੇ ਪੁਲਿਸ ਨੇ ਬਰਾਮਦ ਕਰ ਲਈ ਹੈ, ਜਦੋਂਕਿ ਐਨ.ਡੀ.ਆਰ.ਐਫ. ਦੀ ਟੀਮ ਵਲੋਂ ਦਰਿਆ ਵਿਚ...
-
ਭਲਕੇ ਤੋਂ ਮੰਡੀਆਂ 'ਚ 1509 ਦੀ ਖਰੀਦ ਹੋਵੇਗੀ ਸ਼ੁਰੂ
. . . about 4 hours ago
-
ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਫੈਡਰੇਸ਼ਨ ਆਫ ਗੱਲਾ ਆੜ੍ਹਤੀਆ ਐਸੋਸੀਏਸ਼ਨ ਦੇ ਸੱਦੇ ਉਤੇ ਬੀਤੇ ਦਿਨਾਂ ਤੋਂ ਪੰਜਾਬ ਦੀਆਂ ਸਮੂਹ ਦਾਣਾ ਮੰਡੀਆਂ ਬੰਦ ਰੱਖਣ ਦਰਮਿਆਨ ਅੱਜ...
-
ਹਰਿਆਣਾ ਵਿਧਾਨ ਸਭਾ ਚੋਣਾਂ : ਸਾਨੂੰ ਜਨਤਾ ਦਾ ਮਿਲ ਰਿਹੈ ਭਰਪੂਰ ਸਮਰਥਨ - ਅਨਿਲ ਵਿੱਜ
. . . about 5 hours ago
-
ਅੰਬਾਲਾ (ਹਰਿਆਣਾ), 3 ਅਕਤੂਬਰ-ਹਰਿਆਣਾ ਦੇ ਸਾਬਕਾ ਮੰਤਰੀ ਅੰਬਾਲਾ ਕੈਂਟ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਨਿਲ ਵਿੱਜ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਬਹੁਤ ਸਮਰਥਨ ਮਿਲ ਰਿਹਾ ਹੈ। ਜੋ ਲੋਕ ਮੇਰੇ ਨਾਲ ਹਨ, ਉਹ ਅਸਲੀ ਹਨ। ਸਾਰੇ ਅੰਬਾਲਾ...
-
ਆੜ੍ਹਤੀਆ ਯੂਨੀਅਨ ਭੁਲੱਥ ਵਲੋਂ 5 ਅਕਤੂਬਰ ਤੱਕ ਮੰਡੀਆਂ 'ਚ ਹੜਤਾਲ ਜਾਰੀ ਰੱਖਣ ਦਾ ਫੈਸਲਾ
. . . about 6 hours ago
-
ਭੁਲੱਥ (ਕਪੂਰਥਲਾ), 3 ਅਕਤੂਬਰ (ਮਨਜੀਤ ਸਿੰਘ ਰਤਨ)-ਸਮੂਹ ਆੜ੍ਹਤੀਆ ਯੂਨੀਅਨ ਭੁਲੱਥ ਵਲੋਂ ਪਿਛਲੇ ਦਿਨਾਂ ਤੋਂ ਚੱਲ ਰਹੀ ਮੰਡੀਆਂ ਵਿਚ ਹੜਤਾਲ ਨੂੰ 5 ਅਕਤੂਬਰ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ l ਜਾਣਕਾਰੀ...
-
ਹਰਿਆਣਾ ਚੋਣਾਂ ਸੰਬੰਧੀ 5 ਅਕਤੂਬਰ ਨੂੰ ਚੰਡੀਗੜ੍ਹ 'ਚ ਵਿਸ਼ੇਸ਼ ਛੁੱਟੀ ਦਾ ਐਲਾਨ
. . . about 6 hours ago
-
ਚੰਡੀਗੜ੍ਹ, 3 ਅਕਤੂਬਰ-ਹਰਿਆਣਾ ਦੇ ਵੋਟਰਾਂ ਲਈ 5 ਅਕਤੂਬਰ ਨੂੰ ਚੰਡੀਗੜ੍ਹ ਵਿਚ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਜਿਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋ ਗਿਆ...
-
ਕਾਰ ਨੂੰ ਬਚਾਉਂਦਿਆਂ ਬੱਸ ਹੋਈ ਹਾਦਸੇ ਦਾ ਸ਼ਿਕਾਰ, ਸਵਾਰੀਆਂ ਜ਼ਖਮੀ
. . . about 6 hours ago
-
ਧਾਰੀਵਾਲ (ਗੁਰਦਾਸਪੁਰ), 3 ਅਕਤੂਬਰ (ਸਵਰਨ ਸਿੰਘ/ਜੇਮਸ ਨਾਹਰ)-ਸਥਾਨਿਕ ਸ਼ਹਿਰ ਤੋਂ ਬਟਾਲਾ ਰੋਡ ਵਾਲੇ ਪਾਸੇ ਮੁੱਖ ਮਾਰਗ 'ਤੇ ਦੋ ਬੱਸਾਂ ਦੀ ਆਪਸ ਵਿਚ ਟਕਰਾਉਂਦੇ ਟਕਰਾਉਂਦੇ ਬਚ ਜਾਣ ਅਤੇ ਇਕ ਬੱਸ ਦਰੱਖਤ ਵਿਚ...
-
ਲੋਕ ਕਾਂਗਰਸ ਨੂੰ ਹਰਿਆਣਾ ਦੀਆਂ ਚੋਣਾਂ 'ਚ ਨਹੀਂ ਦੇਣਗੇ ਵੋਟ - ਅਨੁਰਾਗ ਠਾਕੁਰ
. . . about 6 hours ago
-
ਅੰਬਾਲਾ (ਹਰਿਆਣਾ), 3 ਅਕਤੂਬਰ-ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਅੱਜ ਗੱਲਬਾਤ ਦੌਰਾਨ ਕਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਹਰਿਆਣਾ 'ਚ 'ਵਿਚੋਲੇ ਅਤੇ ਜਵਾਈ' ਦਾ ਸਮਾਂ ਵਾਪਸ ਨਹੀਂ ਆਵੇਗਾ। ਕਾਂਗਰਸ ਜੋ ਹਰਿਆਣਾ...
-
ਵੈਂਕਟੇਸ਼ਵਰ ਪ੍ਰਸਾਦ ਮਾਮਲਾ: 4 ਅਕਤੂਬਰ ਨੂੰ ਹੋਵੇਗੀ ਸੁਪਰੀਮ ਕੋਰਟ ਵਿਚ ਸੁਣਵਾਈ
. . . about 7 hours ago
-
ਨਵੀਂ ਦਿੱਲੀ, 3 ਅਕਤੂਬਰ- ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਦੇ ਤਿਰੁਮਾਲਾ ਸਥਿਤ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ, ਜਿੱਥੇ ਭਗਵਾਨ ਵੈਂਕਟੇਸ਼ਵਰ ਦੀ ਪੂਜਾ ਕੀਤੀ ਜਾਂਦੀ ਹੈ, ਵਿਚ ਪ੍ਰਸ਼ਾਦ ਵਜੋਂ ਪਰੋਸੇ....
-
ਭਗਵੰਤ ਮਾਨ ਸਰਕਾਰ ਪੰਚਾਇਤੀ ਚੋਣਾਂ ਵਿਚ ਕਰ ਰਹੀ ਹੈ ਲੋਕਤੰਤਰ ਦਾ ਘਾਣ- ਅਮਰਜੀਤ ਸਿੰਘ ਗਿੱਲ
. . . about 7 hours ago
-
ਲੌਂਗੋਵਾਲ 3 ਅਕਤੂਬਰ (ਸ.ਸ., ਖੰਨਾ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਸਿੰਘ ਗਿੱਲ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਚ 15.....
-
ਗੁਰੂਹਰਸਹਾਏ : ਪਰਚੀ ਸਿਸਟਮ ਰਾਹੀਂ ਰਾਜ ਸਿੰਘ ਨੂੰ ਚੁਣਿਆ ਸਰਪੰਚ
. . . about 7 hours ago
-
ਗੁਰੂਹਰਸਹਾਏ, 3 ਅਕਤੂਬਰ (ਹਰਚਰਨ ਸਿੰਘ ਸੰਧੂ)-ਇਥੋਂ ਨਜ਼ਦੀਕੀ ਪੈਂਦੇ ਪਿੰਡ ਬਸਤੀ ਨਾਹਰਿਆਂ ਵਾਲੀ ਵਿਖੇ ਅੱਜ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਨਵੀਂ ਪੰਚਾਇਤ ਚੁਣੀ ਗਈ, ਜਿਸ ਦੌਰਾਨ ਰਾਜ ਸਿੰਘ ਨੂੰ ਸਰਪੰਚ ਚੁਣਿਆ ਗਿਆ। ਇਸ ਤੋਂ ਇਲਾਵਾ ਵੀਰੋ ਬਾਈ, ਮਹਿੰਦਰ ਕੌਰ, ਪਿਆਰਾ ਸਿੰਘ, ਮੰਗਲ ਸਿੰਘ...
-
ਭੁੱਲਾ ਦੀ ਅਗਵਾਈ 'ਚ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਰੇਲਵੇ ਸਟੇਸ਼ਨ ਟਾਂਡਾ 'ਤੇ ਦਿੱਤਾ ਧਰਨਾ
. . . about 7 hours ago
-
ਟਾਂਡਾ ਉੜਮੁੜ, 3 ਅਕਤੂਬਰ (ਦੀਪਕ ਬਹਿਲ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਰੇਲ ਰੋਕੂ ਮੁਹਿੰਮ ਤਹਿਤ ਅੱਜ ਸੈਂਕੜੇ ਕਿਸਾਨਾਂ-ਮਜ਼ਦੂਰਾਂ ਅਤੇ ਬੀਬੀਆਂ ਨੇ ਕਿਸਾਨ ਆਗੂ ਪਰਮਜੀਤ ਭੁੱਲਾ ਬਾਠ ਦੀ ਅਗਵਾਈ ਵਿਚ ਰੇਲਾਂ ਰੋਕਣ ਮਗਰੋਂ ਟਾਂਡਾ ਰੇਲਵੇ ਟਰੈਕ 'ਤੇ ਵਿਸ਼ਾਲ ਧਰਨਾ ਦਿੱਤਾ। ਧਰਨੇ ਦੌਰਾਨ ਸੂਬਾ...
-
ਸੁਖਜੀਤ ਸਿੰਘ ਸੰਧੂ ਮੱਲੇ ਵਾਲਾ ਸਰਬਸੰਮਤੀ ਨਾਲ ਬਣਿਆ ਸਰਪੰਚ
. . . about 7 hours ago
-
ਮੱਖੂ (ਫਿਰੋਜ਼ਪੁਰ), 3 ਅਕਤੂਬਰ (ਕੁਲਵਿੰਦਰ ਸਿੰਘ ਸੰਧੂ)-ਬਲਾਕ ਮੱਖੂ ਦੇ ਪਿੰਡ ਮੱਲੇ ਵਾਲਾ ਦੇ ਸਮੂਹ ਨਗਰ ਵਾਸੀਆਂ ਅਤੇ ਸਾਰੇ ਰਾਜਨੀਤਿਕ ਦਲਾਂ ਵਲੋਂ ਪਿੰਡ ਦੇ ਬਹੁਤ ਹੀ ਹੋਣਹਾਰ ਮਿਹਨਤੀ ਨੌਜਵਾਨ ਸੁਖਜੀਤ ਸਿੰਘ ਸੰਧੂ (ਕਾਮਰੇਡ) ਨੂੰ ਸਰਪੰਚ ਚੁਣ ਲਿਆ ਗਿਆ ਹੈ। ਵਿਧਾਨ ਸਭਾ ਹਲਕੇ ਦੀ ਹੁਣ ਤੱਕ ਦੀ ਇਹ ਪਹਿਲੀ...
-
ਹੰਡਿਆਇਆ ਵਿਖੇ ਅਣਪਛਾਤੇ ਵਿਅਕਤੀਆਂ ਨੇ ਕੀਤੇ ਫਾਇਰ ਤੇ ਭੰਨੀ ਗੱਡੀ
. . . about 7 hours ago
-
ਹੰਡਿਆਇਆ, 3 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਕੌਮੀ ਮਾਰਗ ਨੰ. 7 ਚੰਡੀਗੜ੍ਹ-ਬਠਿੰਡਾ ਉਪਰ ਹੰਡਿਆਇਆ ਵਿਖੇ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਜਗ੍ਹਾ ਦੇ ਸਾਹਮਣੇ ਅਣਪਛਾਤੇ ਵਿਅਕਤੀਆਂ ਵਲੋਂ ਤਿੰਨ ਫਾਇਰ ਕੀਤੇ ਗਏ ਅਤੇ ਗੱਡੀ ਨੂੰ ਭੰਨਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਤਿੰਨ ਫਾਇਰ ਕੀਤੇ ਗਏ ਅਤੇ ਗੱਡੀ...
-
ਸੈਂਕੜੇ ਕਿਸਾਨ, ਮਜ਼ਦੂਰਾਂ ਤੇ ਬੀਬੀਆਂ ਨੇ ਤਰਨਤਾਰਨ ਤੇ ਪੱਟੀ ਰੇਲਵੇ ਸਟੇਸ਼ਨ 'ਤੇ ਦਿੱਤੇ ਧਰਨੇ
. . . about 8 hours ago
-
ਤਰਨਤਾਰਨ, 3 ਅਕਤੂਬਰ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਮਜ਼ਦੂਰ ਬੀਬੀਆਂ ਵਲੋਂ ਤਰਨਤਾਰਨ ਤੇ ਪੱਟੀ ਰੇਲਵੇ ਸਟੇਸ਼ਨ ਉਤੇ ਵਿਸ਼ਾਲ ਧਰਨੇ ਦਿੱਤੇ ਗਏ। ਧਰਨਿਆਂ ਦੌਰਾਨ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ, ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ...
- ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਅੱਸੂ ਸੰਮਤ 554
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX